ਖਾਸ-ਖਬਰਾਂ/Important Newsਪ੍ਰਧਾਨ ਮੰਤਰੀ ਮੋਦੀ ਫਿਰ ਲਾਉਣਗੇ ਪੰਜਾਬ ਦੀ ਗੇੜੀ, ਫਿਰੋਜ਼ਪੁਰ ‘ਚ ਕਰਨਗੇ ਪ੍ਰੋਗਰਾਮOn PunjabJune 30, 2022 by On PunjabJune 30, 20220644 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਪੰਜਾਬ ਫੇਰੀ ਲਾਉਣਗੇ। ਖਾਸ ਗੱਲ ਇਹ ਹੈ ਕਿ ਇਸ ਵਾਰ ਫਿਰ ਉਹ ਫਿਰੋਜ਼ਪੁਰ ਦਾ ਦੌਰਾ ਕਰਨਗੇ। ਭਾਜਪਾ ਦੇ
ਖਾਸ-ਖਬਰਾਂ/Important NewsCorona: ਮੈਕਸੀਕੋ ‘ਚ ਕੋਵਿਡ-19 ਦੇ ਮਾਮਲੇ ਵਧੇ, ਸਰਬੀਆ ‘ਚ ਪਿਛਲੇ 2 ਮਹੀਨਿਆਂ ‘ਚ ਨਵਾਂ ਕੋਰੋਨਾ ਸੰਕ੍ਰਮਣ ਉੱਚ ਪੱਧਰ ‘ਤੇ ਪਹੁੰਚਿਆOn PunjabJune 30, 2022 by On PunjabJune 30, 20220485 ਮੈਕਸੀਕੋ ਵਿੱਚ ਪਿਛਲੇ 10 ਹਫ਼ਤਿਆਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ, ਹਾਲਾਂਕਿ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਘੱਟ ਰਹਿੰਦੀ ਹੈ,
ਖਾਸ-ਖਬਰਾਂ/Important Newsਅੱਤਵਾਦੀਆਂ ਦੀ ਕਰੂਰਤਾ ਸੁਣ ਕੇ ਕੰਬਿਆ ਸੰਯੁਕਤ ਰਾਸ਼ਟਰ, ਜਾਣੋ ਕਿਵੇਂ ਅਗਵਾ ਕੀਤੀ ਔਰਤ ਨੂੰ ਮਨੁੱਖੀ ਮਾਸ ਖਾਣ ਲਈ ਕੀਤਾ ਮਜਬੂਰOn PunjabJune 30, 2022 by On PunjabJune 30, 20220747 ਕਾਂਗੋ ‘ਚ ਅੱਤਵਾਦੀਆਂ ਨੇ ਇਕ ਔਰਤ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕੀਤਾ ਕਿ ਜਿਸਦਾ ਵੇਰਵਾ ਸੁਣ ਕੇ ਸੰਯੁਕਤ ਰਾਸ਼ਟਰ ‘ਚ ਲੋਕ ਦੰਗ ਰਹਿ ਗਏ। ਅੱਤਵਾਦੀਆਂ
ਰਾਜਨੀਤੀ/PoliticsMaharastra Crisis: ਊਧਵ ਠਾਕਰੇ ਨੇ ਫੇਸਬੁੱਕ ਲਾਈਵ ਦੌਰਾਨ ਦਿੱਤਾ ਅਸਤੀਫਾ, ਕਿਹਾ- ਜਿਨ੍ਹਾਂ ਨੂੰ ਸ਼ਿਵ ਸੈਨਾ ਤੇ ਬਾਲਾ ਸਾਹਿਬ ਨੇ ਉੱਚਾ ਕੀਤਾ, ਉਨ੍ਹਾਂ ਨੇ ਨੀਵਾਂ ਦਿਖਾਇਆOn PunjabJune 30, 2022 by On PunjabJune 30, 202203438 ਮਹਾਰਾਸ਼ਟਰ ‘ਚ ਚੱਲ ਰਹੀ ਸਿਆਸੀ ਉਥਲ-ਪੁਥਲ ਨੂੰ ਖਤਮ ਕਰਦੇ ਹੋਏ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨੇ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ
ਰਾਜਨੀਤੀ/Politicsਕਾਂਗਰਸ ਨੇਤਾ ਪ੍ਰਿਯਾਂਕ ਖੜਗੇ ਨੇ ਰਾਸ਼ਟਰੀ ਅੰਕੜਾ ਦਿਵਸ ਮੌਕੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇOn PunjabJune 30, 2022 by On PunjabJune 30, 20220608 ਰਾਸ਼ਟਰੀ ਅੰਕੜਾ ਦਿਵਸ ਦੇ ਮੌਕੇ ‘ਤੇ ਕਰਨਾਟਕ ਦੇ ਸੀਨੀਅਰ ਕਾਂਗਰਸ ਨੇਤਾ ਪ੍ਰਿਯਾਂਕ ਖੜਗੇ ਨੇ ਅੰਕੜਿਆਂ ਦੀ ਸੂਚੀ ਬਣਾ ਕੇ ਅਸਲੀਅਤ ਦੀ ਜਾਂਚ ਕੀਤੀ ਹੈ। ਇਸ
