ਖਾਸ-ਖਬਰਾਂ/Important NewsRussia Ukraine War: ਯੂਕਰੇਨ ‘ਚ ਰੂਸੀ ਹਮਲਿਆਂ ‘ਤੇ ਬੋਲਿਆ ਅਮਰੀਕਾ – ਮਾਰੇ ਗਏ ਬੱਚੇ, ਸਕੂਲ ਤਬਾਹ; ਹਸਪਤਾਲ ਤਹਿਸ ਨਹਿਸOn PunjabDecember 5, 2022 by On PunjabDecember 5, 20220581 ਯੂਕਰੇਨ ਅਤੇ ਰੂਸ ਵਿਚਾਲੇ ਜੰਗ ਬੇਰੋਕ ਜਾਰੀ ਹੈ। ਇਸ ਜੰਗ ‘ਚ ਰੂਸ ਅਜੇ ਵੀ ਯੂਕਰੇਨ ‘ਤੇ ਤਬਾਹੀ ਮਚਾ ਰਿਹਾ ਹੈ। ਇਸ ਜੰਗ ਨੂੰ ਲੈ ਕੇ
ਸਮਾਜ/SocialUS : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਵਿਧਾਨ ਨੂੰ ਖ਼ਤਮ ਕਰਨ ਦੀ ਕਹੀ ਗੱਲ, ਵ੍ਹਾਈਟ ਹਾਊਸ ਨੇ ਕੀਤੀ ਨਿੰਦਾOn PunjabDecember 5, 2022 by On PunjabDecember 5, 20220610 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ 2024 ਦੇ ਚੋਣ ਮੈਦਾਨ ’ਿਚ ਉਤਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿਚ
ਖਾਸ-ਖਬਰਾਂ/Important NewsIran : ਈਰਾਨ ‘ਚ ਇਜ਼ਰਾਇਲੀ ਖ਼ੁਫ਼ੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਚਾਰ ਨੂੰ ਫਾਂਸੀOn PunjabDecember 5, 2022 by On PunjabDecember 5, 20220947 ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ‘ਚ ਐਤਵਾਰ ਨੂੰ ਈਰਾਨ ‘ਚ ਚਾਰ ਲੋਕਾਂ ਨੂੰ ਫਾਂਸੀ ਦੇ ਦਿੱਤੀ ਗਈ। ਇਹ ਜਾਣਕਾਰੀ ਈਰਾਨ
ਖਾਸ-ਖਬਰਾਂ/Important Newsਨਿਊਯਾਰਕ ‘ਚ ਚੂਹੇ ਮਾਰਨ ਦੀ ਨੌਕਰੀ, ਤਨਖ਼ਾਹ ਅਜਿਹੀ ਹੈ ਕਿ ਸਰਕਾਰੀ ਅਧਿਕਾਰੀ ਵੀ ਕਹਿਣਗੇ – ਇਹ ਕੰਮ ਅਸੀਂ ਕਰਨਾOn PunjabDecember 5, 2022 by On PunjabDecember 5, 20220658 ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇਨ੍ਹੀਂ ਦਿਨੀਂ ਚੂਹਿਆਂ ਦਾ ਆਤੰਕ ਹੈ। ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਅਧਿਕਾਰੀ ਵੀ ਕਾਫੀ ਪਰੇਸ਼ਾਨ ਹਨ। ਚੂਹਿਆਂ ਦੀ ਵਧਦੀ
ਖਾਸ-ਖਬਰਾਂ/Important Newsਕੈਨੇਡਾ ਦੇ ਗੈਸ ਸਟੇਸ਼ਨ ‘ਤੇ 21 ਸਾਲਾ ਸਿੱਖ ਔਰਤ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਫਰਾਰOn PunjabDecember 5, 2022 by On PunjabDecember 5, 20220537 ਕੈਨੇਡਾ ਵਿੱਚ ਇੱਕ ਹੋਰ ਟਾਰਗੇਟ ਕਿਲਿੰਗ ਦੌਰਾਨ ਇੱਕ ਕੈਨੇਡੀਅਨ ਸਿੱਖ ਔਰਤ ਦਾ ਕਤਲ ਕਰ ਦਿੱਤਾ ਗਿਆ। ਮਿਸੀਸਾਗਾ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੀ ਵਸਨੀਕ 21
