ਸਿਹਤ/Healthਖਾਦਾਂ ਤੇ ਕੀਟਨਾਸ਼ਕਾਂ ਬਗੈਰ ਵੀ ਖੇਤੀ ਸੰਭਵ, ਆਖਰ ਔਰਤ ਨੇ ਸਿੱਧ ਕਰ ਹੀ ਵਿਖਾਇਆOn PunjabMay 6, 2019May 6, 2019 by On PunjabMay 6, 2019May 6, 201901630 ਰਸਾਇਣਾਂ ਦੇ ਇਸਤੇਮਾਲ ਕਰਕੇ ਜ਼ਮੀਨਾਂ ਲਗਾਤਾਰ ਖਰਾਬ ਹੋ ਰਹੀਆਂ ਹਨ। ਅਜਿਹੇ ਵਿੱਚ ਹੁਣ ਕੁਦਰਤੀ ਖੇਤੀ ਲੋਕਾਂ ਦਾ ਸਹਾਰਾ ਬਣ ਰਹੀ ਹੈ। ਇਸ ਦੀ ਤਾਜ਼ਾ ਮਿਸਾਲ
ਖਾਸ-ਖਬਰਾਂ/Important Newsਜਿਣਸੀ ਸੋਸ਼ਣ ਮਾਮਲੇ ‘ਚ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਲੀਨ ਚਿੱਟOn PunjabMay 6, 2019May 6, 2019 by On PunjabMay 6, 2019May 6, 201901525 ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਹਾਊਸ ਕਮੇਟੀ ਨੇ ਚੀਫ਼ ਜਸਟਿਸ ਰੰਜਨ ਗੋਗੋਈ ਖਿਲਾਫ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਹੈ। ਕਮੇਟੀ
ਖਾਸ-ਖਬਰਾਂ/Important Newsਚੰਡੀਗੜ੍ਹ ਦੀ ਜੰਗ: ਕਿਰਨ ਖੇਰ ਨੂੰ ਕੌਮੀ ਤੇ ਬਾਂਸਲ ਨੂੰ ਸਥਾਨਕ ਮੁੱਦੇ ਪਿਆਰੇOn PunjabMay 6, 2019May 6, 2019 by On PunjabMay 6, 2019May 6, 201901527 ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਕਾਂਗਰਸ ਤੇ ਬੀਜੇਪੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੀਆਂ ਹਨ। ਕਾਂਗਰਸ ਸਰਕਾਰ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ ਪਵਨ
ਖਬਰਾਂ/Newsਸ਼੍ਰੋਮਣੀ ਕਮੇਟੀ ‘ਚ ਵੀ ਭਰਤੀ ਲਈ ਚੱਲ਼ਦੀ ਰਿਸ਼ਵਤ? ਤਾਜ਼ਾ ਖੁਲਾਸੇ ਨੇ ਉਡਾਏ ਹੋਸ਼On PunjabMay 5, 2019May 5, 2019 by On PunjabMay 5, 2019May 5, 201901729 : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਭਰਤੀ ਕਰਾਉਣ ਲਈ ਵੀ ਰਿਸ਼ਵਤ ਚੱਲਦੀ ਹੈ। ਇਹ ਖੁਲਾਸਾ ਲੋਕਾਂ ਦੀਆਂ ਧੜਾਧੜ ਆਈਆਂ ਸ਼ਿਕਾਇਤਾਂ ਮਗਰੋਂ ਹੋਆ
ਖਬਰਾਂ/NewsKings XI ਪੰਜਾਬ ਵੱਲੋਂ ਜੇਤੂ ਅੰਤ, ਧੋਨੀ ਦੇ ਸੁਪਰ ਕਿੰਗਜ਼ ਨੂੰ ਦਿੱਤੀ ਕਰਾਰੀ ਮਾਤOn PunjabMay 5, 2019May 5, 2019 by On PunjabMay 5, 2019May 5, 201901788 ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਵਿੱਚ ਆਪਣੇ ਆਖ਼ਰੀ ਮੁਕਾਬਲੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਚੇਨੰਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ
ਖੇਡ-ਜਗਤ/Sports Newsਅਫ਼ਰੀਦੀ ਨੇ ਹੁਣ ਦੱਸਿਆ 37 ਗੇਂਦਾਂ ‘ਚ ਸੈਂਕੜਾ ਮਾਰਨ ਦਾ ਰਾਜ਼, ਸਚਿਨ ਦੀ ਰਹੀ ਸੀ ਮਿਹਰOn PunjabMay 5, 2019May 5, 2019 by On PunjabMay 5, 2019May 5, 201901563 ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸਾਲ 1996 ਵਿੱਚ 37 ਗੇਂਦਾਂ ਵਿੱਚ ਸੈਂਕੜਾ ਬਣਾ ਕੇ ਕ੍ਰਿਕਟ ਦੀ ਦੁਨੀਆ ਵਿੱਚ ਸਨਸਨੀ ਮਚਾ ਦਿੱਤੀ
ਖਾਸ-ਖਬਰਾਂ/Important Newsਇਜ਼ਰਾਈਲ ‘ਤੇ ਦੇਰ ਰਾਤ ਹਮਲਾ, ਅੱਤਵਾਦੀਆਂ ਨੇ ਦਾਗੇ 200 ਰਾਕੇਟOn PunjabMay 5, 2019May 5, 2019 by On PunjabMay 5, 2019May 5, 201901502 ਗਾਜਾ ਤੋਂ ਹਿਮਾਸ ਅੱਤਵਾਦੀਆਂ ਨੇ ਸ਼ਨੀਵਾਰ ਰਾਤ ਇਜ਼ਰਾਈਲ ‘ਤੇ 200 ਰਾਕੇਟ ਦਾਗੇ। ਇਸ ਦੀ ਜਵਾਬੀ ਕਾਰਵਾਈ ‘ਚ ਇਜ਼ਰਾਈਲ ਨੇ ਹਿਮਾਸ ਸੰਗਠਨ ਦੇ 120 ਟਿਕਾਣਿਆਂ ਨੂੰ
ਖਾਸ-ਖਬਰਾਂ/Important Newsਜੇ ਪਾਕਿਸਤਾਨ ਨੇ ਸਾਡੇ ‘ਤੇ ਇੱਟ ਸੁੱਟੀ ਤਾਂ ਅਸੀਂ ਮੋਰਟਾਰ ਦਾਗਾਂਗੇ: ਅਮਿਤ ਸ਼ਾਹOn PunjabMay 5, 2019May 5, 2019 by On PunjabMay 5, 2019May 5, 201901543 ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਧ੍ਰੋਹ ਕਾਨੂੰਨ ਖ਼ਤਮ ਕਰਨ ਦੀ ਵਕਾਲਤ ਕਰਨ ਲਈ ਸ਼ਨੀਵਾਰ ਨੂੰ ਵਿਰੋਧੀ ਦਲਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ
ਖਾਸ-ਖਬਰਾਂ/Important Newsਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋOn PunjabMay 5, 2019May 5, 2019 by On PunjabMay 5, 2019May 5, 201901556 ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ
ਫਿਲਮ-ਸੰਸਾਰ/Filmyਹਾਲੀਵੁੱਡ ਤੋਂ ਭਾਰਤੀਆਂ ਲਈ ਲਾਲ ਸਿੰਘ ਚੱਢਾ ਲਿਆਉਣਗੇ ਆਮਿਰ ਖ਼ਾਨOn PunjabMay 4, 2019May 4, 2019 by On PunjabMay 4, 2019May 4, 201901663 ਬੀਤੇ ਕੁਝ ਸਾਲਾਂ ਤੋਂ ਬਾਲੀਵੁੱਡ ’ਚ ਕ੍ਰਿਸਮਸ ਦਾ ਤਿਓਹਾਰ ਮਿਸਟਰ ਪਰਫੇਕਸ਼ਨਿਸਟ ਆਮਿਰ ਖ਼ਾਨ ਦੇ ਲਈ ਬੁੱਕ ਰਹਿੰਦਾ ਹੈ। ਇਸੇ ਦੇ ਨਾਲ ਦੂਜੇ ਸਟਾਰਸ ਇਸੇ ਦਿਨ