ਸਿਹਤ/Healthਸੁੰਦਰਤਾ ਵਧਾਉਣ ਲਈ ਵਰਤੋਂ ਬਦਾਮ ਦਾ ਤੇਲ …On PunjabJuly 18, 2019 by On PunjabJuly 18, 201902622 Almonds Oil Benifits : ਨਵੀਂ ਦਿੱਲੀ : ਕਹਿੰਦੇ ਹਨ ਜੇਕਰ ਤੇਜ਼ ਦਿਮਾਗ ਚਾਹੀਦਾ ਹੈ ਤਾਂ ਸਾਨੂੰ ਹਰ ਰੋਜ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਸਿਰਫ ਬਦਾਮ ਹੀ ਨਹੀਂ
ਸਿਹਤ/Healthਸਿਹਤ ਲਈ ਅੰਮ੍ਰਿਤ ਹੁੰਦਾ ਕੱਚਾ ਪਿਆਜ, ਬਿਮਾਰੀ ਜੜ੍ਹ ਤੋਂ ਖ਼ਤਮOn PunjabJuly 18, 2019 by On PunjabJuly 18, 201901922 ਪਿਆਜ ਤੇ ਲਸਣ, ਦੋਵੇਂ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਕੱਚੇ ਪਿਆਜ ਤੇ ਲਸਣ ਵਿੱਚ ਕਈ ਮੈਡੀਸੀਨਲ ਗੁਣ ਹੁੰਦੇ ਹਨ। ਅੱਜ ਤੁਹਾਨੂੰ ਕੱਚੇ ਪਿਆਜ ਤੋਂ
ਖੇਡ-ਜਗਤ/Sports Newsਟੀਮ ਇੰਡੀਆ ‘ਚ ਵੱਡੀ ਤਬਦੀਲੀ! ਇਹ ਹੋ ਸਕਦੇ ਨਵੇਂ ਚਿਹਰੇ, ਇਨ੍ਹਾਂ ਦੀ ਹੋਏਗੀ ਛੁੱਟੀOn PunjabJuly 18, 2019 by On PunjabJuly 18, 201901317 ਨਵੀਂ ਦਿੱਲੀ: ਵਰਲਡ ਕੱਪ ਦੇ ਸੈਮੀਫਾਈਨਲ ‘ਚ ਭਾਰਤੀ ਟੀਮ ਨੂੰ ਮਿਲੀ ਹਾਰ ਤੋਂ ਬਾਅਦ ਟੀਮ ‘ਚ ਕਈ ਵੱਡੇ ਬਦਲਾਅ ਹੋਣ ਦੀ ਉਮੀਦ ਹੈ। ਇਨ੍ਹਾਂ ਤਬਦੀਲੀਆਂ ‘ਚ
ਫਿਲਮ-ਸੰਸਾਰ/Filmyਅਰਜੁਨ ਰਾਮਪਾਲ ਬਗੈਰ ਵਿਆਹ ਬਣੇ ਤੀਜੀ ਵਾਰ ਪਿਓ, ਗਰਲਫ੍ਰੈਂਡ ਨੇ ਦਿੱਤਾ ਬੇਟੇ ਨੂੰ ਜਨਮOn PunjabJuly 18, 2019 by On PunjabJuly 18, 201901515 ਮੁੰਬਈ: ਐਕਟਰ ਅਰਜੁਨ ਰਾਮਪਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਰਜੁਨ ਲੰਬੇ ਸਮੇਂ ਤੋਂ ਮਾਡਲ ਤੇ ਐਕਟਰਸ ਗੈਬ੍ਰਿਏਲਾ ਨੂੰ ਡੇਟ ਕਰ ਰਹੇ ਸੀ। ਕੁਝ
ਫਿਲਮ-ਸੰਸਾਰ/Filmyਬਿੱਗ ਬੌਸ ਫੇਮ ਏਜਾਜ਼ ਖ਼ਾਨ ਗ੍ਰਿਫ਼ਤਾਰ, ਟਿਕ-ਟੌਕ ‘ਤੇ ਵੀਡੀਓ ਦਾ ਵਿਵਾਦOn PunjabJuly 18, 2019July 18, 2019 by On PunjabJuly 18, 2019July 18, 201901435 ਮੁੰਬਈ: ਬਾਲੀਵੁੱਡ ਐਕਟਰ ਤੇ ਬਿੱਗ ਬੌਸ ਫੇਮ ਏਜਾਜ਼ ਖ਼ਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਟਿਕ-ਟੌਕ ਐਪ ‘ਤੇ ਵਿਵਾਦਤ
