ਟ੍ਰੈਵਲ ਏਜੰਟ ਨੇ ਵਿਦੇਸ਼ ਗਈ ਪੰਜਾਬਣ ਦਾ ਪਾਕਿਸਤਾਨੀ ਨਾਲ ਕੀਤਾ ਸੌਦਾ, ਸੰਨੀ ਦਿਓਲ ਨੇ ਚੁੱਕਿਆ ਮੁੱਦਾ ਤਾਂ ਅੰਬੈਸੀ ਨੇ ਪੈਸੇ ਦੇ ਕੇ ਛੁਡਾਈ
ਗੁਰਦਾਸਪੁਰ: ਕੁਵੈਤ ਗਈ ਪੰਜਾਬੀ ਔਰਤ ਨੂੰ ਭਾਰਤੀ ਦੂਤਾਵਾਸ ਨੇ ਤਕਰੀਬਨ ਢਾਈ ਲੱਖ ਰੁਪਏ ਦੇ ਕੇ ਛੁਡਵਾ ਲਿਆ ਹੈ। ਹੁਣ ਧਾਰੀਵਾਲ ਦੀ ਰਹਿਣ ਵਾਲੀ ਤਿੰਨ ਬੱਚਿਆਂ

