ਸਮਾਜ/Social19 ਸਾਲ ਬਾਅਦ ਨੇਪਾਲ ਦੀ ਜੇਲ੍ਹ ਤੋਂ ਰਿਹਾਅ ਹੋਇਆ ‘ਦਿ ਬਿਕਨੀ ਕਿਲਰ’ ਚਾਰਲਸ ਸ਼ੋਭਰਾਜOn PunjabDecember 23, 2022 by On PunjabDecember 23, 20220446 ਇੰਡੋ-ਵੀਅਤਨਾਮੀ ਮੂਲ ਦੇ ਫਰਾਂਸੀਸੀ ਨਾਗਰਿਕ ਚਾਰਲਸ ਸ਼ੋਭਰਾਜ ਨੂੰ ਕਤਲ ਦੇ ਦੋਸ਼ ‘ਚ 19 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ਼ੁੱਕਰਵਾਰ
ਰਾਜਨੀਤੀ/PoliticsParliament Winter Session Ends : ਪੀਐੱਮ ਮੋਦੀ ਲੋਕ ਸਭਾ ਦੇ ਸਪੀਕਰ ਦੁਆਰਾ ਆਯੋਜਿਤ ਰਵਾਇਤੀ ਬੈਠਕ ‘ਚ ਲਿਆ ਹਿੱਸਾOn PunjabDecember 23, 2022 by On PunjabDecember 23, 202208518 ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਸਾਂਸਦ ਸੋਨੀਆ ਗਾਂਧੀ ਅਤੇ ਹੋਰ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਸਰਦ ਰੁੱਤ ਸੈਸ਼ਨ ਦੀ ਸਮਾਪਤੀ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ
ਖਾਸ-ਖਬਰਾਂ/Important Newsਅਮਰੀਕਾ ‘ਚ ਭਾਰੀ ਬਰਫਬਾਰੀ ਤੇ ਤਾਪਮਾਨ ‘ਚ ਗਿਰਾਵਟ, 3800 ਤੋਂ ਵੱਧ ਉਡਾਣਾਂ ਰੱਦ, ਰੇਲ ਸੇਵਾਵਾਂ ਵੀ ਪ੍ਰਭਾਵਿਤOn PunjabDecember 23, 2022 by On PunjabDecember 23, 20220608 ਅਮਰੀਕਾ ਵਿੱਚ ਭਾਰੀ ਬਰਫ਼ਬਾਰੀ ਅਤੇ ਠੰਢ ਦੇ ਤਾਪਮਾਨ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ 3,800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਅਮਰੀਕਨ ਏਅਰਲਾਈਨਜ਼
ਖਾਸ-ਖਬਰਾਂ/Important Newsਕੈਨੇਡਾ ਦੇ ਸੂਬੇ ਓਨਟਾਰੀਓ ‘ਚ ਵੱਡੇ ਤੂਫ਼ਾਨ ਦੀ ਚਿਤਾਵਨੀ, ਐਤਵਾਰ ਤਕ ਅਲਰਟ ਰਹਿਣ ਦੀ ਦਿੱਤੀ ਸਲਾਹOn PunjabDecember 23, 2022 by On PunjabDecember 23, 20220546 ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਅੱਜ ਵੀਰਵਾਰ ਰਾਤ ਤੋਂ ਵੱਡੇ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਹੈ ।ਇਸ ਸਥਿਤੀ ‘ਚ ਰਹਿਣ ਵਾਲਾ ਮੁੱਖ ਬਿਜਲਈ ਕੰਪਨੀ ਹਾਈਡਰੋ
ਸਮਾਜ/SocialRussia Ukraine War : ਰੂਸ ਦੀ ਪਿੱਠ ‘ਚ ਛੁਰਾ ਮਾਰ ਰਿਹਾ ਪਾਕਿਸਤਾਨ, ਯੂਕਰੇਨ ਨੂੰ ਭੇਜ ਰਿਹਾ ਹਥਿਆਰOn PunjabDecember 23, 2022 by On PunjabDecember 23, 20220630 ਰੂਸ ਅਤੇ ਪਾਕਿਸਤਾਨ ਦੇ ਰਿਸ਼ਤੇ ਭਲੇ ਹੀ ਬਿਹਤਰੀ ਵੱਲ ਵਧ ਰਹੇ ਹੋਣ ਪਰ ਰੂਸ ਦੇ ਵੈੱਬ ਪੋਰਟਲ ਰਿਅਫੇਨ ਵਿੱਚ ਛਪੀ ਖਬਰ ਮੁਤਾਬਕ ਇਸਲਾਮਾਬਾਦ ਕੀਵ ਨੂੰ
