ਸਮਾਜ/Socialਲਾਰੇਂਸ ਬਿਸ਼ਨੋਈ ਦਾ ਪੀਏ ਦੱਸ ਕੇ ਫਿਰੌਤੀ ਦੀ ਕੀਤੀ ਮੰਗ, ਪਤੀ ਨੂੰ ਜਾਨੋਂ ਮਾਰਨ ਦੀ ਧਮਕੀ, ਪਤਨੀ ਨੂੰ ਗੋਲੀਆਂ ਮਾਰਨ ਦੀ ਭੇਜੀ ਵੀਡੀਓOn PunjabJuly 27, 2022 by On PunjabJuly 27, 20220516 ਲਾਰੈਂਸ਼ ਬਿਸ਼ਨੋਈ ਦੇ ਨਾਮ ’ਤੇ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਸਥਾਨਕ ਸਰਹੰਦ ਰੋਡ ਵਾਸੀ ਇਕ ਵਿਅਕਤੀ
ਸਮਾਜ/SocialGangwar in Canada : ਮੋਗਾ ਦੇ ਗੈਂਗਸਟਰ ਮਨਰਿੰਦਰ ਦੀ ਕੈਨੇਡਾ ‘ਚ ਹੱਤਿਆ, ਦੋਸਤ ਦੀ ਬਰਥਡੇ ਪਾਰਟੀ ‘ਚ ਬਹਿਸ ਤੋਂ ਬਾਅਦ ਗੋਲ਼ੀਬਾਰੀOn PunjabJuly 26, 2022 by On PunjabJuly 26, 20220524 ਕੈਨੇਡਾ ਦੇ ਵੈਨਕੂਵਰ ’ਚ ਗੋਲ਼ੀਬਾਰੀ ਦੌਰਾਨ ਪੰਜਾਬੀ ਮੂਲ ਦੇ ਇਕ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦੇ ਦੋਸਤ ਸਤਿੰਦਰ ਗਿੱਲ ਦੀ ਮੌਤ ਹੋ ਗਈ। ਗੈਂਗਵਾਰ ਦੇ
ਖਾਸ-ਖਬਰਾਂ/Important Newsਰੂਸ ਦੇ ਸਾਹਮਣੇ ਮੁੱਠੀ ਭਰ ਫ਼ੌਜਾ ਹੋਣ ਦੇ ਬਾਵਜੂਦ ਯੂਕਰੇਨ ਨਹੀਂ ਚਾਹੁੰਦਾ ਜੰਗਬੰਦੀ ! ਇਸ ਦੇ ਹਨ 3 ਵੱਡੇ ਕਾਰਨOn PunjabJuly 26, 2022 by On PunjabJuly 26, 20220660 ਰੂਸ ਅਤੇ ਯੂਕਰੇਨ ਦੀ ਜੰਗ ਦੇ ਪੰਜ ਮਹੀਨੇ ਪੂਰੇ ਹੋ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਉਸ ਤੋਂ ਨਾ
ਖਾਸ-ਖਬਰਾਂ/Important NewsSri Lanka Crisis : ਸ੍ਰੀਲੰਕਾ ‘ਚ ਹਸਪਤਾਲਾਂ ਦੀ ਹਾਲਤ ਵਿਗੜੀ, ਦੇਸ਼ ‘ਚ ‘ਇੰਧਨ ਸੰਕਟ’ ਬਣਿਆ ਹੋਇਐ ਵੱਡੀ ਸਮੱਸਿਆOn PunjabJuly 26, 2022July 26, 2022 by On PunjabJuly 26, 2022July 26, 20220476 ਸ੍ਰੀਲੰਕਾ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੈ। ਸ੍ਰੀਲੰਕਾ ਵਿੱਚ ਸਰਕਾਰ ਬਦਲਣ ਤੋਂ
ਰਾਜਨੀਤੀ/PoliticsModi Letter to Wickremesinghe : ਪ੍ਰਧਾਨ ਮੰਤਰੀ ਮੋਦੀ ਦਾ ਰਾਨਿਲ ਵਿਕਰਮਸਿੰਘੇ ਨੂੰ ਪੱਤਰ, ਕਿਹਾ- ਸ੍ਰੀਲੰਕਾ ਦਾ ਰਾਸ਼ਟਰਪਤੀ ਬਣਨ ‘ਤੇ ਵਧਾਈ, ਭਾਰਤ ਹਮੇਸ਼ਾ ਨਾਲ ਖੜ੍ਹਾ ਰਹੇਗਾOn PunjabJuly 26, 2022 by On PunjabJuly 26, 20220563 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੂੰ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਹੈ। ਸ੍ਰੀਲੰਕਾ ਵਿੱਚ ਭਿਆਨਕ ਆਰਥਿਕ ਸੰਕਟ ਦੇ ਵਿਚਕਾਰ ਰਾਨਿਲ