ਰਾਜਨੀਤੀ/PoliticsMSMEs ਭਾਰਤ ਦੀ ਅਰਥਵਿਵਸਥਾ ਦਾ ਇਕ ਤਿਹਾਈ ਹਿੱਸਾ, 8 ਸਾਲਾਂ ‘ਚ ਬਜਟ 650 ਫੀਸਦੀ ਵਧਿਆ : PM ਮੋਦੀOn PunjabJune 30, 2022June 30, 2022 by On PunjabJune 30, 2022June 30, 20220389 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਵੱਡਾ ਥੰਮ੍ਹ ਹਨ, ਕਿਉਂਕਿ ਇਹ
ਖੇਡ-ਜਗਤ/Sports Newsਟੀਮ ਇੰਡੀਆ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਏਸ਼ੀਆ ਕੱਪ 2022 ਤੋਂ ਬਾਹਰ ਹੋ ਸਕਦੇ ਹਨ KL ਰਾਹੁਲ : ਰਿਪੋਰਟOn PunjabJune 30, 2022 by On PunjabJune 30, 20220462 ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਏਸ਼ੀਆ ਕੱਪ 2022 ਤੋਂ ਬਾਹਰ ਹੋ ਸਕਦੇ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਲ ਹੀ ‘ਚ ਖਤਮ
ਸਮਾਜ/Socialਵਿਧਾਇਕ ਕੋਹਲੀ ਨੇ ਵਿਧਾਨ ਸਭਾ ‘ਚ ਚੁੱਕਿਆ ਫਿਜੀਕਲ ਕਾਲਜ ਦਾ ਮੁੱਦਾOn PunjabJune 30, 2022 by On PunjabJune 30, 20220545 ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਵਾਲ-ਜਵਾਬ ਸਮੇਂ ਪਟਿਆਲਾ ਦੇ ਪੋ੍. ਗੁਰਸੇਵਕ ਸਿੰਘ ਫਿਜੀਕਲ ਕਾਲਜ ਨੂੰ ਬੰਦ ਕਰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਿਆ। ਇਸ
ਸਮਾਜ/SocialVideo Punjab Assembly Session 2022 :ਵਿਧਾਨ ਸਭਾ ‘ਚ ਇਕ ਵਿਧਾਇਕ ਇਕ ਪੈਨਸ਼ਨ ਬਿਲ ਪਾਸ, ਸਦਨ ਅਣਮਿੱਥੇ ਸਮੇਂ ਲਈ ਮੁਲਤਵੀOn PunjabJune 30, 2022 by On PunjabJune 30, 20220455 ਵਿਧਾਨ ਸਭਾ ‘ਚ ਇਕ ਵਿਧਾਇਕ ਇਕ ਪੈਨਸ਼ਨ ਬਿਲ ਸਿੱਖਿਆ ਮੰਤਰੀ ਨੇ ਬਿਲ ਪਾਸ ਕੀਤਾ। ਪਰਗਟ ਸਿੰਘ ਨੇ ਇਕ ਪੈਨਸ਼ਨ ਦੇਣ ਲਈ ਲਿਆਂਦੇ ਬਿਲ ਦਾ ਸਵਾਗਤ
ਸਮਾਜ/Socialਪੰਜਾਬ ਦੇ ਡੀਜੀਪੀ ਭਾਵਰਾ ਨੇ ਕੇਂਦਰ ਦੀ ਸੇਵਾ ‘ਚ ਜਾਣ ਦੀ ਪ੍ਰਗਟਾਈ ਇੱਛਾ, ਹਰਪ੍ਰੀਤ ਸਿੱਧੂ ਤੇ ਗੌਰਵ ਯਾਦਵ ਨਵੇਂ ਪੁਲਿਸ ਮੁਖੀ ਦੀ ਦੌੜ ‘ਚOn PunjabJune 30, 2022 by On PunjabJune 30, 20220435 ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਕੇਂਦਰ ਜਾਣਾ ਚਾਹੁੰਦੇ ਹਨ। ਭਾਵਰਾ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਰਾਜ ਸਰਕਾਰ ਨੂੰ ਪੱਤਰ ਲਿਖਿਆ ਹੈ। ਸਿੱਧੂ ਮੂਸੇਵਾਲਾ