ਖਾਸ-ਖਬਰਾਂ/Important Newsਯੂਕਰੇਨ ਦੇ ਕਿਹੜੇ ਇਲਾਕੇ ‘ਤੇ ਹੈ ਹੁਣ ਰੂਸ ਦੀ ਨਜ਼ਰ, ਜਲਦ ਖ਼ਤਮ ਨਹੀਂ ਹੋਣ ਵਾਲੀ ਇਹ ਜੰਗ, ਮਾਸਕੋ ਨੇ ਦਿੱਤਾ ਸਪੱਸ਼ਟ ਸੰਕੇਤOn PunjabOctober 2, 2022 by On PunjabOctober 2, 20220583 ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਕੀਤਾ ਗਿਆ ਐਲਾਨ ਇਸ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ
ਖਾਸ-ਖਬਰਾਂ/Important Newsਸੂਫ਼ੀ ਧਾਰਮਿਕ ਗੁਰੂ ਬੋਲੇ-ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਤੇ ਜਾਣਾ ਹਰਾਮ, ਨਰਿੰਦਰ ਮੋਦੀ ਫਿਰ ਬਣਨਗੇ ਪ੍ਰਧਾਨ ਮੰਤਰੀOn PunjabOctober 2, 2022 by On PunjabOctober 2, 20220573 ਹਰਿਆਣਾ ਹਜ ਕਮੇਟੀ ਦੇ ਮੈਂਬਰ ਅਤੇ ਸੂਫ਼ੀ ਧਾਰਮਿਕ ਗੁਰੂ ਦਰਗਾਹ ਹਜ਼ਰਤ ਖ਼ਵਾਜਾ ਸ਼ਮਸੁਦੀਨ ਤੁਰਕ ਪਾਣੀਪਤ ਸ਼ਾਹ ਵਿਲਾਇਤ ਦੇ ਸੱਜਣਾਂਸ਼ੀਨ ਸਈਅਦ ਮੇਰਾਜ ਹੁਸੈਨ ਸਾਬਰੀ ਨੇ ਕਾਂਗਰਸ
ਰਾਜਨੀਤੀ/PoliticsBharat Jodo Yatra : ਰਾਹੁਲ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਕਿਹਾ ਭਾਰਤ ਨੂੰ ਬੇਇਨਸਾਫ਼ੀ ਵਿਰੁੱਧ ਕਰਾਂਗੇ ਇੱਕਜੁੱਟOn PunjabOctober 2, 2022 by On PunjabOctober 2, 20220629 ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਰਨਾਟਕ ਵਿੱਚ ਆਪਣੀ ਭਾਰਤ ਜੋੜੋ ਯਾਤਰਾ
ਸਮਾਜ/Socialਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਮਾਨਸਾ ਦੇ CIA ਇੰਚਾਰਜ ਨੂੰ ਲਿਆ ਹਿਰਾਸਤ ‘ਚOn PunjabOctober 2, 2022 by On PunjabOctober 2, 20220584 ਮਾਨਸਾ ਪੁਲਿਸ ਦੀ ਕਸਟੱਡੀ ‘ਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਮਾਮਲੇ ‘ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ
ਖਾਸ-ਖਬਰਾਂ/Important Newsਪੁਲਿਸ ਕਸਟੱਡੀ ਤੋਂ ਕਿਵੇਂ ਫ਼ਰਾਰ ਹੋ ਗਿਆ ਦੀਪਕ ਟੀਨੂੰ? ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ ’ਤੇ ਚੁੱਕੇ ਸਵਾਲOn PunjabOctober 2, 2022 by On PunjabOctober 2, 20220555 ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Moose Wala Murder Case) ‘ਚ ਫੜੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੇ ਮਾਮਲੇ ’ਚ ਸਿੱਧੂ ਦੀ ਮਾਤਾ
