ਖਾਸ-ਖਬਰਾਂ/Important Newsਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾOn PunjabJune 28, 2022 by On PunjabJune 28, 20220551 ਅਮਰੀਕਾ ਦੇ ਨਿਊਯਾਰਕ ’ਚ ਆਪਣੇ ਘਰ ਦੇ ਬਾਹਰ ਪਾਰਕਿੰਗ ’ਚ ਖਡ਼੍ਹੇ ਵਾਹਨ ’ਤੇ ਬੈਠੇ ਇਕ ਭਾਰਤਵੰਸ਼ੀ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਖਾਸ-ਖਬਰਾਂ/Important NewsChina Belt And Road Initiative : ਨੇਪਾਲ ਦੀ ਆਰਥਿਕਤਾ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ ਚੀਨ, ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਐਮਓਯੂ ਤੋਂ ਹੋਇਆ ਵੱਡਾ ਖੁਲਾਸਾOn PunjabJune 28, 2022 by On PunjabJune 28, 20220488 ਬੀਜਿੰਗ ਦੇ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਪ੍ਰਾਜੈਕਟਾਂ ‘ਤੇ ਚੀਨ ਅਤੇ ਨੇਪਾਲ ਵਿਚਾਲੇ ਹਸਤਾਖਰ ਕੀਤੇ ਗਏ ਸਮਝੌਤਾ ਪੱਤਰ (ਐਮਓਯੂ) ਦੀ ਇਕ ਐਕਸੈਸ ਕਾਪੀ ਨੇ ਇਕ
ਖਾਸ-ਖਬਰਾਂ/Important NewsG7 Summit : G-7 ਦੇਸ਼ਾਂ ਨੇ ਰੂਸ ਨੂੰ ਕਾਲੇ ਸਾਗਰ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਕਰਨ ਲਈ ਕਿਹਾ, ਖੁਰਾਕ ਸੁਰੱਖਿਆ ਲਈ ਅਰਬਾਂ ਡਾਲਰ ਦੇਣ ਦਾ ਵਾਅਦਾOn PunjabJune 28, 2022 by On PunjabJune 28, 202202150 ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਵਿਚਕਾਰ, ਕਈ ਦੇਸ਼ਾਂ ਵਿੱਚ ਭੋਜਨ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। G-7 ਸਮੂਹ ਨੇ ਮੰਗਲਵਾਰ ਨੂੰ ਸਭ ਤੋਂ ਕਮਜ਼ੋਰ
ਸਿਹਤ/Healthਫਾਸਟ ਫੂਡ ਹੈ ਭਾਰਤੀਆਂ ਲਈ ਖ਼ਤਰਾ, ਨਾ ਸੁਧਰੇ ਤਾਂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਲਈ ਰਹੋ ਤਿਆਰOn PunjabJune 28, 2022 by On PunjabJune 28, 20220468 ਹਾਲ ਹੀ ਵਿੱਚ ਦਿੱਲੀ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਦਾ ਧਿਆਨ ਖਿੱਚਿਆ ਹੈ। ਇੱਥੇ ਇੱਕ ਵਿਅਕਤੀ ਦੇ ਗਲੇ ਵਿੱਚ ਮੋਮੋ ਫਸ ਜਾਣ ਕਾਰਨ ਮੌਤ
ਸਿਹਤ/HealthOats Benefits : ਨਾਸ਼ਤੇ ‘ਚ ਖਾਓਗੇ ਓਟਸ, ਤਾਂ ਸਿਹਤ ਨੂੰ ਮਿਲਣਗੇ 5 ਫਾਇਦੇ, ਭਾਰ ਵੀ ਹੋਵੇਗਾ ਘੱਟOn PunjabJune 28, 2022 by On PunjabJune 28, 202201054 ਇੱਕ ਸੁਪਰਫੂਡ ਜੋ ਤੁਹਾਡੀਆਂ ਸਾਰੀਆਂ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਉਹ ਹੈ ਓਟਸ। ਚਾਹੇ ਤੁਹਾਨੂੰ ਭੁੱਖੇ ਹੋਣ ‘ਤੇ ਤੁਰੰਤ ਭੋਜਨ ਦੀ ਲੋੜ ਹੋਵੇ,
