ਖਬਰਾਂ/NewsCongress President: ਰਾਹੁਲ ਗਾਂਧੀ, ਅਸ਼ੋਕ ਗਹਿਲੋਤ ਜਾਂ ਸ਼ਸ਼ੀ ਥਰੂਰ… ਕਿਸ ਦੇ ਹੱਥਾਂ ‘ਚ ਹੋਵੇਗੀ ਕਾਂਗਰਸ ਦੀ ਵਾਗਡੋਰ ?On PunjabSeptember 20, 2022 by On PunjabSeptember 20, 202202787 ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਉਤਸ਼ਾਹ ਤੇਜ਼ ਹੋ ਗਿਆ ਹੈ। ਹੁਣ ਤਕ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ
ਸਮਾਜ/Socialਬੰਬੀਹਾ ਗੈਂਗ ਨੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਲਈ ਜ਼ਿੰਮੇਵਾਰੀ,ਸੋਸ਼ਲ ਮੀਡੀਆ ‘ਤੇ ਪਾਈ ਪੋਸਟ, ਕਿਹਾ- ਮੂਸੇਵਾਲਾ ਦੇ ਕਾਤਲਾਂ ਦਾ ਵੀ ਹੋਵੇਗਾ ਇਹੀ ਨਤੀਜਾOn PunjabSeptember 20, 2022 by On PunjabSeptember 20, 20220805 ਰਾਜਸਥਾਨ ਦੇ ਨਾਗੌਰ ‘ਚ ਦਿਨ ਦਿਹਾੜੇ ਹੈਏ ਸੰਦੀਪ ਬਿਸ਼ਨੋਈ ਦੀ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਜ਼ਿੰਮੇਵਾਰੀ ਹੁਣ ਬੰਬੀਹਾ ਗਰੁੱਪ ਨੇ
ਖੇਡ-ਜਗਤ/Sports Newsਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਪੂਨੀਆ ਨੇ ਜਿੱਤਿਆ ਚੌਥਾ ਮੈਡਲ, ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾਇਆOn PunjabSeptember 19, 2022 by On PunjabSeptember 19, 20220504 ਓਲੰਪਿਕ ਮੈਡਲ ਜੇਤੂ ਭਲਵਾਨ ਬਜਰੰਗ ਪੂਨੀਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਮਰਦ 65 ਕਿੱਲੋਗ੍ਰਾਮ ਵਰਗ ਵਿਚ ਐਤਵਾਰ ਨੂੰ ਪੁਏਰਟੋ ਰਿਕੋ ਦੇ ਸੇਬਾਸਟੀਅਨ ਸੀ ਰਿਵੇਰਾ ਨੂੰ
ਫਿਲਮ-ਸੰਸਾਰ/FilmyBox Office : ‘ਬ੍ਰਹਮਾਸਤਰ’ ਨੂੰ 200 ਕਰੋੜ ਦਾ ਅੰਕੜਾ ਪਾਰ ਕਰਨ ਲਈ ਲੱਗੇ10 ਦਿਨ… ਇਹ ਫਿਲਮਾਂ ਹਨ ਸਭ ਤੋਂ ਹੌਲੀ ਤੇ ਤੇਜ਼On PunjabSeptember 19, 2022 by On PunjabSeptember 19, 202208161 ਦੂਜੇ ਵੀਕੈਂਡ ਤੋਂ ਬਾਅਦ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਟ੍ਰੇਡ ਰਿਪੋਰਟਾਂ ਦੇ ਅਨੁਸਾਰ, ਫਿਲਮ ਨੂੰ ਇਸ
ਸਿਹਤ/HealthWater Hyssop Benefits : ਇਕਾਗਰਤਾ ਵਧਾਉਣ ਤੇ ਦਿਮਾਗ਼ ਨੂੰ ਤੇਜ਼ ਕਰਨ ਲਈ ਰੋਜ਼ਾਨਾ ਇਸ ਇਕ ਚੀਜ਼ ਨੂੰ ਦੁੱਧ ਵਿਚ ਮਿਲਾ ਕੇ ਪੀਓOn PunjabSeptember 19, 2022 by On PunjabSeptember 19, 20220644 ਆਯੁਰਵੇਦ ਵਿੱਚ ਬ੍ਰਹਮੀ ਨੂੰ ਦਵਾਈ ਮੰਨਿਆ ਗਿਆ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਕੀਤੀ ਜਾਂਦੀ ਹੈ। ਬ੍ਰਾਹਮੀ ਦੀ ਵਰਤੋਂ ਭਾਰਤ
