ਖਾਸ-ਖਬਰਾਂ/Important Newsਨਹੀਂ ਲਾਂਚ ਹੋ ਸਕਿਆ ਚੰਦਰਯਾਨ-2, ਇਹ ਬਣੇ ਕਾਰਨOn PunjabJuly 15, 2019 by On PunjabJuly 15, 201901386 ਸ਼੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਅਦਾਰਾ (ISRO) ਨੇ ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ ‘ਤੇ ਟਾਲ ਦਿੱਤੀ ਹੈ। ਇਹ ਮਿਸ਼ਨ ਸੋਮਵਾਰ ਰਾਤ 2:51 ‘ਤੇ GSLV ਮਾਰਕ 3
ਰਾਜਨੀਤੀ/Politicsਸਿੱਧੂ ਦੇ ਹੱਕ ‘ਚ ਆਏ ਸ਼ੱਤਰੂਘਨ ਸਿਨ੍ਹਾ, ਕਹੀ ਇਹ ਗੱਲOn PunjabJuly 15, 2019 by On PunjabJuly 15, 201901774 ਨਵੀਂ ਦਿੱਲੀ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਵਜ਼ੀਰੀ ਛੱਡਣ ਦੇ ਐਲਾਨ ਮਗਰੋਂ ਜਿੱਥੇ ਉਨ੍ਹਾਂ ਦੇ ਸਾਥੀ ਉਨ੍ਹਾਂ ਦੇ ਅਲੋਚਨਾ ਕਰ ਰਹੇ ਹਨ, ਉੱਥੇ
ਖਾਸ-ਖਬਰਾਂ/Important Newsਸਾਲ ਦਾ ਦੂਜਾ ਚੰਦਰ ਗ੍ਰਹਿਣ, 149 ਸਾਲ ਬਾਅਦ ਲੱਗੇਗਾ ਅਜਿਹਾ ਗ੍ਰਹਿਣ, ਜਾਣੋ ਕੁਝ ਖਾਸ ਗੱਲਾਂOn PunjabJuly 15, 2019 by On PunjabJuly 15, 201901607 ਨਵੀਂ ਦਿੱਲੀ: ਮੰਗਲਵਾਰ ਨੂੰ ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਰਾਤ ਦੇ 01:32 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸਵੇਰੇ 4:30 ਮਿੰਟ ਤਕ ਚੱਲੇਗਾ। ਇਸ
ਖੇਡ-ਜਗਤ/Sports Newsਕ੍ਰਿਕਟ ਤੋਂ ਸੰਨਿਆਸ ਮਗਰੋਂ ਧੋਨੀ ਬਣਨਗੇ ਫੌਜੀ, ਸਿਆਚਿਨ ‘ਚ ਪੋਸਟਿੰਗ ਦੀ ਇੱਛਾOn PunjabJuly 15, 2019 by On PunjabJuly 15, 201901357 ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਦੁਨੀਆ ਦੇ ਨੰਬਰ ਵਨ ਰਹੇ ਮੈਚ ਫਨਿਸ਼ਰ ਮੰਨੇ ਜਾਣ ਵਾਲੇ ਮਹੇਂਦਰ ਸਿੰਘ ਧੋਨੀ ਹੁਣ ਆਰਮੀ ਜੁਆਇੰਨ ਕਰ ਸਕਦੇ
ਖੇਡ-ਜਗਤ/Sports Newsਵਿਸ਼ਵ ਕੱਪ ਮਗਰੋਂ ਧੋਨੀ ਖ਼ਿਲਾਫ਼ ਵੱਡੀ ਕਾਰਵਾਈ!On PunjabJuly 15, 2019 by On PunjabJuly 15, 201901683 ਨਵੀਂ ਦਿੱਲੀ: ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ‘ਚੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਬਾਰੇ ਵੱਡੀ ਖ਼ਬਰ ਆਈ ਹੈ। ਵਿਸ਼ਵ ਕੱਪ ਦੌਰਾਨ ਹੌਲੀ
