ਸਮਾਜ/Socialਖਾਸ-ਖਬਰਾਂ/Important Newsਟਰੱਸਟੀ ਅਨਿਲ ਮਿਸ਼ਰਾ ਤੋਂ ਬੰਦ ਕਮਰੇ ਵਿੱਚ ਪੁੱਛਗਿੱਛOn PunjabJuly 2, 2026 by On PunjabJuly 2, 2026078 ਅਯੋਧਿਆ- ਅਯੋਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਤੇਜ਼ੀ ਨਾਲ ਹੋ ਰਹੀ ਹੈ। ਇਸ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ ਆਈ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕੈਨੇਡੀਅਨ ਸਰਕਾਰ ‘ਤੇ ਹਾਊਸਿੰਗ ਕਾਨੂੰਨ ਵਿੱਚ ਕਿਰਾਏਦਾਰਾਂ ਵਿਰੁੱਧ ਪੱਖਪਾਤ ਕਰਨ ਦਾ ਦੋਸ਼On PunjabJuly 1, 2026 by On PunjabJuly 1, 2026073 ਵਿਨੀਪੈੱਗ- ਕੈਨੇਡਾ ਦੀ ਸੰਸਦ ਵਿੱਚ ਮਕਾਨ ਮਾਲਕਾਂ ਦੀ ਵੱਡੀ ਗਿਣਤੀ ਅਤੇ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੇ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਹਾਊਸਿੰਗ ਹੱਕਾਂ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsKhanna ਦੇ ਹੋਟਲ ਵਿੱਚੋਂ ਮਿਲੀ ਲੜਕੇ-ਲੜਕੀ ਦੀ ਲਾਸ਼; ਇੱਕ ਰਿਵਾਲਵਰ ਵੀ ਬਰਾਮਦOn PunjabJuly 1, 2026 by On PunjabJuly 1, 2026080 ਖੰਨਾ- ਅੱਜ ਖੰਨਾ ਸ਼ਹਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਥੋਂ ਦੇ ਇੱਕ ਹੋਟਲ ‘ਗਰੀਨ ਲੈਂਡ’ ਦੇ ਕਮਰਾ ਨੰਬਰ 104 ਵਿੱਚੋਂ ਸ਼ਾਮ ਦੇ ਸਮੇਂ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/PoliticsPunjab ਦੀਆਂ ਮਹਿਲਾਵਾਂ ਦੇ ਖਾਤਿਆਂ ’ਚ ਆਈ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤOn PunjabJuly 1, 2026 by On PunjabJuly 1, 2026074 ਧੂਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਸ਼ਹਿਰ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਦੀ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਅਮਰੀਕਾ ਨੇ ਰੂਸ ਨਾਲ ਜੁੜੀ ਪਾਬੰਦੀ ਸੂਚੀ ‘ਚੋਂ ਹਟਾਏ 4 ਭਾਰਤੀ ਕੰਪਨੀਆਂ ਦੇ ਨਾਂOn PunjabJuly 1, 2026 by On PunjabJuly 1, 2026087 ਅਮਰੀਕਾ- ਅਮਰੀਕਾ ਦੇ ਖਜ਼ਾਨਾ ਵਿਭਾਗ (US Department of the Treasury) ਨੇ ਆਪਣੀ ਤਾਜ਼ਾ ਪਾਬੰਦੀ ਸੂਚੀ (Specially Designated Nationals–SDN List) ਵਿੱਚ ਸੋਧ ਕਰਦਿਆਂ ਭਾਰਤ ਦੀਆਂ ਚਾਰ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪੈਸਿਆਂ ਨੂੰ ਲੈ ਕੇ ਮਾਂ ਨਾਲ ਬਹਿਸ ਦੌਰਾਨ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ‘ਚ Amritsar ਦਾ ਵਿਅਕਤੀ ਗ੍ਰਿਫ਼ਤਾਰOn PunjabJuly 1, 2026 by On PunjabJuly 1, 2026090 ਅੰਮ੍ਰਿਤਸਰ- ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਨੂੰ ਪੈਸਿਆਂ ਨੂੰ ਲੈ ਕੇ ਆਪਣੀ ਮਾਂ ਨਾਲ ਹੋਈ ਬਹਿਸ ਦੌਰਾਨ ਕਥਿਤ ਤੌਰ ‘ਤੇ ਗੁਟਕਾ ਸਾਹਿਬ ਖੋਹਣ ਅਤੇ ਉਸ ਦੀ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬੱਚੇ ਦੀ ਮੌਤ ਤੋਂ ਬਾਅਦ ਖੇਤ ਮਾਲਕ ਸਮੇਤ 3 ਖ਼ਿਲਾਫ਼ ਪਰਚਾ ਦਰਜOn PunjabJuly 1, 2026July 1, 2026 by On PunjabJuly 1, 2026July 1, 2026068 ਅੰਬਾਲਾ- ਅੰਬਾਲਾ ਦੇ ਧਨੌਰਾ ਪਿੰਡ ਵਿੱਚ ਮੰਗਲਵਾਰ ਸਵੇਰੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਨਿਰਵੈਰ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ। ਬੁੱਧਵਾਰ ਸਵੇਰੇ ਕਰੀਬ 21 ਘੰਟਿਆਂ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਰਾਜਾ ਵੜਿੰਗ ਦੀ ਕੁਰਸੀ ਬਚੀ; ਚੰਨੀ ਚੋਣ ਮੰਚ ਦੇ ਮੰਚOn PunjabJuly 1, 2026 by On PunjabJuly 1, 2026067 ਚੰਡੀਗੜ੍ਹ- ਆਲ ਇੰਡੀਆ ਕਾਂਗਰਸ ਕਮੇਟੀ ਨੇ ਆਖ਼ਰਕਾਰ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਬਿਨਾਂ ਕੋਈ ਫੇਰਬਦਲ ਕੀਤੇ, ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਕਲਯੁਗੀ ਮਾਂ ਨੇ 3 ਮਾਸੂਮ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ; 2 ਦੀਆਂ ਲਾਸ਼ਾਂ ਬਰਾਮਦOn PunjabJune 30, 2026 by On PunjabJune 30, 2026089 ਮੁਹਾਲੀ- ਮੁਹਾਲੀ ਦੀ ਰਹਿਣ ਵਾਲੀ ਇਕ ਮੱਧ ਉਮਰ ਦੀ ਵਿਧਵਾ ਸ਼ਕੁੰਤਲਾ ਉਰਫ਼ ਸੁਮਨ ਨੇ ਕਥਿਤ ਤੌਰ ’ਤੇ ਆਪਣੇ ਤਿੰਨ ਬੱਚਿਆਂ, ਦੋ ਪੁੱਤਰਾਂ ਅਤੇ ਇੱਕ ਧੀ,
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਦਿੱਲੀ-ਮੈਲਬੌਰਨ ਰੂਟ ’ਤੇ ਹੁਣ ਮਿਲੇਗੀ ‘ਫ਼ਰਸਟ ਕਲਾਸ’ ਅਤੇ ਵਾਈ-ਫਾਈ ਦੀ ਸਹੂਲਤOn PunjabJune 30, 2026 by On PunjabJune 30, 2026094 ਨਵੀਂ ਦਿੱਲੀ- ਏਅਰ ਇੰਡੀਆ ਨੇ ਭਾਰਤ-ਆਸਟਰੇਲੀਆ ਰੂਟ ’ਤੇ ਵਧ ਰਹੀ ਯਾਤਰੀ ਮੰਗ ਨੂੰ ਦੇਖਦਿਆਂ ਦਿੱਲੀ-ਮੈਲਬੌਰਨ ਉਡਾਣ ਲਈ Boeing 787-8 ਦੀ ਥਾਂ Boeing 777-300ER ਜਹਾਜ਼ ਤਾਇਨਾਤ