ਰਾਜਨੀਤੀ/Politicsਮੋਦੀ ਸਰਕਾਰ ਨੇ ਦਿੱਤਾ ਕੈਪਟਨ ਤੇ ਪੰਜਾਬ ਨੂੰ ਵੱਡਾ ਝਟਕਾOn PunjabJuly 7, 2019 by On PunjabJuly 7, 201901551 ਨਵੀਂ ਦਿੱਲੀ: ਪੰਜਾਬ ਨੂੰ ਦੇਸ਼ ਦਾ ‘ਅੰਨਦਾਤਾ’ ਕਿਹਾ ਜਾਂਦਾ ਹੈ, ਪਰ ਕੇਂਦਰ ਨੇ ਪੰਜਾਬ ਦੇ ਇਸ ਗੁਣ ਦਾ ਮੁੱਲ ਨਹੀਂ ਪਾਇਆ। ਮੋਦੀ ਸਰਕਾਰ ਨੇ ਸਾਲ
ਖਾਸ-ਖਬਰਾਂ/Important Newsਹੁਣ PNB ‘ਚ 3,800 ਕਰੋੜ ਦਾ ਹੋਰ ਘੁਟਾਲਾ, ਰਿਜ਼ਰਵ ਬੈਂਕ ਨੂੰ ਦਿੱਤੀ ਜਾਣਕਾਰੀOn PunjabJuly 7, 2019 by On PunjabJuly 7, 201901584 ਨਵੀਂ ਦਿੱਲੀ: ਜਨਤਕ ਖੇਤਰ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (BPSL) ਦੇ 3,800 ਕਰੋੜ
ਰਾਜਨੀਤੀ/Politicsਕਾਂਗਰਸ ਸਰਕਾਰ ‘ਤੇ ਖ਼ਤਰੇ ਦੇ ਬੱਦਲ! ਕੀ ਕਹਿੰਦੈ ਸਿਆਸੀ ਹਿਸਾਬ-ਕਿਤਾਬOn PunjabJuly 7, 2019 by On PunjabJuly 7, 201901662 ਨਵੀਂ ਦਿੱਲੀ: ਕਰਨਾਟਕ ਵਿੱਚ ਸਿਆਸੀ ਜੰਗ ਛਿੜੀ ਹੋਈ ਹੈ। ਸੂਬੇ ਦੀ ਸੱਤਾ ਵਿੱਚ ਬਿਰਾਜਮਾਨ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀ ਐਚਡੀ ਕੁਰਮਾਰਸਵਾਮੀ ਦੀ ਸਰਕਾਰ ਖ਼ਤਰੇ
ਰਾਜਨੀਤੀ/Politicsਡਾ. ਮਨਮੋਹਨ ਸਿੰਘ ਦੀ ਅਗਲੀ ਪਾਰੀ ਦੀ ਤਿਆਰੀ ਮੁਕੰਮਲ, ਕਾਂਗਰਸ ਨੂੰ ਮਿਲਿਆ ਹੋਰਾਂ ਦਾ ਵੀ ਸਾਥOn PunjabJuly 7, 2019 by On PunjabJuly 7, 201901497 ਜੈਪੁਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਹੀ ਰਾਜ ਸਭਾ ਮੈਂਬਰ ਬਣਨਗੇ। ਕਾਂਗਰਸ ਫੋਰਮ ਵਿੱਚ ਉਨ੍ਹਾਂ ਦੇ ਨਾਂ ‘ਤੇ ਮੋਹਰ ਤਕਰੀਬਨ ਲੱਗ ਚੁੱਕੀ
ਸਮਾਜ/Socialਨੌਕਰੀ ਤੋਂ ਕੱਢੇ ਵਰਕਰ ਨੇ ਬਦਲਾ ਲੈਣ ਲਈ ਕੀਤਾ ਡਾਕਟਰ ਦਾ ਕਤਲOn PunjabJuly 7, 2019 by On PunjabJuly 7, 201901650 ਕਰਨਾਲ: ਆਈਏਐਮ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਡਾਕਟਰ ਰਾਜੀਵ ਗੁਪਤਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਹਿਜ਼ 12 ਘੰਟਿਆਂ ਵਿੱਚ
