ਸਮਾਜ/Socialਸੁਖਬੀਰ ਕਰਕੇ 4 ਚੋਣਾਂ ਹਾਰਿਆ ਸ਼੍ਰੋਮਣੀ ਅਕਾਲੀ ਦਲ, ਅਹੁਦੇ ਤੋਂ ਦੇਣਾ ਚਾਹੀਦੈ ਅਸਤੀਫ਼ਾ : ਢੀਂਡਸਾOn PunjabSeptember 16, 2022 by On PunjabSeptember 16, 20220596 2 ਵਿਧਾਨ ਸਭਾ ਤੇ 2 ਲੋਕ ਸਭਾ ਚੋਣਾਂ ਸਣੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਹੰਕਾਰ ਕਰਕੇ ਲਗਾਤਾਰ 4 ਚੋਣਾਂ ਹਾਰਿਆ ਹੈ। ਵਿਧਾਨ ਸਭਾ ’ਚ
ਰਾਜਨੀਤੀ/PoliticsPM Modi Birthday : ਟ੍ਰਾਈਸਿਟੀ ‘ਚ ਸਕੂਟਰ ‘ਤੇ ਖ਼ੂਬ ਘੁੰਮਦੇ ਸੀ ਪ੍ਰਧਾਨ ਮੰਤਰੀ ਮੋਦੀ, ਹਰ ਗਲੀ-ਚੌਕ ਤੋਂ ਹਨ ਵਾਕਫ਼, ਚੰਡੀਗੜ੍ਹ ਨਾਲ ਹੈ ਖ਼ਾਸ ਨਾਤਾOn PunjabSeptember 16, 2022 by On PunjabSeptember 16, 20220727 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਕਸ ਅਜਿਹਾ ਬਣਾਇਆ ਹੈ ਕਿ ਉਨ੍ਹਾਂ ਨੂੰ ਦੇਸ਼-ਦੁਨੀਆ ਦੇ ਬੱਚੇ, ਬਜ਼ੁਰਗ ਤੇ ਹਰ ਵਰਗ ਦੇ ਲੋਕ ਜਾਣਦੇ ਹਨ। ਇਸ
ਖੇਡ-ਜਗਤ/Sports NewsWorld Wrestling Championships 2022: ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼On PunjabSeptember 15, 2022 by On PunjabSeptember 15, 20220633 ਵਿਨੇਸ਼ ਫੋਗਾਟ ਬੁੱਧਵਾਰ ਨੂੰ ਸਵੀਡਨ ਦੀ ਐਮਾ ਜੋਨਾਹ ਨੂੰ ਰੈਪੇਚੇਜ ‘ਚ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ
ਫਿਲਮ-ਸੰਸਾਰ/Filmyਅਹਿਮਦਾਬਾਦ ‘ਚ ਲਾਂਚ ਹੋਵੇਗਾ ਅਜੈ ਦੇਵਗਨ ਦਾ ਨਵਾਂ ਮਲਟੀਪਲੈਕਸ, ਇਹ ਮਸ਼ਹੂਰ ਹਸਤੀਆਂ ਵੀ ਹਨ ਸਿਨੇਮਾਘਰਾਂ ਦੇ ਮਾਲਕOn PunjabSeptember 15, 2022 by On PunjabSeptember 15, 20220570 ਅਜੈ ਦੇਵਗਨ ਬਾਰੇ ਤਾਂ ਹਰ ਕੋਈ ਜਾਣਦਾ ਹੈ ਕਿ ਉਹ ਇਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਨਿਰਮਾਤਾ-ਨਿਰਦੇਸ਼ਕ ਵੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ
ਸਿਹਤ/Healthਇਨ੍ਹਾਂ 5 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਅਨਾਰ, ਸਿਹਤ ਨੂੰ ਹੋਣਗੇ ਨੁਕਸਾਨOn PunjabSeptember 15, 2022 by On PunjabSeptember 15, 20220610 ਜਦੋਂ ਵੀ ਕੋਈ ਵਿਅਕਤੀ ਬੀਮਾਰ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਅਨਾਰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸਰੀਰ ਵਿੱਚ ਆਇਰਨ ਦੀ ਕਮੀ
