ਤਾਜਪੋਸ਼ੀ ’ਚ ਮਹਾਰਾਣੀ ਕੈਮਿਲਾ ਨਹੀਂ ਪਹਿਨੇਗੀ ਕੋਹਿਨੂਰ ਵਾਲਾ ਤਾਜ, ਅਗਲੇ ਮਹੀਨੇ ਹੋਵੇਗੀ ਬ੍ਰਿਟਿਸ਼ ਕਿੰਗ ਚਾਰਲਸ ਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ
ਅਗਲੇ ਮਹੀਨੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੌਰਾਨ ਮਹਾਰਾਣੀ ਕੋਹਿਨੂਰ ਹੀਰੇ ਵਾਲਾ ਤਾਜ ਨਹੀਂ ਪਹਿਨੇਗੀ। ਬਸਤੀਵਾਦੀ ਯੁੱਗ ਵਿਚ ਪ੍ਰਾਪਤ ਕੋਹਿਨੂਰ ਦੀ ਭਾਰਤ

