ਫਿਲਮ-ਸੰਸਾਰ/FilmyNitesh Pandey Funeral : ਬੇਜਾਨ ਪਏ ਪਿਤਾ ਨੂੰ ਚੁੰਮਦਾ ਰਿਹਾ ਬੇਟਾ, ਨਿਤੇਸ਼ ਦੀ ਦੇਹ ਦੇਖ ਮਾਂ ਤੇ ਪਤਨੀ ਨੇ ਗਵਾਈ ਸੁੱਧ-ਬੁੱਧOn PunjabMay 25, 2023 by On PunjabMay 25, 20230336 ਪਿਛਲੇ ਕੁਝ ਦਿਨਾਂ ਤੋਂ ਟੀਵੀ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਬੁਰੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਦਿਤਿਆ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੈਭਵੀ
ਸਿਹਤ/HealthHealth Tips : ਗਰਮੀਆਂ ‘ਚ ਭੁੱਲ ਕੇ ਵੀ ਨਾ ਖਾਇਓ ਇਹ ਠੰਢੀਆਂ ਚੀਜ਼ਾਂ, ਸਰੀਰ ਨੂੰ ਕਰਦੀਆਂ ਹਨ ਗਰਮOn PunjabMay 25, 2023 by On PunjabMay 25, 20230299 ਗਰਮੀਆਂ ਦੇ ਮੌਸਮ ‘ਚ ਲੋਕ ਅਜਿਹੇ ਭੋਜਨ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹਨ, ਜੋ ਸਰੀਰ ਨੂੰ ਠੰਡਾ ਰੱਖਦੇ ਹਨ। ਇਸ ਮੌਸਮ ਵਿਚ ਤੁਸੀਂ ਕਈ
ਰਾਜਨੀਤੀ/PoliticsCM ਮਾਨ ਨੇ ਸਾਬਕਾ CM ਚੰਨੀ ਨੂੰ ਦਿੱਤਾ 31 ਮਈ 2 ਵਜੇ ਤਕ ਦਾ ਅਲਟੀਮੇਟਮ; ਜਾਣੋ ਕੀ ਹੈ ਮਾਮਲਾOn PunjabMay 25, 2023 by On PunjabMay 25, 20230367 CM ਭਗਵੰਤ ਮਾਨ ਦੀ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਵੱਡੀ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕੇ 31 ਮਈ ਤੋਂ ਬਾਅਦ ਖਿਡਾਰੀਆਂ
ਰਾਜਨੀਤੀ/PoliticsNew Parliament Building : ਕਾਂਗਰਸ ਨੇ ਪ੍ਰਧਾਨ ਮੰਤਰੀ ਬਾਰੇ ਕਿਉਂ ਕਿਹਾ, ਅਕਬਰ ਦੀ ਗ੍ਰੇਟ ਤੇ ਮੋਦੀ InaugurateOn PunjabMay 25, 2023 by On PunjabMay 25, 20230331 ਜੈਰਾਮ ਰਮੇਸ਼ ਨੇ ਟਵੀਟ ਕਰਕੇ ਕੀਤਾ ਹਮਲਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇੱਕ ਟਵੀਟ ਵਿੱਚ ਕਿਹਾ, “ਕੱਲ੍ਹ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਂਚੀ ਵਿੱਚ
ਖਾਸ-ਖਬਰਾਂ/Important NewsAmerica: ਬਾਈਡਨ ਨੂੰ ਮਾਰਨਾ ਚਾਹੁੰਦਾ ਸੀ ਭਾਰਤੀ ਮੂਲ ਦਾ ਵਿਅਕਤੀ, ਵ੍ਹਾਈਟ ਹਾਊਸ ਦੇ ਬਾਹਰ ਲੱਗੇ ਬੈਰੀਅਰ ਨੂੰ ਮਾਰੀ ਟੱਕਰOn PunjabMay 25, 2023 by On PunjabMay 25, 20230285 ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ। ਇੱਕ 19 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੇ ਵ੍ਹਾਈਟ ਹਾਊਸ
