ਸਿਹਤ/Healthਖਬਰਾਂ/NewsMango Side Effects : ਅੰਬ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹੱਦ ਤੋਂ ਜ਼ਿਆਦਾ ਅੰਬ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨOn PunjabJuly 27, 2023 by On PunjabJuly 27, 20230288 ਅੰਬ ਦੇ ਪ੍ਰੇਮੀ ਸਾਰਾ ਸਾਲ ਉਡੀਕ ਕਰਦੇ ਹਨ ਕਿ ਕਦੋਂ ਉਹ ਅੰਬ ਖਾਣਗੇ। ਅੰਬ ਨੂੰ ਆਪਣੇ ਸੁਆਦ ਕਾਰਨ ਫਲ਼ਾ ਦਾ ਰਾਜਾ ਕਿਹਾ ਜਾਂਦਾ ਹੈ। ਅੰਬ
ਖਬਰਾਂ/NewsLaung Benefits : ਮੂੰਹ ਦੀ ਬਦਬੂ ਕਾਰਨ ਝੱਲਣੀ ਪੈਂਦੀ ਹੈ ਸ਼ਰਮਿੰਦਗੀ ਤਾਂ ਇਸ ਤਰ੍ਹਾਂ ਕਰੋ ਲੌਂਗ ਦਾ ਇਸਤੇਮਾਲOn PunjabJuly 27, 2023 by On PunjabJuly 27, 20230298 ਜੇਕਰ ਤੁਸੀਂ ਵੀ ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਪਰੇਸ਼ਾਨ ਹੋ ਅਤੇ ਲੋਕਾਂ ਦੇ ਵਿਚਕਾਰ ਬੈਠਣ ‘ਤੇ ਇਸ ਕਾਰਨ ਸ਼ਰਮ ਮਹਿਸੂਸ ਕਰਦੇ ਹੋ ਤਾਂ ਕੁਝ
ਖਬਰਾਂ/Newsਹਿਮਾਚਲ ਪ੍ਰਦੇਸ਼ ਹਾਦਸਾ : ਹਿਮਾਚਲ ਪ੍ਰਦੇਸ਼ ਦੇ ਸਤਲੁਜ ‘ਚ ਪਿਕਅੱਪ ਟਰੱਕ ਡਿੱਗਿਆ, 3 ਲੋਕਾਂ ਦੀ ਮੌਤ ਦਾ ਖਦਸ਼ਾOn PunjabJuly 27, 2023 by On PunjabJuly 27, 20230463 ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਇੱਕ ਪਿਕਅੱਪ ਟਰੱਕ ਸੜਕ ਤੋਂ ਫਿਸਲ ਕੇ ਸਤਲੁਜ ਨਦੀ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ।
ਖਬਰਾਂ/NewsGyanvapi : ਕਿਸੇ ‘ਤੇ ਨਹੀਂ ਤਾਂ ਸਾਡੇ ‘ਤੇ ਕਿਵੇਂ ਕਰੋਗੇ ਭਰੋਸਾ, ਚੀਫ਼ ਜਸਟਿਸ ਨੇ ਮਸਜਿਦ ਵਾਲੇ ਪਾਸੇ ਤੋਂ ਪੁੱਛਿਆ ਸਵਾਲ; ਜਾਣੋ ਕੀ ਹੋਇਆOn PunjabJuly 27, 2023 by On PunjabJuly 27, 20230434 ਵਾਰਾਣਸੀ ਦੇ ਗਿਆਨਵਾਪੀ ਕੰਪਲੈਕਸ ਦੇ ਏਐੱਸਆਈ ਸਰਵੇਖਣ ਬਾਰੇ ਜ਼ਿਲ੍ਹਾ ਜੱਜ ਵਾਰਾਣਸੀ ਦੇ ਹੁਕਮਾਂ ਵਿਰੁੱਧ ਮੁਸਲਿਮ ਪੱਖ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ
ਖਬਰਾਂ/Newsਅਸਤੀਫਾ ਦੇਣ ਡੀਜੀਪੀ ਦਫਤਰ ਪੁੱਜਾ ਏਐੱਸਆਈ, ਆਖਿਆ- ਜੇ ਧੀ ਨੂੰ ਇਨਸਾਫ਼ ਨਾ ਦਿਵਾ ਸਕਿਆ ਤਾਂ ਇਸ ਵਰਦੀ ਦਾ ਕੀ ਕਰਾਂ…On PunjabJuly 27, 2023 by On PunjabJuly 27, 20230339 ਧੀ ਦੇ ਸਹੁਰਾ ਪਰਿਵਾਰ ’ਤੇ ਦਾਜ ਲਈ ਤਸ਼ੱਦਦ ਕਰਨ ਸਬੰਧੀ ਸ਼ਿਕਾਇਤ ਵਿਚ ਪੁਲਿਸ ’ਤੇ ਗੋਲਮੋਲ ਕਾਰਵਾਈ ਦਾ ਵਿਭਾਗ ਦੇ ਏਐੱਸਆਈ ਹੁਸ਼ਿੰਦਰ ਰਾਣਾ ਨੇ ਦੋਸ਼ ਲਗਾ
