US: ਯੂਐਸ ਸੈਨੇਟ ਨੇ ਗੀਤਾ ਗੁਪਤਾ ਨੂੰ ‘ਅੰਬੈਸਡਰ ਐਟ ਲਾਰਜ’ ਕੀਤਾ ਨਿਯੁਕਤ ਬਾਇਡਨ ਪ੍ਰਸ਼ਾਸਨ ‘ਚ ਇੱਕ ਹੋਰ ‘ਭਾਰਤੀ’ ਸ਼ਾਮਲ
ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿੱਚ ਔਰਤਾਂ ਨਾਲ ਸਬੰਧਤ ਵਿਸ਼ਵ ਮੁੱਦਿਆਂ ਲਈ ‘ਵੱਡੇ ਰਾਜਦੂਤ’ ਵਜੋਂ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ

