ਖਾਸ-ਖਬਰਾਂ/Important Newsਜਾਸੂਸੀ ਕਰਨ ’ਚ ਸਮਰੱਥ ਸੀ ਡੇਗਿਆ ਗਿਆ ਚੀਨੀ ਗੁਬਾਰਾ, ਲੱਗੇ ਹੋਏ ਸਨ ਫੋਟੋਆਂ ਤੇ ਵੀਡੀਓ ਬਣਾਉਣ ਲਈ ਉੱਚ ਸਮਰੱਥਾ ਵਾਲੇ ਕੈਮਰੇOn PunjabFebruary 10, 2023 by On PunjabFebruary 10, 20230484 ਅਮਰੀਕਾ ਵਿਚ ਮਿਜ਼ਾਈਲ ਹਮਲੇ ਨਾਲ ਡੇਗੇ ਗਏ ਸ਼ੱਕੀ ਚੀਨੀ ਗ਼ੁਬਾਰੇ ਵਿਚ ਜਾਸੂਸੀ ਕਰਨ ਦੇ ਉਪਕਰਨ ਲੱਗੇ ਸਨ। ਇਹ ਗੱਲ ਅਮਰੀਕੀ ਜਾਂਚ ਏਜੰਸੀ ਐੱਫਬੀਆਈ ਨੇ ਕਹੀ
ਖਾਸ-ਖਬਰਾਂ/Important Newsਬੇਲਆਊਟ ਪੈਕੇਜ ਲਈ ਆਈਐੱਮਐੱਫ ਦੀਆਂ ਸ਼ਰਤਾਂ ਨਾਲ ਪਾਕਿਸਤਾਨ ਸਹਿਮਤOn PunjabFebruary 10, 2023 by On PunjabFebruary 10, 20230497 ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਅਤੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਵਿਚਾਲੇ ਬੇਲਆਊਟ ਪੈਕੇਜ ਨੂੰ ਲੈ ਕੇ ਦਸ ਦਿਨਾਂ ਤੋਂ ਜਾਰੀ ਵਾਰਤਾ ਵੀਰਵਾਰ ਨੂੰ
ਖਾਸ-ਖਬਰਾਂ/Important Newsਪੁਰਾਣੀ ਵੀਜ਼ਾ ਨਵੀਨੀਕਰਨ ਪ੍ਰਕਿਰਿਆ ਮੁੜ ਬਹਾਲ ਕਰੇਗਾ ਅਮਰੀਕਾ, ਐੱਚ-1ਬੀ ਵੀਜ਼ਾ ਧਾਰਕਾਂ ਲਈ ਇਸੇ ਸਾਲ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾOn PunjabFebruary 10, 2023 by On PunjabFebruary 10, 20230424 ਅਮਰੀਕੀ ਵੀਜ਼ਾ ਲਈ ਹੋ ਰਹੀਆਂ ਪਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਬਾਇਡਨ ਪ੍ਰਸ਼ਾਸਨ ਐੱਚ-1ਬੀ ਤੇ ਐੱਲ-1 ਵੀਜ਼ਾ ਵਰਗੇ ਕੁਝ ਵਿਸ਼ੇਸ਼ ਸ਼੍ਰੇਣੀ ਲਈ ‘ਡੋਮੈਸਟਿਕ ਵੀਜ਼ਾ ਰੀਵੈਲੀਡੇਸ਼ਨ’
ਖਾਸ-ਖਬਰਾਂ/Important Newsਦੱਖਣੀ ਅਫਰੀਕਾ ’ਚ ਬਿਜਲੀ ਸੰਕਟ ਨੂੰ ਲੈ ਕੇ ਐਮਰਜੈਂਸੀ ਐਲਾਨੀOn PunjabFebruary 10, 2023 by On PunjabFebruary 10, 20230423 ਦੱਖਣੀ ਅਫਰੀਕਾ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਪ੍ਰਭਾਵਪੂਰਨ ਤਰੀਕੇ
ਰਾਜਨੀਤੀ/Politics‘ਜੀਜਾ-ਭਤੀਜੇ ਦਾ ਸਮਰਥਨ ਕਰਨ ਵਾਲੀ ਪਾਰਟੀ ਨਹੀਂ ਹੈ ਭਾਜਪਾ’, ਵਿੱਤ ਮੰਤਰੀ ਨੇ ਲੋਕ ਸਭਾ ‘ਚ ਕਾਂਗਰਸ ‘ਤੇ ਕੀਤਾ ਜ਼ੋਰਦਾਰ ਹਮਲਾOn PunjabFebruary 10, 2023 by On PunjabFebruary 10, 20230484 ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਬਜਟ 2023-24 ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰੀ ਬਜਟ
