ਖਾਸ-ਖਬਰਾਂ/Important NewsDonald Trump : ਟਰੰਪ ਦੇ ਘਰ ਛਾਪੇਮਾਰੀ ‘ਤੇ ਵੱਡਾ ਖੁਲਾਸਾ, ਪਰਮਾਣੂ ਹਥਿਆਰਾਂ ਨਾਲ ਜੁੜੇ ਦਸਤਾਵੇਜ਼ਾਂ ਦੀ ਤਲਾਸ਼ ਕਰ ਰਹੀ ਸੀ FBIOn PunjabAugust 12, 2022 by On PunjabAugust 12, 202203283 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰ ਛਾਪੇਮਾਰੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਫੈਡਰਲ ਬਿਊਰੋ
ਖਾਸ-ਖਬਰਾਂ/Important NewsRussia Ukraine War : ਰੂਸ ਦੇ 9 ਲੜਾਕੂ ਜਹਾਜ਼ ਤਬਾਹ ਕਰਨ ਦਾ ਕੀਤਾ ਦਾਅਵਾ, ਯੂਕਰੇਨ ਨੇ ਹਾਸਲ ਕੀਤੀ ਦੂਰੀ ਤਕ ਮਾਰ ਕਰਨ ਦੀ ਸਮਰੱਥਾOn PunjabAugust 12, 2022 by On PunjabAugust 12, 20220529 ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਕ੍ਰੀਮੀਆ ਟਾਪੂ ‘ਤੇ ਰੂਸੀ ਹਵਾਈ ਸੈਨਾ ਦੇ ਬੇਸ ‘ਤੇ ਮੰਗਲਵਾਰ ਨੂੰ ਹੋਏ ਧਮਾਕੇ ‘ਚ ਨੌ ਲੜਾਕੂ ਜਹਾਜ਼ ਤਬਾਹ ਹੋ
ਰਾਜਨੀਤੀ/PoliticsHar Ghar Tiranga : ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜੇਕਰ ਘਰ ‘ਚ ਲਹਿਰਾ ਰਹੇ ਹੋ ਤਿਰੰਗਾ, ਤਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨOn PunjabAugust 12, 2022 by On PunjabAugust 12, 20220574 ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ
ਰਾਜਨੀਤੀ/PoliticsIndependence Day 2022 : ਕੀ ਤੁਸੀਂ ਜਾਣਦੇ ਹੋ, ਇਹ 5 ਦੇਸ਼ ਆਜ਼ਾਦੀ ਦਿਵਸ ਨਹੀਂ ਮਨਾਉਂਦੇ ਹਨOn PunjabAugust 12, 2022August 12, 2022 by On PunjabAugust 12, 2022August 12, 20220741 ਸੁਤੰਤਰਤਾ ਦਿਵਸ 2022: ਭਾਰਤ ਇਸ ਸਾਲ ਆਪਣਾ 76ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਅਜਿਹੇ ‘ਚ ਆਓ ਦੇਖੀਏ ਉਨ੍ਹਾਂ ਦੇਸ਼ਾਂ ‘ਤੇ ਜਿਨ੍ਹਾਂ ਨੇ ਅੱਜ ਤੱਕ
ਰਾਜਨੀਤੀ/PoliticsMann-Daduwal Meeting : CM ਮਾਨ ਨੂੰ ਮਿਲੇ ਦਾਦੂਵਾਲ, ਕੀਤੀ ਨਵੇਂ AG ਨੂੰ ਬਦਲਣ ਦੀ ਮੰਗOn PunjabAugust 12, 2022 by On PunjabAugust 12, 202204596 ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਬਲਜੀਤ ਸਿੰਘ ਦਾਦੂਵਾਲ (Baljit Singh Daduwal) ਦੀ ਅਗਵਾਈ ‘ਚ ਸ਼ੁੱਕਰਵਾਰ ਨੂੰ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦਾ
ਸਮਾਜ/Socialਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਘੰਟਾ ਘਰ ਵਿਖੇ ਬੱਚੀ ਨੂੰ ਮਾਰ ਕੇ ਸੁੱਟਣ ਵਾਲੀ ਔਰਤ ਦੀ ਤਸਵੀਰ ਆਈ ਸਾਹਮਣੇOn PunjabAugust 12, 2022 by On PunjabAugust 12, 20220564 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰਵਾਰ ਘੰਟਾ ਘਰ ਗੇਟ ਨੇੜੇ ਪਲਾਜ਼ਾ ਤੋਂ ਵੀਰਵਾਰ ਸ਼ਾਮ ਮ੍ਰਿਤਕ ਸੁੰਦਰ ਬੱਚੀ ਦੀ ਲਾਸ਼ ਮਿਲਣ ਨਾਲ
ਸਮਾਜ/SocialMP ਰਵਨੀਤ ਬਿੱਟੂ ਦੇ ਪੀਏ ‘ਤੇ ਜਾਨਲੇਵਾ ਹਮਲਾ, 5 ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਹਸਪਤਾਲ ‘ਚ ਹਾਲਤ ਨਾਜ਼ੁਕOn PunjabAugust 12, 2022 by On PunjabAugust 12, 20220561 ਸ਼ੁੱਕਰਵਾਰ ਨੂੰ ਇਆਲੀ ਚੌਕ ‘ਚ ਪੰਜ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਐੱਮਪੀ ਰਵਨੀਤ ਬਿੱਟੂ ਦੇ ਪੀਏ ‘ਤੇ ਹਮਲਾ ਕਰ ਦਿੱਤਾ। ਇਹ ਘਟਨਾ
ਫਿਲਮ-ਸੰਸਾਰ/FilmyStars Youtube Channel: ਕੋਈ ਬਣਾਉਂਦਾ ਹੈ ਖਾਣਾ ਤਾਂ ਕੋਈ ਸਿਖਾਉਂਦਾ ਹੈ ਡਾਂਸ, ਇਹ ਸਿਤਾਰੇ ਚਲਾਉਂਦੇ ਹਨ ਖੁਦ ਦਾ ਯੂ-ਟਿਊਬ ਚੈਨਲOn PunjabAugust 9, 2022 by On PunjabAugust 9, 202201777 ਬਾਲੀਵੁੱਡ ਸਿਤਾਰੇ ਆਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੇ ਹਨ। ਵੱਡੇ ਪਰਦੇ ‘ਤੇ ਰਾਜ ਕਰਨ ਵਾਲੀਆਂ ਇਨ੍ਹਾਂ ਹਸਤੀਆਂ ਨੇ ਸਮੇਂ ਦੇ ਨਾਲ ਆਪਣੇ ਆਪ
ਖਾਸ-ਖਬਰਾਂ/Important NewsChina Taiwan Conflicts : ਕੀ ਤਾਕਤ ਨਾਲ ਤਾਇਵਾਨ ‘ਤੇ ਕਬਜ਼ਾ ਕਰ ਲਵੇਗਾ ਚੀਨ, ਜਾਣੋ ਕੀ ਕਹਿੰਦੇ ਹਨ ਇਸ ਸਵਾਲ ‘ਤੇ ਅਮਰੀਕੀ ਰੱਖਿਆ ਮਾਹਿਰOn PunjabAugust 9, 2022 by On PunjabAugust 9, 202201136 ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਚੀਨ ਉੱਥੇ ਜੋ ਕਰ ਰਿਹਾ ਹੈ, ਉਸ ਤੋਂ ਪੂਰੀ ਦੁਨੀਆ ਨਾਰਾਜ਼ ਹੈ। ਚੀਨ
ਖਾਸ-ਖਬਰਾਂ/Important Newsਤਾਲਿਬਾਨ ਦੇ ਬਣਾਏ ਸਖ਼ਤ ਨਿਯਮਾਂ ਤੋਂ ਛੁਪ ਕੇ ਦੇਸ਼ ‘ਚ ਚੱਲ ਰਹੇ ਹਨ ਕਈ ਗੁਪਤ ਸਕੂਲ, ਰਸੋਈ ‘ਚ ਛੁਪਾਈਆਂ ਜਾ ਰਹੀਆਂ ਹਨ ਕਿਤਾਬਾਂOn PunjabAugust 9, 2022 by On PunjabAugust 9, 20220532 ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਆਉਣ ਤੋਂ ਬਾਅਦ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਔਰਤਾਂ ਅਤੇ ਲੜਕੀਆਂ ਨੂੰ ਹੋਇਆ ਹੈ। ਤਾਲਿਬਾਨ ਨੇ ਕੁੜੀਆਂ ਦੀ ਪੜ੍ਹਾਈ ‘ਤੇ