ਰਾਜਨੀਤੀ/PoliticsPunjab AG : ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਬਾਅਦ AG ਦੇ ਅਹੁਦਿਆਂ ‘ਤੇ ਲੱਗਾ ਰਿਹਾ ਆਉਣਾ-ਜਾਣਾ, ਪੜ੍ਹੋ ਕਿਸ-ਕਿਸ ਨੇ ਦਿੱਤੇ ਅਸਤੀਫੇOn PunjabJuly 26, 2022 by On PunjabJuly 26, 202203720 ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਜੋ ਅਹੁਦਾ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਹੈ, ਉਹ
ਰਾਜਨੀਤੀ/Politicsਖੇਡ ਮੰਤਰੀ ਨੇ ਸੂਬੇ ਦੀਆਂ ਸ਼ੂਟਿੰਗ ਰੇਂਜਾਂ ਦੀ ਕਾਇਆ ਕਲਪ ਲਈ ਕੀਤੇ 6 ਕਰੋੜ ਰੁਪਏ ਜਾਰੀ, ਕਿਹਾ-ਪੰਜਾਬ ਨੂੰ ਨਿਸ਼ਾਨੇਬਾਜ਼ੀ ਖੇਡ ਦਾ ਧੁਰਾ ਬਣਾਇਆ ਜਾਵੇਗਾOn PunjabJuly 26, 2022 by On PunjabJuly 26, 20220611 ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਖੇਡ ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਕੌਮਾਂਤਰੀ ਪੱਧਰ ਉਤੇ ਵੱਡਾ ਨਾਮਣਾ ਖੱਟਿਆ ਹੈ।
English NewsModi sends congratulatory letter to new Sri Lankan prez Ranil WickremesingheOn PunjabJuly 26, 2022 by On PunjabJuly 26, 20220481 Prime Minister Narendra Modi has sent a congratulatory letter to Ranil Wickremesinghe after the latter got elected as the new president of Sri Lanka, reiterating
ਖਾਸ-ਖਬਰਾਂ/Important Newsਖੇਡ-ਜਗਤ/Sports NewsCommonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪOn PunjabJuly 25, 2022 by On PunjabJuly 25, 20220464 ਟੋਕੀਓ ਓਲੰਪਿਕ ਵਿਚ ਮਿਲੀ ਹਾਰ ਤੋਂ ਬਾਅਦ ਨਿਰਾਸ਼ ਮੁੜੀ ਵਿਨੇਸ਼ ਫੋਗਾਟ ਨੂੰ ਪਿਛਲੇ ਸਾਲ ਸਤੰਬਰ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰਿਹਾਇਸ਼ ’ਤੇ ਬੁਲਾਇਆ। ਇਸ ਦੌਰਾਨ
ਫਿਲਮ-ਸੰਸਾਰ/Filmyਅੰਦਰੋਂ ਇੰਝ ਲੱਗਦਾ ਹੈ ਸ਼ਾਹਰੁਖ ਖਾਨ ਦਾ ਆਲੀਸ਼ਾਨ ਬੰਗਲਾ, ਗੌਰੀ ਖਾਨ ਨੇ ਸ਼ੇਅਰ ਕੀਤੀਆਂ ਨਵੇਂ ਇੰਟੀਰੀਅਰ ਦੀਆਂ ਤਸਵੀਰਾਂOn PunjabJuly 25, 2022 by On PunjabJuly 25, 20220473 ਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਓਨੇ ਹੀ ਮਸ਼ਹੂਰ ਹਨ ਜਿੰਨਾ ਉਨ੍ਹਾਂ ਦੀ ਪਤਨੀ ਗੌਰੀ ਖਾਨ ਹੈ। ਗੌਰੀ ਖਾਨ ਭਲੇ ਹੀ ਫਿਲਮਾਂ ‘ਚ ਨਜ਼ਰ ਨਾ ਆਵੇ ਪਰ