ਰਾਜਨੀਤੀ/Politicsਸੰਕਟ ‘ਚ ਵੰਸ਼ਵਾਦੀ ਸਿਆਸਤ ! ਗਾਂਧੀ, ਠਾਕਰੇ, ਬਾਦਲ ਤੇ ਮੁਲਾਇਮ ਪਰਿਵਾਰ ਦੀਆਂ ਮੁਸ਼ਕਿਲਾਂ ਨਹੀਂ ਹੋ ਰਹੀਆਂ ਘੱਟOn PunjabJune 28, 2022 by On PunjabJune 28, 20220578 ਮਹਾਰਾਸ਼ਟਰ ‘ਚ ਚੱਲ ਰਹੇ ਸਿਆਸੀ ਸੰਕਟ ਵਿਚਾਲੇ ਇਕ ਵਾਰ ਫਿਰ ਪਰਿਵਾਰਵਾਦ ਅਤੇ ਵੰਸ਼ਵਾਦ ਦੀ ਰਾਜਨੀਤੀ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਅਜੋਕੇ ਸਮੇਂ ਵਿੱਚ ਬਦਲਦੇ
ਸਮਾਜ/SocialVideo : ਹਰਿਦੁਆਰ ‘ਚ 80 ਸਾਲਾ ਦਾਦੀ ਦਾ ਖ਼ਤਰਨਾਕ ਸਟੰਟ, ਹਰਿ ਕੀ ਪੌੜੀ ਦੇ ਪੁਲ ਤੋਂ ਗੰਗਾ ‘ਚ ਮਾਰੀ ਛਾਲ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨOn PunjabJune 28, 2022June 28, 2022 by On PunjabJune 28, 2022June 28, 20220564 ਤੁਸੀਂ ਗਰਮੀਆਂ ਵਿੱਚ ਦਰਿਆ ਅਤੇ ਨਹਿਰ ਦੇ ਕੰਢੇ ਨੌਜਵਾਨਾਂ ਨੂੰ ਹੰਗਾਮਾ ਕਰਦੇ ਦੇਖਿਆ ਹੋਵੇਗਾ। ਪਰ ਹਰਿਦੁਆਰ ਵਿੱਚ ਇੱਕ 80 ਸਾਲਾ ਦਾਦੀ ਨੇ ਪੁਲ ਤੋਂ ਗੰਗਾ
ਰਾਜਨੀਤੀ/Politicsਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 8 ਦਿਨ ਦਾ ਰਿਮਾਂਡ, ਕੰਦੋਵਾਲੀਆ ਕੇਸ ‘ਚ ਹੋਵੇਗੀ ਪੁੱਛਗਿੱਛOn PunjabJune 28, 2022 by On PunjabJune 28, 20220537 ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਪੁਲਿਸ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ। ਡਿਊਟੀ ਮੈਜਿਸਟ੍ਰੇਟ ਸਪਿੰਦਰ ਸਿੰਘ ਨੇ ਬਿਸ਼ਨੋਈ ਨੂੰ 8 ਦਿਨ
ਰਾਜਨੀਤੀ/Politicsਵਿਧਾਨ ਸਭਾ ‘ਚ ਗੂੰਜਿਆਂ ਮੂਸੇਵਾਲਾ ਦਾ SYL ਗੀਤ ਤੇ ਕਿਸਾਨਾਂ ਦੇ ਟਵਿੱਟਰ ਅਕਾਊਂਟ ਬੈਨ ਕਰਨ ਦਾ ਮਾਮਲਾOn PunjabJune 28, 2022 by On PunjabJune 28, 20220565 ਪੰਜਾਬ ਵਿਧਾਨ ਸਭਾ ਬਜਟ ਸੈਸ਼ਨ 2022 ਦੀ ਚੌਥੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦਾ SYL ਗੀਤ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ
ਫਿਲਮ-ਸੰਸਾਰ/Filmyਹਾਈ ਕੋਰਟ ਪੁੱਜਾ ਸਿੱਧੂ ਮੂਸੇਵਾਲਾ ਦਾ ਸਾਬਕਾ ਮੈਨੇਜਰ, ਗੈਂਗਸਟਰ ਲਾਰੈਂਸ ਤੇ ਬਰਾੜ ਤੋਂ ਦੱਸਿਆ ਜਾਨ ਨੂੰ ਖ਼ਤਰਾOn PunjabJune 28, 2022 by On PunjabJune 28, 20220625 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਮੈਨੇਜਰ ਸ਼ਗਨਪ੍ਰੀਤ ਸਿੰਘ (Shagunpreet Singh) ਹਾਈ ਕੋਰਟ ਪਹੁੰਚ ਗਿਆ ਹੈ। ਦਰਅਸਲ ਉਸ ਨੇ ਦੋ ਪਟੀਸ਼ਨਾਂ ਦਾਖ਼ਲ ਕੀਤੀਆਂ