ਖਾਸ-ਖਬਰਾਂ/Important NewsWorld News: ਇਕ ਬਿੱਲੀ ਬਣੀ ਅਮਰੀਕਾ ਦੇ ਸ਼ਹਿਰ ਦੀ ਮੇਅਰ, ਸੋਸ਼ਲ ਮੀਡੀਆ ‘ਤੇ ਲੱਖਾਂ ਹਨ ਫਾਲੋਅਰਜ਼On PunjabApril 28, 2022 by On PunjabApril 28, 202204802 ਮੇਅਰ ਸ਼ਹਿਰ ਦਾ ਮੁਖੀ ਹੁੰਦਾ ਹੈ। ਤੁਸੀਂ ਇਸ ‘ਤੇ ਵਿਸ਼ਵਾਸ ਨਹੀਂ ਕਰੋਗੇ ਜੇ ਇੱਕ ਬਿੱਲੀ ਨੇ ਮੇਅਰ ਦਾ ਅਹੁਦਾ ਸੰਭਾਲ ਲਿਆ। ਪਰ ਇਹ ਹੋਇਆ ਹੈ।
ਸਿਹਤ/HealthMango For Weight Loss: ਇਨ੍ਹਾਂ 4 ਤਰੀਕਿਆਂ ਨਾਲ ਆਪਣੇ ਭਾਰ ਘਟਾਉਣ ਵਾਲੀ ਖੁਰਾਕ ‘ਚ ਅੰਬ ਨੂੰ ਕਰੋ ਸ਼ਾਮਲ!On PunjabApril 28, 2022 by On PunjabApril 28, 202201029 ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਅੰਬ ਖਾਣ ਦਾ ਮੌਸਮ ਵੀ ਆ ਗਿਆ ਹੈ। ਅੰਬ ਇਕ ਅਜਿਹਾ ਫਲ ਹੈ ਜੋ
ਸਿਹਤ/HealthHealth Tips: ਕਿਸੇ ਦਵਾਈ ਤੋਂ ਘੱਟ ਨਹੀਂ ਗਰਮੀਆਂ ‘ਚ ਸੱਤੂ ਦਾ ਸੇਵਨ, ਸਰੀਰ ਨੂੰ ਦਿੰਦੈ ਐਨਰਜੀ ਤੇ ਰੱਖਦੈ ਠੰਡਾOn PunjabApril 28, 2022 by On PunjabApril 28, 20220701 ਸੱਤੂ ਤੋਂ ਸ਼ਾਇਦ ਹੀ ਕੋਈ ਅਣਜਾਣ ਹੋਵੇ। ਹਾਲਾਂਕਿ ਫਾਸਟ ਫੂਡ ਦੇ ਦੌਰ ‘ਚ ਹੁਣ ਲੋਕ ਸੱਤੂ ਦੀ ਘੱਟ ਵਰਤੋਂ ਕਰਦੇ ਹਨ। ਪਰ ਸੱਤੂ ਦੇ ਔਸ਼ਧੀ
ਰਾਜਨੀਤੀ/PoliticsPM Modi on Petrol Diesel Price: ਪੈਟਰੋਲ-ਡੀਜ਼ਲ ਦੇ ਮੁੱਦੇ ‘ਤੇ PM ਨੇ ਇਨ੍ਹਾਂ ਸੂਬਿਆਂ ਨੂੰ ਸੁਣਾਈ ਖਰੀ-ਖੋਟੀ, ਵੈਟ ਘਟਾਉਣ ਦੀ ਕੀਤੀ ਅਪੀਲOn PunjabApril 28, 2022 by On PunjabApril 28, 202203009 ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪੀਐੱਮ ਮੋਦੀ ਦਾ ਬਿਆਨ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਮੁੱਖ
ਰਾਜਨੀਤੀ/PoliticsNarendra Modi News: PM ਮੋਦੀ ਅੱਜ ਅਸਾਮ ਦਾ ਦੌਰਾ ਕਰਨਗੇ, ਦੇਸ਼ ਵਾਸੀਆਂ ਨੂੰ ਦੇਣਗੇ 7 ਕੈਂਸਰ ਹਸਪਤਾਲOn PunjabApril 28, 2022 by On PunjabApril 28, 20220704 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਕਈ ਪ੍ਰੋਜੈਕਟ ਗਿਫਟ ਕਰਨਗੇ। ਮੋਦੀ ਸਵੇਰੇ 11 ਵਜੇ ਕਾਰਬੀ ਐਂਗਲੌਂਗ ਜ਼ਿਲ੍ਹੇ ਦੇ ਡਿਪੂ ਵਿਖੇ