ਸਮਾਜ/Socialਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਬਰੈਮਪਟਨ ‘ਚ ਦੋ ਅਕਤੂਬਰ ਨੂੰ ਕਰਵਾਇਆ ਜਾਵੇਗਾ ਸਲਾਨਾ ‘Run and Walk’ ਸਮਾਗਮOn PunjabSeptember 19, 2022 by On PunjabSeptember 19, 20220493 ਤਰਕਸੀਲ ਸੁਸਾਇਟੀ( ਰੈਸ਼ਨਲਿਸਟ )ਵੱਲੋਂ ‘Run and Walk’ ਈਵੈਂਟ ਐਤਵਾਰ 2 ਅਕਤੂਬਰ ਨੂੰ ਕਰਵਾਇਆ ਜਾਵੇਗਾ। ਇਹ 5Km ਅਤੇ 10Km ਸ਼੍ਰੇਣੀ ਵਿੱਚ ਹੋਵੇਗਾ। ਇਹ ਈਵੈਂਟ 9050 ਬ੍ਰਾਮੇਲੀਆ
ਖਾਸ-ਖਬਰਾਂ/Important Newsਈਰਾਨ ਦੇ ਰਾਸ਼ਟਰਪਤੀ ਰਾਇਸੀ ਅਮਰੀਕਾ ਦੌਰੇ ‘ਤੇ, ਕਿਹਾ- ਬਾਇਡਨ ਨੂੰ ਮਿਲਣ ਦੀ ਨਹੀਂ ਸੀ ਯੋਜਨਾ, UNGA ‘ਚ ਹੈ ਉਸ ਦਾ ਸੰਬੋਧਨOn PunjabSeptember 19, 2022 by On PunjabSeptember 19, 20220613 ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਮਰੀਕਾ ਦੇ ਦੌਰੇ ‘ਤੇ ਹਨ। ਉਨ੍ਹਾਂ ਦਾ ਸੰਬੋਧਨ ਇਸ ਹਫ਼ਤੇ ਦੇ ਅੰਤ ਵਿੱਚ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ
ਰਾਜਨੀਤੀ/Politicsਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਅੱਜ, ਤਿਆਰੀਆਂ ਮੁਕੰਮਲ-ਮੁਰਮੂ ਤੇ ਬਾਇਡਨ ਸਮੇਤ ਸੌ ਦੇਸ਼ਾਂ ਦੇ ਨੇਤਾ ਪਹੁੰਚੇ ਲੰਡਨOn PunjabSeptember 19, 2022 by On PunjabSeptember 19, 20220491 ਬਰਤਾਨੀਆ ’ਚ ਮਹਾਰਾਣੀ ਐਲਿਜ਼ਾਬੈਥ ਦੋਇਮ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਸੋਮਵਾਰ (ਅੱਜ) ਹੋਣ ਵਾਲਾ ਇਹ ਪ੍ਰੋਗਰਾਮ ਸ਼ਾਇਦ ਪਿਛਲੇ 100 ਸਾਲਾਂ ਦਾ
ਖਾਸ-ਖਬਰਾਂ/Important NewsPakistan: ਫਲਾਈਟ ‘ਚ ਅਚਾਨਕ ਸੀਟ ‘ਤੇ ਲੱਤਾਂ ਮਾਰਨ ਲੱਗਾ ਯਾਤਰੀ, ਕਰੂ ਮੈਂਬਰ ਨਾਲ ਵੀ ਕੀਤਾ ਝਗੜਾ, ਜਾਣੋ ਪੂਰਾ ਮਾਮਲਾOn PunjabSeptember 19, 2022 by On PunjabSeptember 19, 20220580 ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦੀ ਫਲਾਈਟ ‘ਚ ਇਕ ਯਾਤਰੀ ਨੇ ਹੰਗਾਮਾ ਕਰ ਦਿੱਤਾ। ਫਲਾਈਟ ਦੌਰਾਨ ਯਾਤਰੀ ਨੇ ਅਚਾਨਕ ਸੀਟਾਂ ‘ਤੇ ਮੁੱਕਾ ਮਾਰਨਾ ਸ਼ੁਰੂ ਕਰ ਦਿੱਤਾ।
ਖਾਸ-ਖਬਰਾਂ/Important NewsQueen Elizabeth II Funeral Updates: ਵੈਲਿੰਗਟਨ ਆਰਕ ਦੇ ਵੱਲ ਲਿਜਾਇਆ ਜਾ ਰਿਹੈ ਮਹਾਰਾਣੀ ਦਾ ਤਾਬੂਤ, ਸ਼ਾਹੀ ਪਰੰਪਰਾ ਨਾਲ ਦਿੱਤੀ ਜਾ ਰਹੀਂ ਹੈ ਅੰਤਿਮ ਵਿਦਾਈOn PunjabSeptember 19, 2022 by On PunjabSeptember 19, 20220562 ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕੀਤਾ ਜਾ ਰਿਹਾ ਹੈ। ਅੰਤਿਮ-ਸਸਕਾਰ ਕਿਰਿਆ ਤੋਂ ਬਾਅਦ ਮਹਾਰਾਣੀ ਦੇ ਤਾਬੂਤ ਨੂੰ ਵੈਸਟਮਿੰਸਟਰ