ਖਾਸ-ਖਬਰਾਂ/Important Newsਅਮਰੀਕਾ ’ਚ -45 ਡਿਗਰੀ ਸੈਲਸੀਅਸ ਤਕ ਡਿੱਗਾ ਪਾਰਾ,ਆਰਕਟਿਕ ਤੂਫ਼ਾਨ ਕਾਰਨ ਅਮਰੀਕਾ ‘ਚ 34 ਤੇ ਕੈਨੇਡਾ ’ਚ ਚਾਰ ਮੌਤਾਂ,1,707 ਉਡਾਣਾਂ ਰੱਦOn PunjabDecember 27, 2022 by On PunjabDecember 27, 20220471 ਆਰਕਟਿਕ ਤੂਫ਼ਾਨ ਦੇ ਕਾਰਨ ਅਮਰੀਕਾ ਵਿਚ ਘੱਟ ਤੋਂ ਘੱਟ 34 ਤੇ ਕੈਨੇਡਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਅਮਰੀਕਾ ਦੇ ਕਈ ਇਲਾਕਿਆਂ ਵਿਚ ਪਾਰਾ
ਖਾਸ-ਖਬਰਾਂ/Important Newsਕੈਨੇਡਾ ਬੱਸ ਹਾਦਸੇ ’ਚ ਅੰਮ੍ਰਿਤਸਰ ਦੇ ਸਿੱਖ ਸਮੇਤ ਚਾਰ ਦੀ ਮੌਤ, 50 ਜ਼ਖ਼ਮੀOn PunjabDecember 27, 2022 by On PunjabDecember 27, 20220585 ਕ੍ਰਿਸਮਸ ਦੀ ਪੁਰਬਲੀ ਸ਼ਾਮ ’ਤੇ ਬਿ੍ਰਟਿਸ਼ ਕੋਲੰਬੀਆ ’ਚ ਬਰਫ਼ ਨਾਲ ਢਕੇ ਹਾਈਵੇ ’ਤੇ ਹੋਏ ਬੱਸ ਹਾਦਸੇ ’ਚ ਅੰਮ੍ਰਿਤਸਰ ਦੇ ਇਕ ਸਿੱਖ ਸਮੇਤ ਚਾਰ ਲੋਕਾਂ ਦੀ
ਸਿਹਤ/HealthCovid-19 in China: ਕੋਰੋਨਾ ਦੇ ਕਹਿਰ ਵਿਚਾਲੇ ਚੀਨ ਦਾ ਵੱਡਾ ਫੈਸਲਾ, ਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਕੀਤਾ ਜਾਵੇਗਾ ਇਕਾਂਤਵਾਸOn PunjabDecember 27, 2022 by On PunjabDecember 27, 202203178 ਚੀਨ ਵਿੱਚ ਕੋਰੋਨਾ ਇਨਫੈਕਸ਼ਨ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ, ਚਿਨਫਿੰਗ ਸਰਕਾਰ ਨੇ ਜ਼ੀਰੋ ਕੋਵਿਡ ਨੀਤੀ ਵਿੱਚ ਹੋਰ ਢਿੱਲ ਦਿੱਤੀ ਹੈ। ਚੀਨ
ਖਾਸ-ਖਬਰਾਂ/Important NewsSerbia: ਸਰਬੀਆ ‘ਚ ਜ਼ਹਿਰੀਲੀ ਅਮੋਨੀਆ ਗੈਸ ਲੀਕ ਹੋਣ ਕਾਰਨ ਦਹਿਸ਼ਤ ਦਾ ਮਾਹੌਲ, ਕਈ ਲੋਕ ਹਸਪਤਾਲ ‘ਚ ਭਰਤੀOn PunjabDecember 27, 2022 by On PunjabDecember 27, 2022010665 ਸਰਬੀਆ ਦੇ ਪਿਰੋਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ, ਦੱਖਣ-ਪੂਰਬੀ ਸਰਬੀਆ ਵਿੱਚ ਜ਼ਹਿਰੀਲੀ ਅਮੋਨੀਆ ਗੈਸ ਲੈ ਕੇ ਜਾ ਰਹੀ ਇੱਕ ਰੇਲਗੱਡੀ ਪਟੜੀ ਤੋਂ ਉਤਰ
ਸਮਾਜ/Socialਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਲੜਨ ਲਈ ਪ੍ਰੇਰਨਾ ਦਿੰਦੀ ਰਹੇਗੀ- ਮੁੱਖ ਮੰਤਰੀOn PunjabDecember 27, 2022December 27, 2022 by On PunjabDecember 27, 2022December 27, 20220517 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਤੇ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਲਈ
ਸਮਾਜ/Socialਲੁਧਿਆਣਾ ਦੇ ਹੋਟਲ ਹਯਾਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਨ੍ਹਾਂ ਵੱਡੇ ਸ਼ਹਿਰਾਂ ‘ਚ ਵੀ ਮਿਲੇ ਧਮਕੀ ਭਰੇ ਸੰਦੇਸ਼On PunjabDecember 27, 2022 by On PunjabDecember 27, 20220487 ਲੁਧਿਆਣਾ ਦੇ ਉਸ ਵੇਲੇ ਹੋਸ਼ ਉਡ ਗਏ ਜਦੋਂ ਹੋਟਲ ਹਯਾਤ ਰਿਜੈਂਸੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ । ਦਿੱਲੀ ਦੇ ਇੱਕ ਵਿਅਕਤੀ ਨੇ ਕਥਿਤ
ਖਾਸ-ਖਬਰਾਂ/Important News2022 ‘ਚ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਰਾਜਨੀਤੀ-ਸੰਗੀਤ ਆਦਿ ਦੇ ਖੇਤਰਾਂ ‘ਚ ਪਿਆ ਨਾ ਪੂਰਾ ਹੋਣ ਵਾਲਾ ਘਾਟਾOn PunjabDecember 27, 2022 by On PunjabDecember 27, 202203540 ਸਾਲ 2022 ਨੇ ਸਾਨੂੰ ਕਈ ਮਸ਼ਹੂਰ ਹਸਤੀਆਂ ਨੂੰ ਅਲਵਿਦਾ ਕਹਿੰਦੇ ਹੋਏ ਦੇਖਿਆ ਜਿਨ੍ਹਾਂ ਨੇ ਆਖਰੀ ਸਾਹ ਲਿਆ। ਭਾਰਤ ਦੀ ‘ਨਾਈਟਿੰਗੇਲ’ ਲਤਾ ਮੰਗੇਸ਼ਕਰ, ਭਾਰਤੀ ਅਰਬਪਤੀ ਕਾਰੋਬਾਰੀ
ਸਮਾਜ/SocialPM Modi Brother Accident: ਕਰਨਾਟਕ ‘ਚ PM ਮੋਦੀ ਦੇ ਭਰਾ ਦੀ ਕਾਰ ਹਾਦਸਾਗ੍ਰਸਤ, ਪੂਰਾ ਪਰਿਵਾਰ ਜ਼ਖ਼ਮੀOn PunjabDecember 27, 2022 by On PunjabDecember 27, 20220524 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਦੀ ਕਾਰ ਬੇਂਗਲੁਰੂ ਨੇੜੇ ਕਡਾਕੋਲਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਉਹ, ਬੇਟਾ ਮੇਹੁਲ
ਖਾਸ-ਖਬਰਾਂ/Important Newsਸ਼ਿਮਲਾ ਦੀ ਲੜਕੀ ਨਾਲ ਚੰਡੀਗੜ੍ਹ ‘ਚ ਸਮੂਹਕ ਜਬਰ ਜਨਾਹ, ਦੋਸਤੀ ਦੇ ਜਾਲ ‘ਚ ਫਸਾ ਕੇ ਕੀਤਾ ਘਿਨਾਉਣਾ ਕੰਮOn PunjabDecember 27, 2022 by On PunjabDecember 27, 20220429 ਚੰਡੀਗੜ੍ਹ ‘ਚ ਸ਼ਿਮਲਾ ਦੀ ਰਹਿਣ ਵਾਲੀ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ
ਰਾਜਨੀਤੀ/PoliticsVeer Baal Diwas: ‘ਕਿਉਂ ਕੀਤਾ ਗਿਆ 2 ਬਾਲਕਾਂ ਨੂੰ ਦੀਵਾਰ ‘ਚ ਜ਼ਿੰਦਾ ਚੁਣਨ ਦਾ ਜ਼ੁਲਮ’ PM ਮੋਦੀ ਦਾ ਔਰੰਗਜ਼ੇਬ ‘ਤੇ ਹਮਲਾVeer Baal Diwas: ‘ਕਿਉਂ ਕੀਤਾ ਗਿਆ 2 ਬਾਲਕਾਂ ਨੂੰ ਦੀਵਾਰ ‘ਚ ਜ਼ਿੰਦਾ ਚੁਣਨ ਦਾ ਜ਼ੁਲਮ’ PM ਮੋਦੀ ਦਾ ਔਰੰਗਜ਼ੇਬ ‘ਤੇ ਹਮਲਾOn PunjabDecember 27, 2022 by On PunjabDecember 27, 20220473 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮੌਕੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