ਖਾਸ-ਖਬਰਾਂ/Important Newsਇੱਕ ਪ੍ਰੇਰਣਾ ਯੋਗ ਸੰਸਥਾਨ — ਗੁਰਮਤਿ ਸਕੂਲ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਨਿਊਯਾਰਕOn PunjabJuly 23, 2019 by On PunjabJuly 23, 201901805 ਪ੍ਰਿਤਪਾਲ ਕੋਰ ਪ੍ਰੀਤ ——ਕੇਸਰੀ ਦਸਤਾਰਾਂ ਸਜੇ , ਮਿੱਠੀ ਅਵਾਜ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਕਰਦੇ ਨੰਨੇ ਮੁੱਨੇ ਬੱਚੇ ਵੇਖ ਕ ਸੱਚੀ ਮੈ ਭਾਵੁੱਕ ਹੋ ਗਈ
ਖਾਸ-ਖਬਰਾਂ/Important Newsਹੁੱਣ ਪੈਣ ਗਈਆਂ ਧਮਾਲਾਂ ਅਮਰੀਕਾ ਦੀ ਧਰਤੀ ਤੇ — ਹਰਭਜਨ ਮਾਨ ਟੀਮ ਸਮੇਤ ਅਮਰੀਕਾ ਆਉਣ ਲਈ ਤਿਆਰ :—— ਆਉ ਜੀ ਜੀ ਆਇਆ ਨੂੰ ।On PunjabJuly 23, 2019 by On PunjabJuly 23, 201902602 ਪ੍ਰਿਤਪਾਲ ਕੋਰ ਪ੍ਰੀਤ—-ਗੱਲਾ ਗੋਰੀਆਂ ਤੇ ਵਿੱਚ ਟੋਏ, ਆ ਸੋਹਣਿਆਂ ਵੇ ਜਗ ਜਿਉਂਦਿਆਂ ਦੇ ਮੇਲੇ ਤੇ ਮਿਰਜ਼ਾ ਅਤੇ ਤੇਰੇ ਪਿੰਡ ਗਈ ਸਾਂ ਵੀਰਾ ਵੇ ਵਰਗੇ ਅਣਗਿਣਤ
ਖਾਸ-ਖਬਰਾਂ/Important Newsਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਹਵਾਈ ਅੱਡੇ ’ਤੇ ਨਹੀਂ ਕੀਤਾ ਇਮਰਾਨ ਖ਼ਾਨ ਦਾ ਰਸਮੀ ਸੁਆਗਤOn PunjabJuly 22, 2019 by On PunjabJuly 22, 201901228 ਪਾਕਿਸਤਾਨ ਇਸ ਵੇਲੇ ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ, ਇਸੇ ਲਈ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਕਿਸੇ ਪ੍ਰਾਈਵੇਟ ਜੈੱਟ ਹਵਾਈ ਜਹਾਜ਼ ਰਾਹੀਂ ਨਹੀਂ, ਸਗੋਂ
ਰਾਜਨੀਤੀ/Politicsਸ਼ੀਲਾ ਦੀਕਸ਼ਿਤ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ, ਵੱਡੇ ਲੀਡਰਾਂ ਨੇ ਪ੍ਰਗਟਾਇਆ ਦੁੱਖOn PunjabJuly 22, 2019 by On PunjabJuly 22, 201901472 ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋ ਗਿਆ ਹੈ। ਦਿੱਲੀ ਦੇ ਨਿਗਮਬੋਧ ਘਾਟ
ਸਮਾਜ/Socialਰਾਮਦੇਵ ਦੇ ਸ਼ਰਬਤ ਦੀ ਖੁੱਲ੍ਹੀ ਪੋਲ, ਹੁਣ ਮੁਕੱਦਮੇ ਦੀ ਤਲਵਾਰOn PunjabJuly 22, 2019 by On PunjabJuly 22, 201901571 ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ‘ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਅਮਰੀਕੀ ਹੈਲਥ ਰੈਗੂਲੇਟਰੀ ਯੂਨਾਈਟਿਡ ਸਟੇਟ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ
ਖੇਡ-ਜਗਤ/Sports Newsਆਖਰ ਭਾਰਤੀ ਟੀਮ ਨੂੰ ਲੱਭਿਆ ਧੋਨੀ ਨੂੰ ਬਦਲ, ਅਜੇ ਤਰਾਸ਼ਣਾ ਪਏਗਾ ‘ਹੀਰਾ’On PunjabJuly 22, 2019 by On PunjabJuly 22, 201901375 ਨਵੀਂ ਦਿੱਲੀ: ਵੈਸਟਇੰਡੀਜ਼ ਦੌਰੇ ਲਈ ਕੱਲ੍ਹ ਟੀਮ ਇੰਡੀਆ ਦਾ ਐਲਾਨ ਹੋ ਗਿਆ। ਚੋਣਕਾਰਾਂ ਨੇ ਟੈਸਟ, ਵਨਡੇ ਤੇ ਟੀ-20 ਤਿੰਨਾਂ ਫਾਰਮੈਟਸ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ‘ਚ
ਰਾਜਨੀਤੀ/Politicsਹੁਣ ਪ੍ਰਿਅੰਕਾ ਦੇ ਹੱਥ ਨਵਜੋਤ ਸਿੱਧੂ ਦੀ ਡੋਰ, ਮਿਲੇਗੀ ਵੱਡੀ ਜ਼ਿੰਮੇਵਾਰੀ?On PunjabJuly 22, 2019 by On PunjabJuly 22, 201901415 ਚੰਡੀਗੜ੍ਹ: ਨਵਜੋਤ ਸਿੱਧੂ ਨੇ ਕੈਬਨਿਟ ਤੋਂ ਤਾਂ ਅਸਤੀਫ਼ਾ ਦੇ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਏਗਾ, ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ।
ਰਾਜਨੀਤੀ/Politicsਹੁਣ ਕਾਂਗਰਸ ਪ੍ਰਧਾਨ ਦੀ ਦੌੜ ‘ਚ ਨੌਜਵਾਨ ਇੰਜਨੀਅਰ, ਬੇੜੀ ਬੰਨ੍ਹੇ ਲਾਉਣ ਦਾ ਦਾਅਵਾOn PunjabJuly 22, 2019 by On PunjabJuly 22, 201901475 ਪੁਣੇ: ਕਾਂਗਰਸ ਪ੍ਰਧਾਨ ਅਹੁਦੇ ਤੋਂ ਰਾਹੁਲ ਗਾਂਧੀ ਦੇ ਅਸਤੀਫੇ ਮਗਰੋਂ ਕਈ ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦਾਅਵੇਦਾਰੀ ‘ਚ ਆਮ ਜਨਤਾ ਵੀ ਪਿੱਛੇ ਨਹੀਂ।
ਖਾਸ-ਖਬਰਾਂ/Important Newsਭਾਰਤ ਦੀ ਚੰਨ ਵੱਲ ਉਛਾਲ, ਰਚਿਆ ਇੱਕ ਹੋਰ ਇਤਿਹਾਸOn PunjabJuly 22, 2019 by On PunjabJuly 22, 201901316 ਨਵੀਂ ਦਿੱਲੀ: ਚੰਦਰਯਾਨ-2 ਰਾਹੀਂ ਭਾਰਤ ਨੇ ਪੁਲਾੜ ਦੀ ਦੁਨੀਆ ‘ਚ ਇੱਕ ਹੋਰ ਇਤਿਹਾਸਕ ਰਚ ਦਿੱਤਾ ਹੈ। ਮਿਸ਼ਨ ਚੰਦਰਯਾਨ ਦੀ ਲੌਂਚਿੰਗ ਤੈਅ ਸਮੇਂ 2:43 ਵਜੇ ਹੋਈ।
ਸਮਾਜ/Social132 ਪਿੰਡਾਂ ‘ਚ ਪਿਛਲੇ 3 ਮਹੀਨਿਆਂ ਦੌਰਾਨ ਨਹੀਂ ਜਨਮੀ ਕੋਈ ਕੁੜੀ, ਹੁਣ ਹੋਵੇਗੀ ਜਾਂਚOn PunjabJuly 22, 2019 by On PunjabJuly 22, 201903327 ਨਵੀਂ ਦਿੱਲੀ: ਉੱਤਰਾਖੰਡ ਤੋਂ ਬੇਹੱਦ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਸਵਾ 100 ਤੋਂ ਵੱਧ ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਿਸੇ ਵੀ ਲੜਕੀ ਦਾ