ਰਾਜਨੀਤੀ/Politicsਖ਼ਾਸ ਜੈਕਟ ਪਾ ਕੇ ਸੰਸਦ ਪਹੁੰਚੇ ਪੀਐੱਮ ਮੋਦੀ, ਪਲਾਸਟਿਕ ਦੀਆਂ ਬੋਤਲਾਂ ਨੂੰ ਰੀਸਾਈਕਲ ਕਰ ਕੀਤਾ ਗਿਆ ਹੈ ਤਿਆਰOn PunjabFebruary 8, 2023 by On PunjabFebruary 8, 20230452 ਐਮ ਮੋਦੀ ਹਰ ਵਾਰ ਆਪਣੇ ਕੱਪੜਿਆਂ ਜਾਂ ਜੈਕੇਟ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਖ਼ਾਸ ਕਿਸਮ ਦੀ ਜੈਕੇਟ ਪਾਈ ਹੈ, ਜੋ
ਸਿਹਤ/HealthWalking Benefits: ਤੰਦਰੁਸਤ ਤੇ ਸਿਹਤਮੰਦ ਸਰੀਰ ਅਤੇ ਤਣਾਅ ਮੁਕਤ ਜੀਵਨ ਲਈ ਰੋਜ਼ਾਨਾ ਕਰੋ ਸੈਰOn PunjabFebruary 8, 2023 by On PunjabFebruary 8, 202301339 ਅੱਜਕਲ ਗਲਤ ਖਾਣ-ਪੀਣ ਦੀਆਂ ਆਦਤਾਂ, ਲਗਾਤਾਰ ਬੈਠਣਾ ਕਈ ਗੰਭੀਰ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ ਪਰ ਇਸ ਦੇ ਨਾਲ ਹੀ ਲੋਕ ਸਿਹਤਮੰਦ ਰਹਿਣ ਦੀ ਪੂਰੀ
ਸਮਾਜ/SocialKerala Trans Couple : ਸਮਲਿੰਗੀ ਜੋੜੇ ਦੇ ਘਰ ਗੂੰਜੀ ਕਿਲਕਾਰੀ, ਬੱਚੇ ਨੂੰ ਦਿੱਤਾ ਜਨਮ; ਦੇਸ਼ ਵਿਚ ਪਹਿਲੀ ਵਾਰ ਹੋਇਆ ਅਜਿਹਾ…On PunjabFebruary 8, 2023 by On PunjabFebruary 8, 202302029 ਕੇਰਲ ਦੇ ਕੋਝੀਕੋਡ ਵਿੱਚ ਇੱਕ ਟਰਾਂਸਜੈਂਡਰ ਜੋੜੇ ਨੇ ਹਾਲ ਹੀ ਵਿੱਚ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਹੁਣ ਉਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ
ਸਮਾਜ/Socialਜਦੋਂ ਅੱਤਵਾਦੀਆਂ ਦੇ ਖਤਰੇ ਦੇ ਬਾਵਜੂਦ PM ਮੋਦੀ ਨੇ ਬਿਨਾਂ ਸੁਰੱਖਿਆ ਦੇ ਲਾਲ ਚੌਕ ‘ਚ ਲਹਿਰਾਇਆ ਤਿਰੰਗਾ, ਸੰਸਦ ‘ਚ ਦੱਸੀ ਕਹਾਣੀOn PunjabFebruary 8, 2023 by On PunjabFebruary 8, 20230709 ਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਨੇ
ਸਮਾਜ/Socialਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ, ਦੱਸੀ ਹਾਦਸੇ ਦੀ ਪੂਰੀ ਸੱਚਾਈOn PunjabFebruary 8, 2023 by On PunjabFebruary 8, 20230503 ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਨੇ ਬੁੱਧਵਾਰ ਨੂੰ ਪਹਿਲਾਂਆਪਣੇ ਇੰਸਟਾਗ੍ਰਾਮ ‘ਤੇ ਦੀਪ