ਖੇਡ-ਜਗਤ/Sports Newsਭਾਰਤੀ ਮਹਿਲਾ ਭਲਵਾਨਾਂ ਨੂੰ ਚਾਰ ਗੋਲਡ, ਇਕ ਕਾਂਸਾOn PunjabJune 21, 2022 by On PunjabJune 21, 20220559 ਭਾਰਤ ਦੀਆਂ ਕੈਡੇਟ ਮਹਿਲਾ ਭਲਵਾਨਾਂ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚੱਲ ਰਹੀ ਅੰਡਰ-17 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਰ ਗੋਲਡ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ।
ਖੇਡ-ਜਗਤ/Sports Newsਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ‘ਚ ਅੰਤਰਰਾਸ਼ਟਰੀ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਰੋਨਾਲਡੋ ਸਿੰਘOn PunjabJune 21, 2022 by On PunjabJune 21, 20220546 ਭਾਰਤ ਨੇ ਏਸ਼ਿਆਈ ਸਾਈਕਲਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਮਵਾਰ ਨੂੰ ਦੋ ਕਾਂਸੇ ਦੇ ਮੈਡਲ ਹਾਸਲ ਕੀਤੇ ਜਿਸ ਨਾਲ ਦੇਸ਼ ਦੇ ਨਾਂ ਹੁਣ ਕੁੱਲ 20 ਮੈਡਲ
ਫਿਲਮ-ਸੰਸਾਰ/FilmyTV Actor Rashmirekha Ojha Dead : ਫੰਦੇ ਨਾਲ ਲਟਕਦੀ ਮਿਲੀ ਇਸ ਟੀਵੀ ਅਦਾਕਾਰਾ ਦੀ ਲਾਸ਼, ਪਿਤਾ ਨੇ ਲਿਵ-ਇਨ ਪਾਰਟਨਰ ‘ਤੇ ਲਾਏ ਸਨਸਨੀਖੇਜ਼ ਦੋਸ਼On PunjabJune 21, 2022 by On PunjabJune 21, 202201510 ਮਨੋਰੰਜਨ ਇੰਡਸਟਰੀ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਐਤਵਾਰ ਨੂੰ
ਫਿਲਮ-ਸੰਸਾਰ/FilmyTV Actress Income : ਸਫ਼ਲਤਾ ‘ਚ ਹੀ ਨਹੀਂ ਬਲਕਿ ਕਮਾਈ ਦੇ ਮਾਮਲੇ ‘ਚ ਵੀ ਇਹਨਾਂ ਟੀਵੀ ਹਸੀਨਾਵਾਂ ਤੋਂ ਪਿੱਛੇ ਹਨ ਉਨ੍ਹਾਂ ਦੇ ਪਤੀ, ਵੇਖੋ ਸੂਚੀOn PunjabJune 21, 2022 by On PunjabJune 21, 20220596 ਟੀਵੀ ਵਿੱਚ ਸ਼ੁਰੂ ਤੋਂ ਹੀ ਅਭਿਨੇਤਰੀਆਂ ਦਾ ਦਬਦਬਾ ਰਿਹਾ ਹੈ। ਸੀਰੀਅਲ ਕਿਉਂਕੀ ਸਾਸ ਭੀ ਕਭੀ ਬਹੂ ਥੀ ਜਾਂ ਕਸੌਟੀ ਜ਼ਿੰਦਗੀ ਕੀ ਜਾਂ ਨਾਗਿਨ ; ਟੈਲੀਵਿਜ਼ਨ
ਸਿਹਤ/HealthYoga Asanas for Kids : ਆਪਣੇ ਬੱਚਿਆਂ ਦਾ ਦਿਮਾਗ਼ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਰਵਾਓ ਇਹ ਯੋਗ ਆਸਣ, ਜਾਣੋ ਇਸ ਦੇ ਫਾਇਦੇOn PunjabJune 21, 2022 by On PunjabJune 21, 202202430 ਹਾਲ ਹੀ ਦੇ ਸਾਲਾਂ ਵਿੱਚ, ਮਾਪਿਆਂ ਵਿੱਚ ਆਪਣੇ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਬਾਰੇ ਬਹੁਤ ਜਾਗਰੂਕਤਾ ਆਈ ਹੈ। ਮਾਪੇ ਆਪਣੇ ਬੱਚਿਆਂ ਦੀ ਪਰਵਰਿਸ਼ ਨੂੰ ਲੈ