ਖਾਸ-ਖਬਰਾਂ/Important Newsਕੈਨੇਡਾ ਦਾ ਨਿਆਗਰਾ ਫਾਲ ਮਹਾਰਾਣੀ ਦੇ ਸੋਗ ‘ਚ ਰਾਇਲ ਬਲੂ ਰੰਗ ਨਾਲ ਪ੍ਰਕਾਸ਼ਮਾਨOn PunjabSeptember 15, 2022 by On PunjabSeptember 15, 20220566 ਦੁਨੀਆਂ ਦਾ ਅਜੂਬਾ ਕੈਨੇਡਾ ਦਾ ਨਿਆਗਰਾ ਫਾਲਸ (ਝਰਨਾ) ਮਹਾਰਾਣੀ ਦੇ ਦੇਹਾਂਤ ਦੇ 10-ਦਿਨ ਦੇ ਸੋਗ ਦੀ ਮਿਆਦ ਦੌਰਾਨ ਹਰ ਰਾਤ ਰਾਇਲ ਬਲੂ ਵਿੱਚ ਪ੍ਰਕਾਸ਼ਮਾਨ ਹੁੰਦਾ
ਖਾਸ-ਖਬਰਾਂ/Important NewsCanada : ਸਵਾਮੀਨਾਰਾਇਣ ਮੰਦਰ ਦੀਆਂ ਕੰਧਾਂ ‘ਤੇ ਲਿਖੇ ਭਾਰਤ ਵਿਰੋਧੀ ਨਾਅਰੇ, ਭਾਰਤ ਨੇ ਜਤਾਇਆ ਸਖ਼ਤ ਇਤਰਾਜ਼On PunjabSeptember 15, 2022 by On PunjabSeptember 15, 20220682 ਕੈਨੇਡਾ ਵਿੱਚ ਕੁਝ ਭਾਰਤ ਵਿਰੋਧੀ ਅਨਸਰਾਂ ਨੇ ਟੋਰਾਂਟੋ ਦੇ ਮਸ਼ਹੂਰ ਸਵਾਮੀ ਨਰਾਇਣ ਮੰਦਰ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਇਸ ਦੀਆਂ ਕੰਧਾਂ ‘ਤੇ ਭਾਰਤ ਵਿਰੋਧੀ ਨਾਅਰੇ
ਖਾਸ-ਖਬਰਾਂ/Important NewsQueen Elizabeth II: ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਦੇ ਸਾਹਮਣੇ ਅਚਾਨਕ ਬੇਹੋਸ਼ ਹੋਇਆ ਸ਼ਾਹੀ ਗਾਰਡ ਦਾ ਇਕ ਮੈਂਬਰ, ਦੇਖੋ ਵੀਡੀਓOn PunjabSeptember 15, 2022 by On PunjabSeptember 15, 202201574 ਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ, ਮਹਾਰਾਣੀ ਦੇ ਤਾਬੂਤ ਨੂੰ ਲੰਡਨ ਦੇ ਬਕਿੰਘਮ ਪੈਲੇਸ ਤੋਂ ਉਸਦੀ ਆਖਰੀ ਫੇਰੀ ਤੋਂ ਬਾਅਦ ਬੁੱਧਵਾਰ ਨੂੰ ਵੈਸਟਮਿੰਸਟਰ ਹਾਲ
ਖਾਸ-ਖਬਰਾਂ/Important Newsਪਾਕਿਸਤਾਨ 75 ਸਾਲਾਂ ਤੋਂ ਭਿਖਾਰੀਆਂ ਵਾਂਗੂੰ ਮੰਗ ਰਿਹੈ, ਦੋਸਤ ਦੇਸ਼ ਸਾਡੀ ਮਦਦ ਕਰਦੇ ਥੱਕ ਗਏ : ਸ਼ਾਹਬਾਜ਼On PunjabSeptember 15, 2022 by On PunjabSeptember 15, 20220653 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਦੇਸ਼ ਦੀ ਅਰਥਵਿਵਸਥਾ ਦੀ ਉਦਾਸ ਤਸਵੀਰ ਪੇਸ਼ ਕੀਤੀ ਹੈ ਅਤੇ ਅਫ਼ਸੋਸ ਜ਼ਾਹਰ ਕੀਤਾ ਹੈ ਕਿ ਇਸਲਾਮਾਬਾਦ ਦੇ ਦੋਸਤ
ਰਾਜਨੀਤੀ/Politicsਦੇਸ਼ ਦੇ ਵਿਕਾਸ ‘ਚ ਇੰਜੀਨੀਅਰਾਂ ਦੀ ਭੂਮਿਕਾ ਨੂੰ ਅਮਿਤ ਸ਼ਾਹ ਨੇ ਕੀਤਾ ਸਲਾਮ, ਪੀਐੱਮ ਮੋਦੀ ਨੇ ਵੀ ਦਿੱਤੀ ਵਧਾਈOn PunjabSeptember 15, 2022 by On PunjabSeptember 15, 20220526 ਦੇਸ਼ ਵਿੱਚ ਹਰ ਸਾਲ 15 ਸਤੰਬਰ ਨੂੰ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ‘ਇੰਜੀਨੀਅਰ ਦਿਵਸ’ ‘ਤੇ