ਖਾਸ-ਖਬਰਾਂ/Important Newsਅਮਰੀਕਾ ‘ਚ ਪਰਵਾਸੀ ਭਾਰਤੀਆਂ ਦੇ ਘਰ ਲੁੱਟਣ ਵਾਲਾ ਮਹਿਲਾ ਗਰੋਹ, ਇੰਝ ਹੁੰਦੀ ਸੀ ਪਲਾਨਿੰਗOn PunjabJune 5, 2019 by On PunjabJune 5, 201901571 ਵਾਸ਼ਿੰਗਟਨ: ਟੈਕਸਸ ਦੀ ਮਹਿਲਾ ਨੂੰ ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ–ਖਸੁੱਟ ਕਰਨ ਵਾਲੇ ਗਰੋਹ ਦੀ ਸਰਗਰਨਾ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਚਾਕੋ ਕਾਸਤ੍ਰੋ (44) ਤੇ
ਖਾਸ-ਖਬਰਾਂ/Important Newsਜੋ ਦੁਨੀਆ ਦੇ ਵੱਡੇ-ਵੱਡੇ ਮਾਂਹਰਥੀ ਨਾ ਕਰ ਸਕੇ, 15 ਸਾਲਾ ਕੁੜੀ ਨੇ ਕਰ ਵਿਖਾਇਆ, ਹੁਣ ਪੂਰੀ ਦੁਨੀਆ ‘ਚ ਮੁਹਿੰਮOn PunjabJune 5, 2019 by On PunjabJune 5, 201901526 ਨਵੀਂ ਦਿੱਲੀ: ਅੱਜ ਦੇ ਦੌਰ ‘ਚ ਮਨੁੱਖੀ ਹੋਂਦ ਦਾ ਤਾਣਾਬਾਣਾ ਬਿਖਰਦਾ ਨਜ਼ਰ ਆ ਰਿਹਾ ਹੈ। ਧਰਤੀ ਤਪ ਰਹੀ ਹੈ, ਹਵਾ ‘ਚ ਜ਼ਹਿਰ ਹੈ, ਪਾਣੀ ਲਈ ਹਾਹਾਕਾਰ ਮੱਚ ਰਹੀ
ਫਿਲਮ-ਸੰਸਾਰ/FilmyBangkok ‘ਚ ਬਾਇਕ ‘ਤੇ ਸਟੰਟ ਕਰਦੇ ਨਜ਼ਰ ਆਏ Akshay Kumar, ਫ਼ੋਟੋ ਵਾਇਰਲOn PunjabJune 4, 2019 by On PunjabJune 4, 201902914 ਬਾਲੀਵੁੱਡ ਸਟਾਰ ਅਕਸ਼ੈ ਕੁਮਾਰ (Akshay Kumar) ਫਿਲਹਾਲ ਥਾਈਲੈਂਡ (Thailand) ਦੇ ਬੈਂਕਾਕ (Bangkok) ਵਿੱਚ ਆਪਣੀ ਫ਼ਿਲਮ ਸੂਰੀਆਵੰਸ਼ੀ (Sooryavanshi) ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ ਅਤੇ ਉਨ੍ਹਾਂ ਦਾ
ਫਿਲਮ-ਸੰਸਾਰ/FilmyHrithik Roshan ਦੀ ਫ਼ਿਲਮ Super 30 ਦੇ ਟ੍ਰੇਲਰ ਨੂੰ ਲੈ ਕੇ ਅਸਲੀ Anand Kumar ਨੇ ਟਵੀਟ ਕਰ ਕਹੀ ਇਹ ਗੱਲOn PunjabJune 4, 2019 by On PunjabJune 4, 201904256 ਬਾਲੀਵੁੱਡ ਦੇ ਡਾਂਸਰ ਅਤੇ ਅਦਾਕਾਰ ਰਿਤੀਕ ਰੋਸ਼ਨ (Hrithik Roshan) ਦੀ ਫ਼ਿਲਮ ‘ਸੁਪਰ 30’ (Super 30) ਦਾ ਅੱਜ ਟ੍ਰੇਲਰ (Trailer) ਰਿਲੀਜ਼ ਹੋਇਆ ਹੈ। ਪਿਛਲੇ ਦੋ ਦਿਨਾਂ ਵਿੱਚ
ਖੇਡ-ਜਗਤ/Sports NewsCWC 2019; PAK vs ENG: ਪਾਕਿ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆOn PunjabJune 4, 2019 by On PunjabJune 4, 201902614 ਆਈਸੀਸੀ ਵਿਸ਼ਵ ਕੱਪ ਦਾ ਛੇਵਾਂ ਮੈਚ ਮੇਜ਼ਬਾਨ ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ
ਖੇਡ-ਜਗਤ/Sports Newsਕ੍ਰਿਕੇਟ ਵਿਸ਼ਵ ਕੱਪ – 2019: ਭਾਰਤ–ਪਾਕਿ ਵਿਚਾਲੇ ਮੈਚ ਦੀਆਂ ਟਿਕਟਾਂ ਹੋਈਆਂ ਬਾਹਲ਼ੀਆਂ ਮਹਿੰਗੀਆਂOn PunjabJune 4, 2019 by On PunjabJune 4, 201901602 ਕ੍ਰਿਕੇਟ ਵਿਸ਼ਵ ਕੱਪ – 2019 ਦਾ ਜਾਦੂ ਹੁਣ ਹੌਲੀ–ਹੌਲੀ ਸਿਰ ਚੜ੍ਹ ਕੇ ਬੋਲਣ ਲੱਗ ਪਿਆਹੈ। ਉਂਝ ਮੈਚ ਤਾਂ ਕਈ ਹੋ ਰਹੇ ਹਨ ਪਰ ਆਉਂਦੀ 16 ਜੂਨ ਨੂੰ ਭਾਰਤ ਤੇ ਪਾਕਿਸਤਾਨਵਿਚਾਲੇ ਹੋਣ ਵਾਲੇ ਮੈਚ ਦੀ ਖਿੱਚ ਹੁਣੇ ਤੋਂ ਸ਼ੁਰੂ ਵੀ ਹੋ ਗਈ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਕ੍ਰਿਕੇਟ ਮੈਚ ਨੂੰ ਮੈਦਾਨ ‘ਚ ਵੇਖਣ ਲਈ ਦਰਸ਼ਕਕਾਫ਼ੀ ਉਤਸੁਕ ਵਿਖਾਈ ਦੇ ਰਹੇ ਹਨ, ਇਸੇ ਲਈ ਉਹ ਇਸ ਦੀ ਟਿਕਟ ਲਈ ਮੂੰਹ–ਮੰਗੀਕੀਮਤ ਦੇਣ ਲਈ ਵੀ ਤਿਆਰ ਹਨ। ਆਈਸੀਸੀ ਤੇ ਮੈਚਾਂ ਦੇ ਟਿਕਟ ਵੇਚਣ ਵਾਲੀ ਉਸ ਦੀ ਭਾਈਵਾਲ ਵੈੱਬਸਾਈਟ ‘ਟਿਕਟਮਾਸਟਰ’ ਇਸ ਭਾਰਤ–ਪਾਕਿ ਮੈਚ ਦੀ 20,668 ਰੁਪਏ ਦੀ ਕੀਮਤ ਵਾਲੀ ਟਿਕਟ ਹੁਣ87,510 ਰੁਪਏ ਵਿੱਚ ਦਰਸ਼ਕਾਂ ਨੂੰ ਵੇਚ ਰਹੀ ਹੈ। ICC ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ–ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ, ਉਸਦੀ ਕਮਾਈ ਲਈ ਸੁਨਹਿਰੀ ਮੌਕਾ ਹੋਵੇਗਾ। ਇਸੇ ਲਈ ਉਸੇ ਪਲਾਟੀਨਮ ਤੇ ਬ੍ਰੌਂਜ਼ ਵਰਗਾਂਦੀਆਂ ਟਿਕਟਾਂ ਦੀਆਂ ਕੀਮਤਾਂ ਜ਼ਬਰਦਸਤ ਤਰੀਕੇ ਨਾਲ ਵਧਾ ਦਿੱਤੀਆਂ ਹਨ। ਦਰਸ਼ਕ ਇਹ ਮੈਚ ਹਰ ਹਾਲਤ ਵਿੱਚ ਸਟੇਡੀਅਮ ‘ਚ ਜਾ ਕੇ ਹੀ ਵੇਖਣਾ ਚਾਹੁੰਦੇ ਹਨ।ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਟਿਕਟਾਂ ਦੀ ਕੀਮਤ ਮੇਜ਼ਬਾਨਇੰਗਲੈਂਡ ਦੇ ਮੈਚਾਂ ਤੋਂ ਵੀ ਵੱਧ ਹੈ। ਭਾਰਤ ਦੇ ਸਾਰੇ ਮੈਚਾਂ ਦੀਆਂ ਲਗਭਗ ਸਾਰੀਆਂਟਿਕਟਾਂ ਵਿਕ ਚੁੱਕੀਆਂ ਹਨ। ਹੁਣ ਸਭ ਤੋਂ ਵੱਧ ਭੀੜ ਭਾਰਤ ਤੇ ਪਾਕਿਸਤਾਨ ਵਿਚਾਲੇ 16 ਜੂਨ ਨੂੰ ਖੇਡੇ ਜਾਣ ਵਾਲੇ ਮੈਚਨੂੰ ਲੈ ਕੇ ਹੈ।
ਖੇਡ-ਜਗਤ/Sports NewsICC CWC 2019: ਪਾਕਿ ਤੋਂ ਹਾਰਨ ਬਾਅਦ ਟੀਮ ਨੂੰ ਬੋਲੇ ਜੋ ਰੂਟ, ਘਬਰਾਉਣ ਦੀ ਲੋੜ ਨਹੀਂOn PunjabJune 4, 2019 by On PunjabJune 4, 201901596 ICC CWC 2019: ਜੋ ਰੂਟ ਨੇ ਪਾਕਿਸਤਾਨ ਖ਼ਿਲਾਫ਼ 14 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੀ ਟੀਮ ਨੂੰ ਸੰਜਮ ਰੱਖਣ ਅਤੇ ਨਾ ਘਬਰਾਉਣ ਦੀ
ਖਾਸ-ਖਬਰਾਂ/Important Newsਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ…On PunjabJune 4, 2019 by On PunjabJune 4, 201901639 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਈਦ ਮੌਕੇ ਸੱਪ ਦੀ ਖੱਲ ਤੋਂ ਬਣੇਸੈਂਡਲ ਪਾਉਣ ਦੀ ਤਿਆਰੀ ਵਿੱਚ ਸਨ ਪਰ ਹੁਣ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਹੀਂ ਹੋਣਜਾ ਰਹੀ। ਦਰਅਸਲ, ਇਹ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।40,000 ਰੁਪਏ ਮੁੱਲ ਦੇ ਇਹ ਸੈਂਡਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਈਦ ਮੌਕੇ ਭੇਟਕੀਤੇ ਜਾਣੇ ਸਨ ਪਰ ਇਹ ਸੈਂਡਲ ਬਣਾਉਣ ਵਾਲਾ ਵਣ–ਜੀਵ ਕਾਨੂੰਨ ਦੀ ਉਲੰਘਣਾ ਦੇਮਾਮਲੇ ਵਿੱਚ ਫਸ ਗਿਆ ਹੈ। ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ‘ਚ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇਪੇਸ਼ਾਵਰ ਦੇ ਜਹਾਂਗੀਰਪੁਰਾ ਬਾਜ਼ਾਰ ਵਿੱਚ ਜੁੱਤੀਆਂ ਦੀ ਮਸ਼ਹੂਰ ‘ਨੂਰਦੀਨ ਚਾਚਾ ਦੀਦੁਕਾਨ’ ਉੱਤੇ ਛਾਪਾ ਮਾਰ ਕੇ ਸੱਪ ਦੀ ਖੱਲ ਨਾਲ ਬਣੇ ਦੋ ਜੋੜੇ ਸੈਂਡਲ ਜ਼ਬਤ ਕਰ ਲਏ। ਇਹ ਸੈਂਡਲ ‘ਕਪਤਾਨ ਸਪੈਸ਼ਲ ਚੱਪਲ’ ਦੇ ਨਾਂਅ ਨਾਲ ਮਸ਼ਹੂਰ ਹਨ। ਇਹ ਸੈਂਡਲਇਮਰਾਨ ਖ਼ਾਨ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸਨ। ਜੰਗਲਾਤ ਅਧਿਕਾਰੀਆਂ ਨੇਇੱਕ ਸੇਲਜ਼ਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਅਬਦੁਲ ਹਲੀਮ ਮਰਵਾਤਇੱਕ ਗਾਹਕ ਬਣ ਕੇ ਨੂਰਦੀਨ ਦੀ ਦੁਕਾਨ ‘ਤੇ ਗਏ ਸਨ। ਤਦ ਉੱਥੇ ਉਨ੍ਹਾਂ ਨੂੰ 40 ਹਜ਼ਾਰਰੁਪਏ ਮੁੱਲ ਦੇ ਸੈਂਡਲ ਵਿਖਾਏ ਗਏ। ਤਦ ਸਾਰਾ ਮਾਮਲਾ ਸਾਹਮਣੇ ਆਇਆ।
ਖਾਸ-ਖਬਰਾਂ/Important Newsਪਾਕਿ ਦੇ ਹਸਪਤਾਲ ‘ਚ AC ਫ਼ੇਲ੍ਹ , ਅੱਠ ਨਵਜੰਮਿਆਂ ਦੀ ਮੌਤOn PunjabJune 4, 2019 by On PunjabJune 4, 201901669 ਪਾਕਿਸਤਾਨ ਦੇ ਇਕ ਹਸਪਤਾਲ ਵਿੱਚ ਕਥਿਤ ਤੌਰ ‘ਤੇ ਏਅਰ ਕੰਡੀਸ਼ਨਿੰਗ (ਏਸੀ) ਸਿਸਟਮ ਫ਼ੇਲ੍ਹ ਹੋਣ ਕਾਰਨ 8 ਨਵਜੰਮਿਆਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਅਨੁਸਾਰ,
ਸਿਹਤ/Healthਨੌਜਵਾਨ ਭੁੱਲੇ ਸਾਈਕਲ ਚਲਾਉਣਾ, ਜ਼ਰਾ ਬਜ਼ੁਰਗਾਂ ਤੋਂ ਪੁੱਛੋ ਇਸ ਦੇ ਫ਼ਾਇਦੇOn PunjabJune 4, 2019 by On PunjabJune 4, 201901842 ਅੱਜ ਕੌਮਾਂਤਰੀ ਸਾਈਕਲ ਦਿਵਸ ਹੈ। ਅਪਰੈਲ 2018 ਵਿੱਚ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੇ ਤਿੰਨ ਜੂਨ ਨੂੰ World Bicycle Day ਐਲਾਨ ਦਿੱਤਾ ਸੀ। ਇਸ ਦਿਨ