ਖਾਸ-ਖਬਰਾਂ/Important News22 ਘੰਟਿਆਂ ਬਾਅਦ ਸੋਲਨ ‘ਚ ਰੈਸਕਿਊ ਆਪਰੇਸ਼ਨ ਖ਼ਤਮ, 13 ਫੌਜੀਆਂ ਸਣੇ 14 ਦੀ ਮੌਤOn PunjabJuly 15, 2019 by On PunjabJuly 15, 201901969 ਚੰਡੀਗੜ੍ਹ: ਲਗਪਗ 22 ਘੰਟਿਆਂ ਬਾਅਦ ਕੁਮਾਰਹੱਟੀ ਕੋਲ ਡਿੱਗੀ ਇਮਾਰਤ ਹੇਠ ਦੱਬੇ ਲੋਕਾਂ ਦੇ ਬਚਾਅ ਕਾਰਜਾਂ ਲਈ ਚੱਲ ਰਿਹਾ ਰੈਸਕਿਊ ਆਪਰੇਸ਼ਨ ਖ਼ਤਮ ਹੋ ਗਿਆ ਹੈ। NDRF
ਸਮਾਜ/Socialਸਕੂਲ ‘ਤੇ ਡਿੱਗੀ 11000kv ਬਿਜਲੀ ਦੀ ਤਾਰ, 55 ਬੱਚਿਆਂ ਨੂੰ ਲੱਗਾ ਕਰੰਟOn PunjabJuly 15, 2019 by On PunjabJuly 15, 201901430 ਬਲਰਾਮਪੁਰ: ਯੂਪੀ ਦੇ ਬਲਰਾਮਪੁਰ ‘ਚ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ‘ਤੇ ਹਾਇਰਟੈਂਸ਼ਨ ਤਾਰ ਡਿੱਗਣ ਕਰਕੇ 55 ਬੱਚਿਆਂ ਨੂੰ ਕਰੰਟ ਲੱਗ ਗਿਆ। ਸਾਰੇ ਬੱਚਿਆਂ ਨੂੰ ਹਸਪਤਾਲ ‘ਚ ਇਲਾਜ
ਸਮਾਜ/Socialਹਰਿਆਣਾ ਨੂੰ ਪੰਜਾਬ ਤੋਂ ਪਾਣੀ ਮਿਲਣ ਦੀ ਪੂਰੀ ਉਮੀਦ, ਸੀਐਮ ਖੱਟਰ ਦਾ ਵੱਡਾ ਬਿਆਨOn PunjabJuly 15, 2019 by On PunjabJuly 15, 201901618 ਰੋਹਤਕ: ਪੰਜਾਬ ਤੇ ਹਰਿਆਣਾ ‘ਚ ਕਈ ਦਹਾਕਿਆਂ ਤੋਂ ਐਸਵਾਈਐਲ ਦੇ ਪਾਣੀ ਦਾ ਵਿਵਾਦ ਚੱਲਦਾ ਆ ਰਿਹਾ ਹੈ। ਹਾਲ ਹੀ ਵਿੱਚ ਸੁਪਰੀਮ ਕੋਰਟ ਦੀ ਟਿਪੱਣੀ ਤੋਂ ਬਾਅਦ
ਖਾਸ-ਖਬਰਾਂ/Important Newsਇੱਕ ਤੋਂ ਵੱਧ ਸੀਟ ‘ਤੇ ਚੋਣ ਲੜਨ ‘ਤੇ ਲੱਗੇਗੀ ਬ੍ਰੇਕ? ਸੁਪਰੀਮ ਕੋਰਟ ਲਵੇਗੀ ਫੈਸਲਾOn PunjabJuly 15, 2019 by On PunjabJuly 15, 201901329 ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਉਪਾਧਿਆਏ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟੀਸ਼ਨ ‘ਤੇ
ਰਾਜਨੀਤੀ/Politics2024 ‘ਚ ਭਾਰਤ ਨੂੰ ਐਲਾਨਿਆ ਜਾਵੇਗਾ ‘ਹਿੰਦੂ ਰਾਸ਼ਟਰ’, ਬੀਜੇਪੀ ਲੀਡਰ ਦਾ ਦਾਅਵਾOn PunjabJuly 15, 2019 by On PunjabJuly 15, 201903379 ਲਖਨਊ: ਬੀਜੇਪੀ ਲੀਡਰ ਨੇ 2024 ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦੇਣ ਦਾ ਦਾਅਵਾ ਕਰਦਿਆਂ ਮੁਸਲਮਾਨਾਂ ਬਾਰੇ ਵਿਵਾਦਤ ਟਿੱਪਣੀ ਕੀਤੀ ਹੈ। ਯੂਪੀ ਦੇ ਜ਼ਿਲ੍ਹਾ ਬਲਿਆ