ਪਨਗ੍ਰੇਨ ਦੇ ਚੇਅਰਮੈਨ ਤੇ ‘ਆਪ’ ਆਗੂ ਮਿਆਦੀਆਂ ਦੇ PA ਦੀ ਸੜਕ ਹਾਦਸੇ ‘ਚ ਮੌਤ, ਡਿਊਟੀ ਤੋਂ ਵਾਪਸੀ ਵੇਲੇ ਵਾਹਨ ਨੇ ਮਾਰੀ ਟੱਕਰ
ਪਨਗਰੇਨ (Pungrain) ਦੇ ਚੇਅਰਮੈਨ ਅਤੇ ਹਲਕਾ ਰਾਜਾਸਾਂਸੀ ਦੇ ਸੀਨੀਅਰ ‘ਆਪ’ ਆਗੂ ਬਲਦੇਵ ਸਿੰਘ ਮਿਆਦੀਆਂ ਦੇ ਨਿੱਜੀ ਸਕੱਤਰ (PA) ਅਜੇੈਪਾਲ ਸਿੰਘ (24) ਦੀ ਬੀਤੀ ਰਾਤ ਸੜਕ