ਖਾਸ-ਖਬਰਾਂ/Important Newsਬਿਲਾਵਲ ਭੁੱਟੋ ਦੀ ਵਾਸ਼ਿੰਗਟਨ ‘ਚ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨਾਲ ਨਹੀਂ ਹੋ ਸਕੀ ਨਿੱਜੀ ਮੁਲਾਕਾਤOn PunjabDecember 23, 2022 by On PunjabDecember 23, 20220493 ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਆਪਣੇ ਹਾਲੀਆ ਵਾਸ਼ਿੰਗਟਨ ਦੌਰੇ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਨਹੀਂ ਕਰ ਸਕੇ।
ਸਮਾਜ/Socialਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਕੀਤਾ ਤੀਜੀ ਵਾਰ ਵਿਆਹ, ਪਾਕਿ ਦੇ ਸਾਬਕਾ ਪੀਐੱਮ ਬਾਰੇ ਆਖੀ ਇਹ ਗੱਲOn PunjabDecember 23, 2022 by On PunjabDecember 23, 20220559 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਖੁਦ ਸੋਸ਼ਲ
ਫਿਲਮ-ਸੰਸਾਰ/Filmyਇੰਟੈਲੀਜੈਂਸ ਇਨਪੁੱਟ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਵਧਾਈ, ਹਵੇਲੀ ‘ਚ ਪੁਲਿਸ ਫੋਰਸ ਤਾਇਨਾਤOn PunjabDecember 23, 2022 by On PunjabDecember 23, 20220535 ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਚੌਕਸੀ ਵਧਾ ਦਿੱਤੀ ਹੈ। ਮੂਸੇਵਾਲਾ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ
ਫਿਲਮ-ਸੰਸਾਰ/FilmyBhairon Singh Rathore ਦੀ ਮੌਤ ‘ਤੇ ਦੁਖੀ ਹੋਏ ਸੁਨੀਲ ਸ਼ੈਟੀ, ਬਾਰਡਰ ਫਿਲਮ ‘ਚ ਨਿਭਾਇਆ ਸੀ ਉਨ੍ਹਾਂ ਦਾ ਕਿਰਦਾਰOn PunjabDecember 20, 2022 by On PunjabDecember 20, 202203934 971 ਦੀ ਜੰਗ ਦਾ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਭੈਰੋਂ ਨੇ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਭੈਰੋਂ
ਸਿਹਤ/HealthDiet For Diabetes: ਸ਼ੂਗਰ ਦੇ ਮਰੀਜ਼ਾਂ ਲਈ ਕਣਕ ਦਾ ਆਟਾ ਹੈ ਮਿੱਠਾ ਜ਼ਹਿਰ, ਇਨ੍ਹਾਂ 5 ਆਟਿਆਂ ਨਾਲ ਬਣੀਆਂ ਰੋਟੀਆਂ ਹੋਣਗੀਆਂ ਫਾਇਦੇਮੰਦOn PunjabDecember 20, 2022 by On PunjabDecember 20, 20220646 ਅੱਜਕਲ ਲੋਕ ਆਪਣੀ ਡਾਈਟ ਅਤੇ ਲਾਈਫ ਸਟਾਈਲ ਕਾਰਨ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਖਰਾਬ ਜੀਵਨ ਸ਼ੈਲੀ ਕਾਰਨ ਅੱਜਕੱਲ੍ਹ ਬਹੁਤ ਸਾਰੀਆਂ ਸਮੱਸਿਆਵਾਂ ਆਮ ਹੋ