ਸਮਾਜ/Socialਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵੱਲੋਂ ਕਰਵਾਇਆ ਵਿਸ਼ੇਸ਼ ਸਮਾਗਮOn PunjabDecember 5, 2022 by On PunjabDecember 5, 20220528 ਸਿਰਮੌਰ ਲੇਖਕ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਪੰਜਾਬ ਕਲਾ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪਰਿਸ਼ਦ
ਸਮਾਜ/Socialਪੰਜਾਬੀ ਯੂਨੀਵਰਸਿਟੀ ‘ਚ ਛਿੜਿਆ ਨਵਾਂ ਵਿਵਾਦ, ਪੰਜਾਬੀ ਦੀ ਬਜਾਏ ਹਿੰਦੀ ਬੋਲਣ ਤੇ ਲਿਖਣ ‘ਤੇ ਪਿਆ ਰੌਲ਼ਾOn PunjabDecember 2, 2022 by On PunjabDecember 2, 20220641 ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੇ ਮਕਸਦ ਨਾਲ ਸਥਾਪਤ ਹੋਈ ਪੰਜਾਬੀ ਯੂਨੀਵਰਸਿਟੀ (Punjabi University) ‘ਚ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਵਾਰਿਸ
ਖਾਸ-ਖਬਰਾਂ/Important Newsਜਾਣੋ ਸਿੱਧੂ ਮੂਸੇਵਾਲਾ ਦੇ ਹਤਿਆਰੇ ਗੋਲਡੀ ਬਰਾੜ ਦੀ ਕੈਲੀਫੋਰਨੀਆ ‘ਚ ਗ੍ਰਿਫ਼ਤਾਰੀ ਦਾ ਸੱਚ…On PunjabDecember 2, 2022 by On PunjabDecember 2, 20220573 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦੇ ਕੈਲੀਫੋਰਨੀਆ ‘ਚ ਗ੍ਰਿਫ਼ਤਾਰ ਹੋਣ ਦੀ ਖ਼ਬਰ ਜਿੱਥੇ ਭਾਰਤ ਦੇ ਸਾਰੇ ਮੀਡੀਆ ਚੈਨਲਾਂ ‘ਤੇ
ਖਾਸ-ਖਬਰਾਂ/Important Newsਪਾਕਿਸਤਾਨ ਸਮਰਥਿਤ ਅੱਤਵਾਦ ‘ਤੇ ਅਮਰੀਕਾ ਦਾ ਹਮਲਾ, ਅਲਕਾਇਦਾ ਤੇ ਪਾਕਿਸਤਾਨੀ ਤਾਲਿਬਾਨ ਦੇ 4 ਮੈਂਬਰਾਂ ਨੂੰ ਗਲੋਬਲ ਅੱਤਵਾਦੀ ਐਲਾਨਿਆOn PunjabDecember 2, 2022December 2, 2022 by On PunjabDecember 2, 2022December 2, 20220588 ਅਮਰੀਕਾ ਨੇ ਪਾਕਿਸਤਾਨ ਸਮਰਥਿਤ ਅੱਤਵਾਦ ‘ਤੇ ਇਕ ਵਾਰ ਫਿਰ ਵੱਡਾ ਹਮਲਾ ਕੀਤਾ ਹੈ। ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਕਿਹਾ ਕਿ ਅਮਰੀਕਾ ਨੇ ਅਲਕਾਇਦਾ ਅਤੇ ਪਾਕਿਸਤਾਨੀ
ਖਾਸ-ਖਬਰਾਂ/Important News‘ਲੋਕਤੰਤਰ ਦੇ ਮਾਮਲੇ ‘ਚ ਸਾਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ’, ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਦਿੱਤਾ ਜਵਾਬOn PunjabDecember 2, 2022 by On PunjabDecember 2, 20220563 ਭਾਰਤ ਜੀ-20 ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸਮੇਤ ਦੁਨੀਆ ਦੇ ਵੱਡੇ ਦੇਸ਼ਾਂ ਦੀ ਸੂਚੀ ‘ਚ ਜਗ੍ਹਾ ਬਣਾ ਰਿਹਾ ਹੈ। ਦੇਸ਼ ਦੁਨੀਆ ਦੀਆਂ ਮੁਸ਼ਕਿਲਾਂ