ਚੰਡੀਗੜ੍ਹ ‘ਚ ਗੂੰਜੇਗੀ ਰਾਫੇਲ, ਮਿਰਾਜ ਤੇ ਚਿਨੂਕ ਦੀ ਆਵਾਜ਼, ਸ਼ਹਿਰ ‘ਚ ਪਹਿਲੀ ਵਾਰ ਹੋਵੇਗਾ ਏਅਰਫੋਰਸ ਡੇਅ ਦਾ ਫਲਾਈਪਾਸਟ ਤੇ ਪਰੇਡ
ਚੰਡੀਗੜ੍ਹ ਵਿੱਚ ਇਕ ਵਾਰ ਫਿਰ ਫੌਜ ਦੇ ਲੜਾਕੂ ਜਹਾਜ਼ਾਂ ਦੀ ਆਵਾਜ਼ ਗੂੰਜੇਗੀ। ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਚੰਡੀਗੜ੍ਹ ਦੇ ਅਸਮਾਨ ਵਿੱਚ ਉੱਡਦੇ ਨਜ਼ਰ ਆਉਣਗੇ।

