ਕੌਮਾਂਤਰੀ ਪੰਜਾਬੀ ਗਾਇਕਾ ਅਨੀਤਾ ਲਰਚੇ ਗਲੋਬਲ ਮਿਊਜ਼ਿਕ ਐਵਾਰਡ ਨਾਲ ਸਨਮਾਨਿਤ, ਧਾਰਮਿਕ ਟਰੈਕ ‘ਸਿਮਰਨ’ ਦੀ ਦੁਨੀਆ ਭਰ ‘ਚ ਧੁੰਮ
ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਪੰਜਾਬੀ ਗਾਇਕਾ ਅਨੀਤਾ ਲੇਰਚੇ, ਜਿਸਨੂੰ “ਹੀਰ ਫਰੌਮ ਡੈਨਮਾਰਕ” ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਹੁਣ “ਸਿਮਰਨ” ਦੇ ਆਪਣੇ ਨਵੀਨਤਮ ਸਿੰਗਲ ਅਤੇ