ਰਾਜਨੀਤੀ/Politicsਕਾਂਗਰਸ ‘ਚ ਮੁੜ ਅਸਤੀਫ਼ਿਆਂ ਦੀ ਝੜੀOn PunjabJuly 7, 2019 by On PunjabJuly 7, 201901388 ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਮਿਲੀ ਹਾਲ ਤੋਂ ਬਾਅਦ ਕਾਂਗਰਸ ਵਿੱਚ ਅਸਤੀਫਿਆਂ ਦਾ ਦੌਰ ਜਾਰੀ ਹੈ। ਅੱਜ ਇਸ ਲਿਸਟ ਵਿੱਚ ਕਾਂਗਰਸ ਦੇ ਜਨਰਲ ਸਕੱਤਰ
ਖੇਡ-ਜਗਤ/Sports Newsਵਿਸ਼ਵ ਕੱਪ ‘ਚ ਭਾਰਤ ਖਿਲਾਫ ਨਾਅਰੇ, BCCI ਨੇ ICC ਕੋਲ ਕੀਤੀ ਸ਼ਿਕਾਇਤOn PunjabJuly 7, 2019 by On PunjabJuly 7, 201901452 ਲੀਡਜ਼: ਸ਼ਨੀਵਾਰ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋ ਰਹੇ ਵਿਸ਼ਵ ਕੱਪ ਮੈਚ ਦੌਰਾਨ ਇੱਕ ਸ਼ੱਕੀ ਜਹਾਜ਼ ਦਿਨ ਵਿੱਚ ਪੰਜ ਵਾਰ ਵੱਖ-ਵੱਖ ਭਾਰਤ ਵਿਰੋਧੀ ਬੈਨਰ ਲਾ
ਖੇਡ-ਜਗਤ/Sports News38ਆਂ ਦਾ ਹੋਇਆ ਧੋਨੀ, ਪਤਨੀ ਤੇ ਧੀ ਨਾਲ ਮਨਾਇਆ ਜਨਮ ਦਿਨOn PunjabJuly 7, 2019 by On PunjabJuly 7, 201901532 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ 7 ਜੁਲਾਈ ਨੂੰ 38 ਸਾਲ ਦੇ ਹੋ ਗਏ। ਧੋਨੀ ਨੇ ਪਤਨੀ ਸਾਕਸ਼ੀ ਤੇ ਧੀ ਜੀਵਾ ਸਮੇਤ
ਖੇਡ-ਜਗਤ/Sports NewsWorld Cup: ਭਾਰਤ ਤੇ ਦੱਖਣੀ ਅਫ਼ਰੀਕਾ ਦੀ ਜਿੱਤ ਨਾਲ ਸੈਮੀਫਾਈਨਲ ਬਣੇ ਬੇਹੱਦ ਰੁਮਾਂਚਕOn PunjabJuly 7, 2019 by On PunjabJuly 7, 201901407 ਲੀਡਸ: World Cup 2019 ਦੇ ਲੀਗ ਮੈਚ ਪੂਰੇ ਹੋ ਚੁੱਕੇ ਹਨ ਅਤੇ ਹੁਣ ਇਸ ਦੇ ਅਗਲੇ ਪੜਾਅ ਯਾਨੀ ਕਿ ਸੈਮੀਫਾਈਨਲਜ਼ ਦਾ ਇੰਤਜ਼ਾਰ ਹੈ। ਬੀਤੇ ਦਿਨ
ਖੇਡ-ਜਗਤ/Sports Newsਕ੍ਰਿਕੇਟ ਦੇ ਜਨੂੰਨ ‘ਚ ਭਾਰਤੀ ਨੇ ਇੰਗਲੈਂਡ ਤਕ ਕੀਤਾ ਰੋਡ ਟਰਿੱਪ, ਫਾਈਨਲ ‘ਚ ਜਿਤਵਾ ਕੇ ਪਰਤਣ ਦਾ ਸੁਫਨਾOn PunjabJuly 7, 2019 by On PunjabJuly 7, 201901449 ਵਿਸ਼ਵ ਕੱਪ ਦੇ ਚੱਲਦਿਆਂ ਕ੍ਰਿਕੇਟ ਪ੍ਰੇਮੀਆਂ ਦਾ ਅਥਾਹ ਪਿਆਰ ਟੀਮ ਦੇ ਖਿਡਾਰੀਆਂ ਪ੍ਰਤੀ ਜ਼ਾਹਰ ਹੁੰਦਾ ਹੈ। ਅਜਿਹੀ ਹੀ ਮਿਸਾਲ ਸਿੰਗਾਪੁਰ ਤੋਂ ਆਈ ਹੈ, ਜਿੱਥੇ ਇੱਕ