ਖਬਰਾਂ/Newsਹੜ੍ਹ ਦੇ ਪਾਣੀ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਨਾਗਰਿਕ, ਬੋਲਣ ਸੁਣਨ ਤੋਂ ਹੈ ਅਸਮਰੱਥ, ਪੁਲਿਸ ਨੇ ਈਦੀ ਫਾਊਂਡੇਸ਼ਨ ਨੂੰ ਸੌਂਪਿਆOn PunjabJuly 27, 2023 by On PunjabJuly 27, 20230412 ਬੀਤੇ ਕਈ ਦਿਨਾਂ ਤੋਂ ਪੰਜਾਬ ‘ਚ ਆਏ ਭਾਰੀ ਹੜ੍ਹਾਂ ਕਾਰਨ ਜਿੱਥੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਲੋਕਾਂ ਦੇ ਆਪਣੇ ਵੀ ਇਸ
ਸਿਹਤ/Healthਕੀ ਤੁਸੀਂ ਵੀ ਛੋਟੀਆਂ-ਛੋਟੀਆਂ ਚੀਜ਼ਾਂ ਭੁੱਲ ਜਾਂਦੇ ਹੋ ? ਕਿਤੇ ਇਹ ਸਿਹਤ ਲਈ ਖ਼ਤਰੇ ਦੀ ਘੰਟੀ ਤਾਂ ਨਹੀਂ ?On PunjabJuly 26, 2023 by On PunjabJuly 26, 20230454 : ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਹਾਂ। ਕਾਫੀ ਦੇਰ ਬਾਅਦ ਯਾਦ ਆਇਆ ਕਿ ਅਸੀਂ ਉਹ ਚੀਜ਼ ਕਿੱਥੇ ਰੱਖੀ
ਖਾਸ-ਖਬਰਾਂ/Important Newsਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲOn PunjabJuly 26, 2023 by On PunjabJuly 26, 20230500 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਮਨੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਓ ਤੋਂ ‘ਹੈਰਾਨ
ਰਾਜਨੀਤੀ/Politicsਇੰਨੀ ਤਿਆਰੀ ਕਰੋ ਕਿ 2023 ‘ਚ…’, ਸੱਚ ਸਾਬਤ ਹੋਈ PM ਮੋਦੀ ਦੀ ਭਵਿੱਖਬਾਣੀ?On PunjabJuly 26, 2023 by On PunjabJuly 26, 20230429 ਵਿਰੋਧੀ ਪਾਰਟੀ ਅੱਜ ਲੋਕ ਸਭਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਰਹੀ ਹੈ। ਇਸ ਦੌਰਾਨ ਵਿਰੋਧੀ ਧਿਰ ਵੱਲੋਂ 2018 ‘ਚ ਕੇਂਦਰ ਸਰਕਾਰ ਖਿਲਾਫ ਲਿਆਂਦੇ
ਸਮਾਜ/Socialਖਾਸ-ਖਬਰਾਂ/Important Newsਮਣੀਪੁਰ ਵਰਗੀ ਇਕ ਹੋਰ ਘਟਨਾ, ਜਬਰ ਜਨਾਹ ਤੋਂ ਬਾਅਦ ਨਾਬਾਲਗਾ ਨੂੰ ਨਿਰਵਸਤਰ ਘੁਮਾਇਆ; VIDEO ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਗ੍ਰਿਫ਼ਤਾਰOn PunjabJuly 26, 2023 by On PunjabJuly 26, 20230478 ਮੇਰਠ ਦੇ ਕਿਥੋਰ ਥਾਣਾ ਇਲਾਕੇ ‘ਚ ਇਕ ਸ਼ਰਮਨਾਕ ਘਟਨਾ ਵਾਪਰੀ ਹੈ। ਇਕ ਮੁਲਜ਼ਮ ਨੇ ਪਹਿਲਾਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਮੁਲਜ਼ਮ