ਸਿਹਤ/Healthਸਰੀਰ ‘ਚ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਕਰੋ ਸ਼ਾਮਿਲ, ਬਾਡੀ ਰਹੇਗੀ ਐਨਰਜੈਟਿਕOn PunjabJune 21, 2022 by On PunjabJune 21, 20220771 ਵੱਧਦੇ ਪ੍ਰਦੂਸ਼ਣ, ਖ਼ਰਾਬ ਰੋਜ਼ਮਰਾ ਜ਼ਿੰਦਗੀ, ਗਲਤ ਖਾਣ-ਪੀਣ ਕਾਰਨ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ। ਖ਼ਾਸਤੌਰ ‘ਤੇ ਸਾਹ ਸਬੰਧੀ ਬਿਮਾਰੀਆਾਂ ਦਾ ਖਤਰਾ ਵੱਧ ਜਾਂਦਾ ਹੈ। ਕਈ ਲੋਕਾਂ
ਖਾਸ-ਖਬਰਾਂ/Important NewsElon Musk ਦੀ ਬੇਟੀ ਜ਼ੇਵੀਅਰ ਹੈ ਟਰਾਂਸਜੈਂਡਰ, ਨਾਂ ਬਦਲਣ ਲਈ ਕੋਰਟ ‘ਚ ਲਾਈ ਪਟੀਸ਼ਨOn PunjabJune 21, 2022 by On PunjabJune 21, 20220451 ਮਸ਼ਹੂਰ ਉਦਯੋਗਪਤੀ ਏਲਨ ਮਸਕ ਦੀ ਬੇਟੀ ਜ਼ੇਵੀਅਰ ਮਸਕ ਇਨ੍ਹੀਂ ਦਿਨੀਂ ਫਿਰ ਤੋਂ ਸੁਰਖੀਆਂ ‘ਚ ਹੈ। ਏਲਨ ਮਸਕ ਦੀ 18 ਸਾਲਾ ਧੀ ਜ਼ੇਵੀਅਰ ਨੇ ਖੁਦ ਨੂੰ
ਖਾਸ-ਖਬਰਾਂ/Important Newsਮੈਲਬਰਨ ‘ਚ ਹਾਕੀ ਕੱਪ 23 ਤੋਂ 25 ਸਤੰਬਰ ਤੱਕ, ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ‘ਚ ਕਰਨਗੇ ਸ਼ਿਰਕਤOn PunjabJune 21, 2022 by On PunjabJune 21, 20220592 ਇੱਥੋਂ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੇ ਦੇ ਐਸਟਰੋਟਰਫ ਮੈਦਾਨ ਤੇ ਪਹਿਲਾ ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ
ਖਾਸ-ਖਬਰਾਂ/Important NewsCovid – 19 : ਅਮਰੀਕਾ ਤੇ ਉੱਤਰੀ ਕੋਰੀਆ ‘ਚ ਘਟ ਰਹੇ ਕੋਰੋਨਾ ਦੇ ਮਾਮਲੇ, ਜਲਦ ਕਰ ਸਕਦੇ ਹਨ ਕੋਰੋਨਾ ‘ਤੇ ਜਿੱਤ ਦਾ ਐਲਾਨOn PunjabJune 21, 2022 by On PunjabJune 21, 20220575 ਦੋ ਸਾਲਾਂ ਤੱਕ, ਕੋਰੋਨਾ ਵਾਇਰਸ ਨੇ ਅਮਰੀਕੀਆਂ ‘ਤੇ ਤਬਾਹੀ ਮਚਾ ਦਿੱਤੀ। ਜਿਸ ਰਫਤਾਰ ਨਾਲ ਇਨਫੈਕਸ਼ਨ ਦੇ ਮਾਮਲੇ ਵਧੇ, ਮੌਤਾਂ ਦੀ ਗਿਣਤੀ ਵੀ ਉਸੇ ਰਫਤਾਰ ਨਾਲ
ਰਾਜਨੀਤੀ/PoliticsNational Herald Case ‘ਚ ਅੱਜ ਫਿਰ ਹੋਵੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛOn PunjabJune 21, 2022 by On PunjabJune 21, 202204488 ਈਡੀ ਨੇ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ ‘ਚ ਰਾਹੁਲ ਗਾਂਧੀ ਨੂੰ ਪੁੱਛਗਿੱਛ ਲਈ ਦੁਬਾਰਾ ਫਿਰ ਬੁਲਾਇਆ ਹੈ। ਸੋਮਵਾਰ ਨੂੰ ਰਾਹੁਲ ਤੋਂ ਕਰੀਬ 12 ਘੰਟੇ ਪੁੱਛਗਿੱਛ