56.19 F
New York, US
May 24, 2026
PreetNama
Home Page 1918
ਖਾਸ-ਖਬਰਾਂ/Important News

ਅਮਰੀਕਾ ‘ਚ ਪੰਜਾਬੀ ਦਾ ਕਾਰਾ, ਸਮਲਿੰਗੀਆਂ ਦੀ ਪਰੇਡ ‘ਚ ਬੰਦੂਕ ਦੀ ਦਹਿਸ਼ਤ

On Punjab
ਵਾਸ਼ਿੰਗਟਨ: ਪੰਜਾਬੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਆਪਣੀ ਬੰਦੂਕ ਨਾਲ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੋਕ
ਖਾਸ-ਖਬਰਾਂ/Important News

ਮਿਸ਼ਨ ਫ਼ਤਹਿਵੀਰ: NDRF ਦੇ ਹੱਥ ਖੜ੍ਹੇ, ਫੌਜ ਦੇ ਹੱਥ ਕਮਾਨ, ਕੈਪਟਨ ਨੇ ਮੰਗੀ ਰਿਪੋਰਟ

On Punjab
ਸੰਗਰੂਰ: ਬੋਰਵੈੱਲ ਵਿੱਚ ਫਸੇ ਫ਼ਤਹਿਵੀਰ ਨੂੰ ਬਾਹਰ ਕੱਢਣ ਦਾ ਬਚਾਅ ਕਾਰਜ ਲੋੜ ਤੋਂ ਵੱਧ ਸਮਾਂ ਲੈ ਰਿਹਾ ਹੈ। ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ
ਸਮਾਜ/Social

ਅਾਪਣੀ ਗਲਤੀ ਲੲੀ ਦੂਜੇ ਨੂੰ ਦੋਸ਼ੀ ਠਹਿਰਾਓ, ੲਿਸੇ ਕਾਰਨ ਅਸੀ ਪਛੜੇ ਹੋੲੇ ਹਾਂ!

Pritpal Kaur
ਪੂਰਾ ਪੰਜਾਬ ਬੱਚੇ ਦੀ ਸਲਾਮਤੀ ਲੲੀ ਦੁਅਾਵਾਂ ਕਰ ਰਿਹਾ ੲੇ, ਕੲੀ ਲੋਕ ਪਰਸਾਸਨ ਨੂੰ ਦੋਸ਼ੀ ਸਮਝ ਰਹੇ ਹਨ ਜੋ ਬਚਾਅ ਕਾਰਜ ਚ ਚੁਸਤੀ ਨਹੀ ਵਿਖਾ
ਖਾਸ-ਖਬਰਾਂ/Important News

ਗੁਰਦੁਆਰਾ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆਂ

On Punjab
ਪ੍ਰਿਤਪਾਲ ਕੋਰ—-ਗੁਰਦੁਆਰਾ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਅੱਜ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।ਇਸ ਮੌਕੇ
ਸਿਹਤ/Health

TB ਨਾਲ ਲੜਨ ਵਾਲੀ ਮਾਸਟਰ ਸੈੱਲ ਦੀ ਪਛਾਣ

On Punjab
TB Master Cells: ਨਵੀਂ ਦਿੱਲੀ : ਟੀ ਬੀ ਇੱਕ ਅਜਿਹੀ ਬੀਮਾਰੀ ਹੈ ਜੋ ਮਾਈਕੋਈਕਟੀਰੀਅਮ ਟਯੂਬਕੁਲੋਸਿਸ ਬੈਕਟੀਰੀਆ ਦੇ ਕਾਰਨ ਫੈਲਦੀ ਹੈ। ਇਹ ਜ਼ਿਆਦਾਤਰ ਫੇਫੜਿਆਂ ‘ਚ ਹੁੰਦੀ ਹੈ ਅਤੇ ਇਸ ਨਾਲ
ਖਾਸ-ਖਬਰਾਂ/Important News

