ਖਬਰਾਂ/NewsDublin Knife Attack: ਡਬਲਿਨ ‘ਚ ਇਕ ਸਕੂਲ ਨੇੜੇ ਚਾਕੂ ਨਾਲ ਹਮਲਾ, ਔਰਤਾਂ ਤੇ ਬੱਚਿਆਂ ਸਮੇਤ ਪੰਜ ਲੋਕ ਜ਼ਖਮੀ, ਭੜਕੇ ਦੰਗੇOn PunjabNovember 24, 2023 by On PunjabNovember 24, 20230470 ਆਇਰਲੈਂਡ ਦੇ ਡਬਲਿਨ ‘ਚ ਇਕ ਸਕੂਲ ਨੇੜੇ ਚਾਕੂ ਮਾਰਨ ‘ਚ ਤਿੰਨ ਛੋਟੇ ਬੱਚਿਆਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਇਹ ਘਟਨਾ ਵੀਰਵਾਰ ਨੂੰ ਡਬਲਿਨ ਸਿਟੀ
ਖਬਰਾਂ/Newsਪਾਕਿਸਤਾਨ ਨੇ 788 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ, ਐਡਵੋਕੇਟ ਧਾਮੀ ਨੇ ਜਤਾਇਆ ਸਖ਼ਤ ਇਤਰਾਜ਼On PunjabNovember 24, 2023 by On PunjabNovember 24, 20230545 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਵੀਜ਼ੇ ਨਾ ਦੇਣ ’ਤੇ ਸ਼੍ਰੋਮਣੀ ਗੁਰਦੁਆਰਾ
ਖਬਰਾਂ/Newsਤਿੰਨ ਸਾਲ ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਜੇਤੂਆਂ ਦਾ ਐਲਾਨ, ਜੇਤੂ ਸਾਹਿਤਕਾਰਾਂ ਦਾ 30 ਨਵੰਬਰ ਨੂੰ ਹੋਵੇਗਾ ਸਨਮਾਨOn PunjabNovember 24, 2023 by On PunjabNovember 24, 20230486 ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਨੂੰ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਤਕਸੀਮ ਕੀਤੇ ਜਾਂਦੇ ਹਨ। ਇਕ ਜਨਵਰੀ ਤੋਂ 30 ਅਪ੍ਰੈਲ ਤੱਕ ਪਿਛਲੇ ਸਾਲ
ਖਬਰਾਂ/NewsIsrael Hamas War: ਹਮਾਸ ਨਾਲ ਜੰਗਬੰਦੀ ਲਈ ਕਿਉਂ ਰਾਜ਼ੀ ਹੋਇਆ ਇਜ਼ਰਾਈਲ, ਇਸ ਸੌਦੇ ਪਿੱਛੇ ਕੌਣ ਹੈ? 10 ਵੱਡੇ ਅੱਪਡੇਟਸOn PunjabNovember 22, 2023 by On PunjabNovember 22, 20230623 ਇਜ਼ਰਾਈਲ-ਹਮਾਸ ਯੁੱਧ: ਇਜ਼ਰਾਈਲ-ਹਮਾਸ ਯੁੱਧ ਵਿਚਕਾਰ ਪਹਿਲੀ ਵਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਕਤਰ ਨੇ ਚਾਰ ਦਿਨ ਦੀ ਜੰਗਬੰਦੀ ਦੀ ਪੁਸ਼ਟੀ ਕੀਤੀ ਹੈ। ਜੰਗਬੰਦੀ ਦੀ
ਖਬਰਾਂ/NewsIsrael-Hamas Ceasefire: : ਇਜ਼ਰਾਈਲ 50 ਦੇ ਬਦਲੇ 150 ਫਲਸਤੀਨੀ ਕੈਦੀਆਂ ਨੂੰ ਕਰੇਗਾ ਰਿਹਾਅ, 300 ਲੋਕਾਂ ਦੇ ਨਾਵਾਂ ਦੀ ਸੂਚੀ ਜਾਰੀOn PunjabNovember 22, 2023 by On PunjabNovember 22, 20230470 ਇਜ਼ਰਾਈਲ-ਹਮਾਸ ਯੁੱਧ: ਇਜ਼ਰਾਈਲ ਦੀ ਕੈਬਨਿਟ ਨੇ ਬੁੱਧਵਾਰ ਨੂੰ 47 ਦਿਨਾਂ ਦੇ ਇਜ਼ਰਾਈਲ-ਹਮਾਸ ਯੁੱਧ ਦੇ ਵਿਚਕਾਰ 4 ਦਿਨਾਂ ਦੀ ਜੰਗਬੰਦੀ ਲਈ ਸਹਿਮਤੀ ਦਿੱਤੀ। ਇਸ ਸਮਝੌਤੇ ਮੁਤਾਬਕ