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politicsਆਸਟ੍ਰੇਲੀਆ ਦੀਆਂ ਦੋ ਹੋਰ ’ਵਰਸਿਟੀਆਂ ’ਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਪਾਬੰਦੀ, ਫ਼ਰਜ਼ੀ ਵੀਜ਼ਾ ਅਰਜ਼ੀਆਂ ਦੇ ਮਾਮਲਿਆਂ ’ਚ ਵਾਧੇ ਕਾਰਨ ਚੁੱਕਿਆ ਕਦਮOn PunjabMay 25, 2023 by On PunjabMay 25, 20230643 ਆਸਟ੍ਰੇਲੀਆ ਦੀਆਂ ਦੋ ਹੋਰ ਯੂਨੀਵਰਸਿਟੀਆਂ ਨੇ ਭਾਰਤ ਦੇ ਕੁਝ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। ਮੀਡੀਆ ਰਿਪੋਰਟ ’ਚ ਦੱਸਿਆ ਗਿਆ ਹੈ
ਖਾਸ-ਖਬਰਾਂ/Important Newsਅਮਰੀਕਾ ’ਚ ਸਿਰਫ਼ ਭਾਰਤੀਆਂ ਲਈ ਵਿਗਿਆਪਨ ਕੱਢਣ ’ਤੇ ਕੰਪਨੀ ਨੂੰ 25,500 ਡਾਲਰ ਦਾ ਜੁਰਮਾਨਾOn PunjabMay 25, 2023 by On PunjabMay 25, 20230337 ਅਮਰੀਕਾ ਦੇ ਨਿਊਜਰਸੀ ’ਚ ਇਕ ਆਈਟੀ ਫਰਮ ਨੂੰ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਕਿਉਂਕਿ ਇਸ ਨੇ ਇਸ਼ਤਿਹਾਰ
ਸਮਾਜ/Socialਖਾਸ-ਖਬਰਾਂ/Important NewsKhadija Shah : ਇਮਰਾਨ ਖਾਨ ਦੀ ਕੱਟੜ ਸਮਰਥਕ ਤੇ ਲਾਹੌਰ ਕੋਰ ਕਮਾਂਡਰ ਦੇ ਘਰ ‘ਤੇ ਹੋਏ ਹਮਲੇ ਦੀ ਹੈ ਮਾਸਟਰਮਾਈਂਡ, ਕੀਤਾ ਸਮਰਪਣOn PunjabMay 25, 2023 by On PunjabMay 25, 20230359 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ ‘ਚ 9 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੀਟੀਆਈ ਸਮਰਥਕਾਂ
ਖਾਸ-ਖਬਰਾਂ/Important Newsਨੌਜਵਾਨ ਕੁੜੀ ਨਾਲ ਜਬਰ-ਜਨਾਹ ਮਗਰੋ ਕੈਨੇਡਾ ‘ਚ ਕਤਲ, ਮਾਮਲਾ ਸੁਲਝਣ ‘ਚ ਲੱਗ ਗਏ 48 ਸਾਲ, ਜਾਣੋ ਸਾਰਾ ਮਾਮਲਾOn PunjabMay 25, 2023 by On PunjabMay 25, 20230366 ਅਜਿਹਾ ਨਹੀਂ ਹੈ ਕਿ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਮੁਕੱਦਮਿਆਂ ਦਾ ਨਿਪਟਾਰਾ ਸਿਰਫ਼ ਭਾਰਤ ਵਿੱਚ ਹੀ ਦੇਰੀ ਨਾਲ ਹੁੰਦਾ ਹੈ, ਕੈਨੇਡਾ ਵਿੱਚ 48 ਸਾਲਾਂ ਬਾਅਦ ਇੱਕ
ਖਾਸ-ਖਬਰਾਂ/Important Newsਇਮਰਾਨ ਖਾਨ ਨੇ ਧਾਰਾ 245 ਨੂੰ ਦੱਸਿਆ ‘ਅਣ ਐਲਾਨਿਆ ਮਾਰਸ਼ਲ ਲਾਅ’, ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ‘ਚ ਦਾਇਰ ਕੀਤੀ ਪਟੀਸ਼ਨOn PunjabMay 25, 2023 by On PunjabMay 25, 20230362 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਈ ਸੂਬਿਆਂ ‘ਚ ਧਾਰਾ 245 ਲਾਗੂ ਕਰਨ ਲਈ ਸਰਕਾਰ ਖ਼ਿਲਾਫ਼ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।