ਖਬਰਾਂ/Newsਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ ਦਾ ਖਰੜਾ ਜਾਰੀ, ਸਿਹਤ ਮੰਤਰਾਲੇ ਨੇ ਦਿੱਤਾ ਇਹ ਵੱਡਾ ਪ੍ਰਸਤਾਵOn PunjabNovember 20, 2023 by On PunjabNovember 20, 20230430 ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਫਾਰਮੇਸੀ ਕਮਿਸ਼ਨ ਬਿੱਲ, 2023 ਦਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਵਿੱਚ 1948 ਦੇ ਫਾਰਮੇਸੀ ਐਕਟ ਨੂੰ ਰੱਦ ਕਰਨ ਅਤੇ
ਖਬਰਾਂ/Newsਸ਼ਿਵਾਲਿਕਾ ਖੰਨਾ ਪੈਰਿਸ ਦੀ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤOn PunjabNovember 18, 2023 by On PunjabNovember 18, 20230319 ਵਜ਼ਨ ਘਟਾਉਣ ਦੇ ਸਲਾਹਕਾਰ ਅਤੇ ਨਿਊਟ੍ਰੀਸ਼ਨਿਸਟ ਸ਼ਿਵਾਲਿਕਾ ਖੰਨਾ ਨੂੰ ਦੁਬਈ ਵਿਖੇ ਏਸ਼ੀਆ-ਅਰਬ ਐਜੂਕੇਸ਼ਨਲ ਐਂਡ ਲੀਡਰਸ਼ਿਪ ਸਿਖ਼ਰ–ਸੰਮੇਲਨ ਦੌਰਾਨ ਥੇਮਜ਼ ਇੰਟਰਨੈਸ਼ਨਲ ਯੂਨੀਵਰਸਿਟੀ, ਪੈਰਿਸ ਵੱਲੋਂ ਪੀ–ਐੱਚਡੀ ਦੀ ਆੱਨਰੇਰੀ
ਖਬਰਾਂ/NewsSpaceX ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਲਾਂਚ ਕਰਨ ਤੋਂ ਬਾਅਦ ਤਬਾਹ, ਐਲੋਨ ਮਸਕ ਦਾ ਮਿਸ਼ਨ ਦੂਜੀ ਵਾਰ ਅਸਫਲOn PunjabNovember 18, 2023 by On PunjabNovember 18, 20230500 ਐਲੋਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਆਪਣਾ ਮੈਗਾ ਰਾਕੇਟ ਸਟਾਰਸ਼ਿਪ ਲਾਂਚ ਕੀਤਾ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ। ਪ੍ਰਾਪਤ
ਖਬਰਾਂ/Newsਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਜਾਅਲੀ ਖ਼ਬਰਾਂ ‘ਤੇਜ਼ਾਹਰ ਕੀਤੀ ਚਿੰਤਾ, ਬੋਲੇ – ਆਪਣੇ ਨਾਲ ਕਈ ਚੁਣੌਤੀਆਂ ਤੇ ਸਵਾਲ ਲੈ ਕੇ ਆਇਆ ਹੈ ‘AI’,On PunjabNovember 18, 2023 by On PunjabNovember 18, 20230308 ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਫੇਕ ਨਿਊਜ਼ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਕਾਰਨ ਲੋਕਾਂ ਦਾ ਮੀਡੀਆ ‘ਤੇ ਭਰੋਸਾ ਘਟਿਆ ਹੈ। ਧਨਖੜ
ਖਬਰਾਂ/Newsਪੱਤਰਕਾਰ ਫਹਾਦ ਸ਼ਾਹ ਨੂੰ ਵੱਡੀ ਰਾਹਤ, ਜੰਮੂ-ਕਸ਼ਮੀਰ ਹਾਈ ਕੋਰਟ ਨੇ ਅੱਤਵਾਦੀ ਸਾਜ਼ਿਸ਼ ਦੇ ਦੋਸ਼ ਕੀਤੇ ਖਾਰਜOn PunjabNovember 18, 2023 by On PunjabNovember 18, 20230434 ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੀ ਹਾਈ ਕੋਰਟ ਨੇ ਨਿਊਜ਼ ਪੋਰਟਲ ਕਸ਼ਮੀਰ ਵਾਲਾ ਦੇ ਸੰਪਾਦਕ, ਫਹਾਦ ਸ਼ਾਹ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਫਰਵਰੀ 2022