ਖਬਰਾਂ/NewsUttarkashi Tunnel Collapse Updates: ਮਜ਼ਦੂਰਾਂ ਤੋਂ ਸਿਰਫ਼ 12 ਮੀਟਰ ਦੂਰ ਬਚਾਅ ਟੀਮ, ਦੋ ਘੰਟਿਆਂ ‘ਚ ਸ਼ੁਰੂ ਹੋਵੇਗਾ ਅਗਲੇ ਪੜਾਅ ਲਈ ਕੰਮOn PunjabNovember 22, 2023 by On PunjabNovember 22, 20230508 ਉੱਤਰਕਾਸ਼ੀ ਸੁਰੰਗ ਹਾਦਸੇ ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਚੱਲ ਰਿਹਾ ਬਚਾਅ ਕਾਰਜ ਹੁਣ ਆਖਰੀ ਪੜਾਅ ‘ਤੇ ਹੈ। ਉਮੀਦ ਹੈ ਕਿ ਬੁੱਧਵਾਰ ਰਾਤ ਜਾਂ
ਖਬਰਾਂ/Newsਵਿਆਹ ਕਿਸੇ ਔਰਤ ਤੋਂ ਉਸ ਦੇ ਮਾਪਿਆਂ ਦੇ ਘਰ ‘ਚ ਰਿਹਾਇਸ਼ੀ ਅਧਿਕਾਰ ਨਹੀਂ ਖੋਹ ਲੈਂਦਾ : ਮਦਰਾਸ ਹਾਈ ਕੋਰਟOn PunjabNovember 22, 2023 by On PunjabNovember 22, 20230561 ਮਦਰਾਸ ਹਾਈ ਕੋਰਟ ਨੇ ਪੰਚਾਇਤ ਸਕੱਤਰ ਦੇ ਅਹੁਦੇ ‘ਤੇ ਮਹਿਲਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਹਾਲ ਹੀ ‘ਚ ਖਾਰਜ ਕਰ ਦਿੱਤਾ ਹੈ।
ਖਬਰਾਂ/Newsਪੰਜਾਬ ‘ਚ ਕੰਮ ਕਰਨ ਦੇ ਘੰਟੇ ਫਿਕਸ : ਮਾਲਕ 8 ਘੰਟੇ ਤੋਂ ਜ਼ਿਆਦਾ ਨਹੀਂ ਕਰਵਾ ਸਕਦੇ ਕੰਮ; ਸ਼ਿਕਾਇਤ ‘ਤੇ ਦੁੱਗਣੀ ਦੇਣੀ ਪਵੇਗੀ ਤਨਖ਼ਾਹOn PunjabNovember 22, 2023 by On PunjabNovember 22, 20230300 ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕੰਮ ਦੇ ਘੰਟਿਆਂ ਸਬੰਧੀ ਫੈਕਟਰੀਜ਼ ਐਕਟ 1948 ਅਨੁਸਾਰ ਬੀਤੇ ਦਿਨੀਂ ਜਾਰੀ ਪੱਤਰ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ।
ਖਬਰਾਂ/Newsਚੰਡੀਗੜ੍ਹ ਦੇ ਸੈਕਟਰ 40 ‘ਚ ਖੁਦਾਈ ਦੌਰਾਨ ਫਟੀ ਗੈਸ ਪਾਈਪਲਾਈਨ, ਹਫੜਾ-ਦਫੜੀ ਦਾ ਮਾਹੌਲOn PunjabNovember 22, 2023 by On PunjabNovember 22, 20230329 ਸੈਕਟਰ 40 ‘ਚ ਸਵੇਰੇ ਜੇਸੀਬੀ ਰਾਹੀਂ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਗੈਸ ਪਾਈਪ ਲਾਈਨ ਫਟ ਗਈ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜੇਸੀਬੀ
ਖਬਰਾਂ/NewsPakistan Electricity : ਪਾਕਿਸਤਾਨ ਦੇ ਲੋਕਾਂ ਨੂੰ ਲੱਗੇਗਾ ਬਿਜਲੀ ਦਾ ਜ਼ਬਰਦਸਤ ਝਟਕਾ ! ਪ੍ਰਤੀ ਯੂਨਿਟ ਬਿਜਲੀ ਦੀਆਂ ਕੀਮਤਾਂ ‘ਚ ਹੋ ਸਕਦਾ ਹੈ ਭਾਰੀ ਵਾਧਾOn PunjabNovember 21, 2023 by On PunjabNovember 21, 20230685 ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਗੁਆਂਢੀ ਦੇਸ਼ ‘ਚ