ਸਮਾਜ/SocialRam Rahim Family ID : ਪਤਨੀ, ਮਾਤਾ-ਪਿਤਾ ਦਾ ਨਾਂ ਗ਼ਾਇਬ, ਹਨੀਪ੍ਰੀਤ ਦਾ ਨਾਂ ਜੋੜਿਆ, ਵਾਇਰਲ ਹੋਈ ਆਈਡੀOn PunjabOctober 2, 2022 by On PunjabOctober 2, 202201187 ਹਨੀਪ੍ਰੀਤ ਰਾਮ ਰਹੀਮ ਦੇ ਬੇਹੱਦ ਨੇੜੇ ਹੈ। ਰਾਮ ਰਹੀਮ ਉਸ ਨੂੰ ਰੂਹਾਨੀ ਧੀ ਬਣਾ ਚੁੱਕਾ ਹੈ ਤੇ ਸਮਾਜ ਵਿਚ ਇਸ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ
ਸਿਹਤ/HealthDiabetes Prevention Tips: ਇਨ੍ਹਾਂ ਆਦਤਾਂ ਨੂੰ ਆਪਣੀ ਰੁਟੀਨ ‘ਚ ਕਰੋ ਸ਼ਾਮਲ, ਬਚਿਆ ਜਾ ਸਕਦੇੈ ਸ਼ੂਗਰ ਦੇ ਖਤਰੇ ਤੋਂOn PunjabSeptember 30, 2022 by On PunjabSeptember 30, 20220670 ਪ੍ਰੀ-ਡਾਇਬੀਟੀਜ਼ ਟਾਈਪ-2 ਸ਼ੂਗਰ ਤੋਂ ਪਹਿਲਾਂ ਦਾ ਪੜਾਅ ਹੈ। ਪਰ ਮਰੀਜ਼ ਨੂੰ ਇਸ ਦੇ ਲੱਛਣ ਨਹੀਂ ਦਿਖਦੇ। ਇਸ ਕਿਸਮ ਦੀ ਸ਼ੂਗਰ ਦਾ ਮਤਲਬ ਹੈ ਕਿ ਕਿਸੇ
ਖਾਸ-ਖਬਰਾਂ/Important NewsCambodia Boat Sinking : ਦੱਖਣੀ ਵੀਅਤਨਾਮ ਦੇ ਤੱਟ ‘ਤੇ 7 ਲਾਸ਼ਾਂ ਮਿਲੀਆਂ, ਕਿਸ਼ਤੀ ਪਲਟਣ ਨਾਲ 40 ਤੋਂ ਵੱਧ ਲੋਕ ਡੁੱਬੇOn PunjabSeptember 30, 2022 by On PunjabSeptember 30, 20220568 ਦੱਖਣੀ ਵੀਅਤਨਾਮ ਦੇ ਇੱਕ ਬੀਚ ‘ਤੇ ਸੱਤ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਮੁਤਾਬਕ ਪਿਛਲੇ ਹਫ਼ਤੇ ਕੰਬੋਡੀਆ ਦੇ ਤੱਟਵਰਤੀ
ਸਮਾਜ/Socialਆਡੀਓ ਲੀਕ ਤੋਂ ਸਹਿਮੀ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੀਐੱਮ ਦਫ਼ਤਰ ‘ਚ ਕਈ ਚੀਜ਼ਾਂ ‘ਤੇ ਲੱਗੀ ਪਾਬੰਦੀOn PunjabSeptember 30, 2022 by On PunjabSeptember 30, 20220799 ਆਡੀਓ ਲੀਕ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਸਹਿਮੀ ਹੋਈ ਹੈ। ਉਹ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੂੰ ਸਰਕਾਰ ‘ਤੇ ਉਂਗਲ ਚੁੱਕਣ ਦਾ ਕੋਈ ਮੌਕਾ ਨਹੀਂ
ਰਾਜਨੀਤੀ/PoliticsPM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲOn PunjabSeptember 30, 2022 by On PunjabSeptember 30, 20220448 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿੱਚ ਐਂਬੂਲੈਂਸ ਨੂੰ ਰਸਤਾ ਦੇਣ ਲਈ ਆਪਣੇ ਕਾਫ਼ਲੇ ਨੂੰ ਰੋਕ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