ਖਬਰਾਂ/NewsSad News : ਪੰਜਾਬੀ ਫ਼ਿਲਮਾਂ ਦੇ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ ਦਾ ਦੇਹਾਂਤ, ਧੀ ਨੇ ਦਿੱਤੀ ਚਿਤਾ ਨੂੰ ਅਗਨੀOn PunjabNovember 18, 2023 by On PunjabNovember 18, 20230300 ਪ੍ਰਸਿੱ ਧ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ
ਖਬਰਾਂ/Newsਸ੍ਰੀ ਹਰਿਮੰਦਰ ਸਾਹਿਬ ਦੇ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ : ਧਾਮੀ ਨੇ ਕੀਤਾ ਦਾਅਵਾ ਕਿ ਇਹ ਕੋਈ ਮਾਮਲਾ ਹੀ ਨਹੀਂ ਬਣਦਾOn PunjabNovember 18, 2023 by On PunjabNovember 18, 20230560 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਲਗਾਏ ਗਏ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ
ਫਿਲਮ-ਸੰਸਾਰ/FilmyShehnaaz Gill Video: ਸ਼ਹਿਨਾਜ਼ ਗਿੱਲ ਨੇ ਗਾਇਆ ਅਰਿਜੀਤ ਸਿੰਘ ਦਾ ਇਹ ਰੋਮਾਂਟਿਕ ਗੀਤ, ਪ੍ਰਸ਼ੰਸਕਾਂ ਨੂੰ ਸਿਧਾਰਥ ਸ਼ੁਕਲਾ ਦੀ ਆਈ ਯਾਦOn PunjabNovember 16, 2023 by On PunjabNovember 16, 202304313 ਇਸ ਸਾਲ ਸਲਮਾਨ ਖਾਨ ਦੀ ਫਿਲਮ ‘ਕਿਸ ਕਾ ਭਾਈ ਕਿਸ ਕੀ ਜਾਨ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਸ਼ਹਿਨਾਜ਼ ਗਿੱਲ ਨੂੰ ਕਿਸੇ ਵੱਖਰੀ ਪਛਾਣ ਦੀ
ਸਿਹਤ/HealthAlmonds Side Effects: ਕੀ ਤੁਸੀਂ ਵੀ ਸਰਦੀਆਂ ‘ਚ ਖਾਂਦੇ ਹੋ ਬਹੁਤ ਜ਼ਿਆਦਾ ਬਦਾਮ ਤਾਂ ਸਰੀਰ ਨੂੰ ਹੋ ਸਕਦੈ ਵੱਡਾ ਨੁਕਸਾਨOn PunjabNovember 16, 2023 by On PunjabNovember 16, 20230840 ਪੌਸ਼ਟਿਕ ਗੁਣਾਂ ਨਾਲ ਭਰਪੂਰ ਬਦਾਮ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਦੀ ਵਰਤੋਂ ਭੋਜਨ ਵਿੱਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਬਦਾਮ ਦਾ
ਸਮਾਜ/SocialNewsClick Row : ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੂੰ ਈਡੀ ਨੇ ਭੇਜਿਆ ਸੰਮਨ, ਆਨਲਾਈਨ ਪੋਰਟਲ ਨੂੰ ਲੱਖਾਂ ਡਾਲਰ ਫੰਡ ਕਰਨ ਦਾ ਦੋਸ਼On PunjabNovember 16, 2023 by On PunjabNovember 16, 202301794 ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਵੈੱਬਸਾਈਟ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