ਫਿਲਮ-ਸੰਸਾਰ/Filmyਵਰਲਡ ਕੱਪ ‘ਚ ਹਾਰ ਮਗਰੋਂ ਅਨੁਸ਼ਕਾ ਨਾਲ ਦੇਸ਼ ਪਰਤੇ ਵਿਰਾਟ, ਮੀਡੀਆ ਤੋਂ ਚੁਰਾਈਆਂ ਨਜ਼ਰਾਂOn PunjabJuly 18, 2019 by On PunjabJuly 18, 201901479 ਵਰਲਡ ਕੱਪ 2019 ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਬੀਤੀ ਰਾਤ ਭਾਰਤ ਵਾਪਸ ਆ ਗਏ ਹਨ।
ਸਮਾਜ/Socialਮੀਂਹ ਤੋਂ ਬਾਅਦ ਹੜ੍ਹਾਂ ਦਾ ਕਹਿਰ, ਪਾਣੀ ‘ਚ ਵਹਿ ਗਏ ਲੋਕਾਂ ਦੇ ਘਰOn PunjabJuly 17, 2019 by On PunjabJuly 17, 201901457 ਬਿਹਾਰ ਤੇ ਅਸਾਮ ਵਿੱਚ ਹੜ੍ਹ ਦਾ ਕਹਿਰ ਮੰਗਲਵਾਰ ਵੀ ਜਾਰੀ ਰਿਹਾ। ਦੋਵਾਂ ਸੂਬਿਆਂ ਵਿੱਚ ਮੌਤਾਂ ਦੀ ਗਿਣਤੀ 55 ਹੋ ਗਈ। ਕੇਰਲ ਵਿੱਚ ਵੀ ਭਾਰੀ ਮੀਂਹ
ਸਮਾਜ/Socialਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨੇ 3 ਮਹੀਨਿਆਂ ‘ਚ ਬੰਦ ਕਰਨ ਦੇ ਹੁਕਮOn PunjabJuly 17, 2019 by On PunjabJuly 17, 201901586 ਚੰਡੀਗੜ੍ਹ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਮੰਗਲਵਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ ਨਿਰਦੇਸ਼ ਦਿੱਤੇ ਹਨ ਕਿ ਗੰਭੀਰ ਤੌਰ ‘ਤੇ ਪ੍ਰਦੂਸ਼ਣ ਫੈਲਾਉਣ ਵਾਲੇ ਸਾਰੇ
ਰਾਜਨੀਤੀ/Politicsਦੇਸ਼ ਨੂੰ ਚੜ੍ਹਿਆ ਸਾੜੀ ਦਾ ਖੁਮਾਰ, ਅਦਾਕਾਰਾਂ ਤੇ ਸਿਆਸਤਦਾਨਾਂ ਨੇ ਸ਼ੇਅਰ ਕੀਤੀਆਂ ਤਸਵੀਰਾਂOn PunjabJuly 17, 2019 by On PunjabJuly 17, 201901626 ਅੱਜ ਪ੍ਰਿੰਅਕਾ ਗਾਂਧੀ ਨੇ ਟਵਿੱਟਰ ‘ਤੇ ਆਪਣੀ ਇਹ 22 ਸਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਅੰਕਾ ਦੀ ਇਹ ਤਸਵੀਰ ਵਿਆਹ ਦੌਰਾਨ ਦੀ ਹੈ।ਐਕਟਰਸ ਯਾਮੀ ਗੌਤਮ
ਸਮਾਜ/Socialਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦਾ ਅਲਰਟOn PunjabJuly 17, 2019 by On PunjabJuly 17, 201901832 ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਦੱਖਣ ਰਾਜਸਥਾਨ, ਜੰਮੂ ਤੇ ਕਸ਼ਮੀਰ, ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਪੱਛਮ ਬੰਗਾਲ, ਝਾਰਖੰਡ