ਖਾਸ-ਖਬਰਾਂ/Important Newsਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰOn PunjabApril 28, 2022 by On PunjabApril 28, 20220536 ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵਿਧਾਇਕਾਂ ਵਾਲੇ ਫਲੈਟ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਵਿਧਾਨ
ਸਮਾਜ/Socialਗੈਂਗਸਟਰ ਜੈਪਾਲ ਭੁੱਲਰ ਦੇ ਦੋ ਸਾਥੀ ਤਰਨਤਾਰਨ ਤੋਂ ਗ੍ਰਿਫ਼ਤਾਰ, ਪੰਪ ਐਕਸ਼ਨ ਗੰਨ ਤੇ ਗੋਲ਼ੀ-ਸਿੱਕਾ ਬਰਾਮਦOn PunjabApril 28, 2022 by On PunjabApril 28, 20220605 ਭਗੌੜੇ ਗੈਂਗਸਟਰਾਂ ਵਿਰੁੱਧ ਜਾਰੀ ਮੁਹਿੰਮ ਦੌਰਾਨ, ਪੰਜਾਬ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਨੇ ਮਾਰੇ ਗਏ ਗੈਂਗਸਟਰ ਤੋਂ ਨਸ਼ਾ ਤਸਕਰ ਬਣੇ ਜੈਪਾਲ ਸਿੰਘ ਭੁੱਲਰ
ਖਾਸ-ਖਬਰਾਂ/Important Newsਪੜ੍ਹਨ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕOn PunjabApril 28, 2022 by On PunjabApril 28, 20220619 ਕਸਬਾ ਘੱਗਾ ਤੋਂ ਪੜ੍ਹਾਈ ਕਰਨ ਕੈਨੇਡਾ ਗਏ ਵਰਮਾ ਪਰਿਵਾਰ ਦੇ ਇਕਲੌਤੇ ਪੁੱਤਰ ਵੱਲੋਂ ਉੱਥੇ ਰਹਿੰਦਿਆਂ ਮਾਨਸਿਕ ਪਰੇਸ਼ਾਨੀ ਕਰਕੇ ਆਪਣੇ ਘਰ ‘ਚ ਫਾਹਾ ਲਗਾ ਕੇ ਖੁਦਕੁਸ਼ੀ
ਸਮਾਜ/SocialFerozepur Crime : ਜਵਾਨ ਪੁੱਤ ਨੇ ਵਹਿਸ਼ੀਆਨਾ ਢੰਗ ਨਾਲ ਕੀਤਾ ਬਾਪ ਦਾ ਕਤਲ, 20 ਤੋਂ ਵੱਧ ਵਾਰ ਕੀਤੇ ਕ੍ਰਿਪਾਨ ਨਾਲ ਵਾਰOn PunjabApril 28, 2022 by On PunjabApril 28, 20220567 ਨਜ਼ਦੀਕੀ ਪਿੰਡ ਪਿਆਰੇਆਣਾ ਵਿਖੇ ਇਕ ਨੌਜਵਾਨ ਪੁੱਤਰ ਵੱਲੋਂ ਵਹਿਸ਼ੀਆਨਾ ਢੰਗ ਨਾਲ ਆਪਣੇ ਪਿਓ ਨੂੰ ਕਤਲ ਕੀਤੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਕਤਲ ਦਾ ਮੰਜ਼ਰ
ਫਿਲਮ-ਸੰਸਾਰ/Filmyਈਦ ਦੇ ਮੌਕੇ ‘ਤੇ ‘ਰਨਵੇ 34’ ਦੀ ਰਿਲੀਜ਼ ‘ਤੇ ਅਜੇ ਦੇਵਗਨ ਨੇ ਸਲਮਾਨ ਖਾਨ ਨਾਲ ਕੀਤੀ ਗੱਲ, ਪਤਾ ਲੱਗਣ ‘ਤੇ ਭਾਈਜਾਨ ਨੇ ਦਿੱਤਾ ਅਜਿਹਾ ਪ੍ਰਤੀਕਰਮOn PunjabApril 26, 2022 by On PunjabApril 26, 20220494 ਬਾਲੀਵੁੱਡ ਦੇ ਦਿੱਗਜ ਅਦਾਕਾਰ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਫਿਲਮ ਰਨਵੇ 34 ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫਿਲਮ ‘ਚ ਉਹ ਬਾਲੀਵੁੱਡ ਦੇ ਮੈਗਾਸਟਾਰ