ਇਮਰਾਨ ਖ਼ਾਨ ਨੇ ਈਦ ਮੌਕੇ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ

On Punjab
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਵੱਲੋਂ ਜਿਹੋ ਜਿਹਾ ਰਵੱਈਆ ਸਾਬਕਾਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਕੀਤਾ ਜਾ ਰਿਹਾ ਹੈ, ਉਸ ਕਨ ਉਨ੍ਹਾਂ ਦੀ ਡਾਢੀਆਲੋਚਨਾ ਹੋ ਰਹੀ ਹੈ। ਦਰਅਸਲ, ਜੇਲ੍ਹ ‘ਚ ਕੈਦ ਸ੍ਰੀ ਸ਼ਰੀਫ਼ ਨੂੰ ਇਸ ਵਾਰ ਈਦ–ਉਲ–ਫ਼ਿਤਰ ਮੌਕੇ ਵੀ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ।     ਸ੍ਰੀ ਸ਼ਰੀਫ਼ ਦੀ ਪਾਰਟੀ ਮੁਸਲਿਮ ਲੀਗ (ਨਵਾਜ਼) ਨੇ ਇਸ ਲਈ ਸ੍ਰੀ ਇਮਰਾਨ ਖ਼ਾਨ ਦੀਕਾਫ਼ੀ ਆਲੋਚਨਾ ਕੀਤੀ ਹੈ ਪਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਗ਼ਲਤਦੱਸਿਆ ਹੈ।     ਮੁਸਲਿਮ ਲੀਗ–ਨਵਾਜ਼ ਦੀ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਇੱਕ ਬਿਆਨ ਜਾਰੀਕਰ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਥਿਤ ਬਦਲਾ–ਲਊ ਨੀਤੀ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਜਿਹੀ ਹਰਕਤ ਪ੍ਰਧਾਨ ਮੰਤਰੀ ਦੇਤੌਰ ਉੱਤੇ ਉਨ੍ਹਾਂ ਦੀ ਅਸਮਰੱਥਾ ਤੇ ਅਯੋਗਤਾ ਨੂੰ ਦਰਸਾਉਂਦੀ ਹੈ।     ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਤਾਂ ਬਹੁਤ ਸ਼ਾਨ ਨਾਲ ਈਦ ਮਨਾਈ ਪਰ ਸ੍ਰੀ ਸ਼ਰੀਫ਼ਨੂੰ ਈਦ ਦੇ ਤੀਜੇ ਦਿਨ ਵੀ ਆਪਣੇ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ ਗਿਆ। ਚੇਤੇ ਰਹੇਕਿ ਈਦ ਦੇ ਜਸ਼ਨ ਆਮ ਤੌਰ ਉੱਤੇ ਤਿੰਨ ਦਿਨ ਚੱਲਦੇ ਰਹਿੰਦੇ ਹਨ।     ਇੱਥੇ ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ਼ ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤਜੇਲ੍ਹ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਕੈਦ ਹਨ।
ਖੇਡ-ਜਗਤ/Sports News

ICC World Cup 2019: ਭਾਰਤ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਵਿਰੁੱਧ ਸ਼ੁਰੂ ਕੀਤੀ ਬੱਲੇਬਾਜ਼ੀ

On Punjab
ICC World Cup 2019: ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ 20 ਸਾਲਾਂ ਬਾਅਦ ਲੰਦਨ ਦੇ ਕੇਨਿੰਗਟਨ ਓਵਲ ਮੈਦਾਨ ਉੱਤੇ ਇੱਕ–ਦੂਜੇ ਦੇ
ਖੇਡ-ਜਗਤ/Sports News

ICC World Cup 2019: ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ ਦਿੱਤਾ 353 ਦੌੜਾਂ ਦਾ ਟੀਚਾ

On Punjab
ICC World Cup 2019: ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ 20 ਸਾਲਾਂ ਬਾਅਦ ਲੰਦਨ ਦੇ ਕੇਨਿੰਗਟਨ ਓਵਲ ਮੈਦਾਨ ਉੱਤੇ ਇੱਕ–ਦੂਜੇ ਦੇ
ਫਿਲਮ-ਸੰਸਾਰ/Filmy

12 ਸਾਲਾ ਫਰੀਦਕੋਟੀਆ ਆਫਤਾਬ ਸਿੰਘ ਬਣਿਆ ਰਾਈਜ਼ਿੰਗ ਸਟਾਰ, ਇਨਾਮ ‘ਚ ਮਿਲੇ 10 ਲੱਖ

On Punjab
ਚੰਡੀਗੜ੍ਹ: ਸਿੰਗਿੰਗ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ ਸੀਜ਼ਨ 3’ ਦਾ ਧਮਾਕੇਦਾਰ ਗਰਾਂਡ ਫਿਨਾਲੇ ਹੋ ਚੁੱਕਿਆ ਹੈ। ਤਿੰਨ ਮਹੀਨਿਆਂ ਤਕ ਚੱਲੇ ਇਸ ਮੁਕਾਬਲੇ ਨੂੰ ਫਰੀਦਕੋਟ ਦੇ ਰਹਿਣ