ਖੇਡ-ਜਗਤ/Sports Newsਸੀਨੀਅਰ ਭਾਰਤੀ ਕ੍ਰਿਕੇਟਰ ਨੂੰ ਅਮਰੀਕਾ ਨੇ ਨਹੀਂ ਦਿੱਤਾ ਵੀਜ਼ਾ, ਇਸ ਕਾਰਨ ਹੋਇਆ ਕੇਸ ਰੀਫਿਊਜ਼On PunjabJuly 27, 2019 by On PunjabJuly 27, 201901318 ਨਵੀਂ ਦਿੱਲੀ: ਮੁਹੰਮਦ ਸ਼ੰਮੀ ਲਈ ਉਸ ਦੀ ਜ਼ਿੰਦਗੀ ਦੇ ਪਿਛਲੇ ਕੁਝ ਸਾਲ ਕਾਫੀ ਉਤਾਰ–ਚੜਾਅ ਭਰੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ।
ਖਾਸ-ਖਬਰਾਂ/Important Newsਕਾਰਗਿਲ ਵਿਜੇ ਦਿਵਸ: ਸਿਰਫ ਜੰਗ ਨਹੀਂ ਸਗੋਂ ਉਸ ਤੋਂ ਕਿਤੇ ਵੱਧ ਅਹਿਮ ਕਹਾਣੀ ਹੈOn PunjabJuly 26, 2019 by On PunjabJuly 26, 201901448 ਨਵੀਂ ਦਿੱਲੀ: ਕਾਰਗਿਲ ਮਹਿਜ਼ ਦੋ ਦੇਸ਼ਾਂ ਦਰਮਿਆਨ ਹੋਈ ਜੰਗ ਦੀ ਕਹਾਣੀ ਨਹੀਂ ਸੀ। ਇਹ ਭਾਰਤੀ ਫ਼ੌਜ ਦੀ ਬਹਾਦੁਰੀ, ਬਲਿਦਾਨ ਅਤੇ ਸਮਰਪਣ ਦੀ ਦਾਸਤਾਨ ਹੈ। ਇੱਕ ਅਜਿਹੀ ਕਹਾਣੀ
ਰਾਜਨੀਤੀ/Politicsਕੈਬਨਿਟ ਰੈਂਕ ਪਾਉਣ ਵਾਲੇ ਵੇਰਕਾ ਦਾ ਸਿੱਧੂ ਬਾਰੇ ਵੱਡਾ ਬਿਆਨOn PunjabJuly 26, 2019 by On PunjabJuly 26, 201901140 ਅੰਮ੍ਰਿਤਸਰ: ਡਾ. ਰਾਜਕੁਮਾਰ ਵੇਰਕਾ ਨੇ ਕੈਬਨਿਟ ਮੰਤਰੀ ਦਾ ਰੈਂਕ ਮਿਲਣ ‘ਤੇ ਉਨ੍ਹਾਂ ਜਿੱਥੇ ਖੁਸ਼ੀ ਜਤਾਈ, ਉੱਥੇ ਹੀ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਵੀ ਉਹ
ਫਿਲਮ-ਸੰਸਾਰ/Filmyਹਜੂਮੀ ਕਤਲ ਤੇ ‘ਜੈ ਸ੍ਰੀ ਰਾਮ’ ‘ਤੇ ਸਿਤਾਰੇ ਆਹਮੋ ਸਾਹਮਣੇ, ਹੁਣ 62 ਹਸਤੀਆਂ ਨੇ ਲਿਖੀ ਖੁੱਲ੍ਹੀ ਚਿੱਠੀOn PunjabJuly 26, 2019 by On PunjabJuly 26, 201901509 ਵੀਂ ਦਿੱਲੀ: ਦੇਸ਼ ਵਿੱਚ ਮੌਬ ਲਿੰਚਿੰਗ ‘ਤੇ ‘ਜੈ ਸ੍ਰੀ ਰਾਮ’ ਦੇ ਨਾਂ ‘ਤੇ ਹੋ ਰਹੀ ਹਿੰਸਾ ‘ਤੇ ਚਿੰਤਾ ਜਤਾਉਂਦਿਆਂ ਪਿਛਲੇ ਦਿਨੀਂ 49 ਹਸਤੀਆਂ ਨੇ ਪ੍ਰਧਾਨ
ਸਮਾਜ/Socialਲੋਕਾਂ ਨੇ ਡਾਂਗਾਂ ਨਾਲ ਕੁੱਟ-ਕੁੱਟ ਮਾਰੀ ਸ਼ੇਰਨੀ, ਵੀਡੀਓ ਵਾਇਰਲOn PunjabJuly 26, 2019 by On PunjabJuly 26, 201901452 ਉੱਤਰਪ੍ਰੇਦਸ਼: ਇੱਥੇ ਦੇ ਪੀਲੀਭੀਤ ਜ਼ਿਲ੍ਹੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ
ਖਾਸ-ਖਬਰਾਂ/Important Newsਕਾਰਗਿਲ ਲੜਾਈ ‘ਚ ਸ਼ਹੀਦ ਵਿਕਰਮ ਬੱਤਰਾ ਦੇ ਪਰਿਵਾਰ ਨੂੰ ਬੇਟੇ ਦੇ ਸ਼ਹੀਦੀ ‘ਤੇ ਮਾਣ, ਦੇਸ਼ ਤੋਂ ਮਿਲੇ ਮਾਣ-ਸਮਾਨ ਤੋਂ ਖੁਸ਼On PunjabJuly 26, 2019 by On PunjabJuly 26, 201901300 ਹਿਮਾਚਲ ਪ੍ਰਦੇਸ਼: ਚਾਹ ਦੇ ਬਾਗਾਂ ਲਈ ਮਸ਼ਹੂਰ ਸੂਬੇ ਦੇ ਛੋਟੇ ਜਿਹੇ ਸ਼ਹਿਰ ਪਾਲਮਪੁਰ ਨੂੰ ਵੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਪਹਿਲੇ ਪਰਮਵੀਰ ਚੱਕਰ
ਸਮਾਜ/Socialਹੁਣ ਅਨਜਾਣ ਸ਼ਖ਼ਸ ਨੂੰ ਲਿਫਟ ਦੇਣੀ ਪੈ ਸਕਦੀ ਮਹੰਗੀ, ਜੇਬ੍ਹ ਹੋ ਸਕਦੀ ਢਿੱਲੀOn PunjabJuly 26, 2019 by On PunjabJuly 26, 201901388 ਨਵੀਂ ਦਿੱਲੀ: ਜੇ ਤੁਸੀ ਵੀ ਰਾਹ ਜਾਂਦੇ ਲੋਕਾਂ ਦੀ ਮਦਦ ਕਰਦੇ ਹੋ, ਯਾਨੀ ਉਨ੍ਹਾਂ ਨੂੰ ਲਿਫਟ ਦਿੰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ, ਕਿਉਂਕਿ ਕਿਸੇ ਅਨਜਾਣ ਨੂੰ ਲਿਫਟ
ਸਿਹਤ/Healthਕੁੜੀ ਨੇ ਖਾਣ ਲਈ ਆਰਡਰ ਕੀਤਾ ਮੀਟ, ਪਰ ਮੀਟ ਦੇਖ ਨਿਕਲੀਆਂ ਚੀਕਾਂOn PunjabJuly 26, 2019 by On PunjabJuly 26, 201901874 ਨਵੀਂ ਦਿੱਲੀ: ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਕਿਤੇ ਬਾਹਰ ਖਾਣਾ-ਖਾਣ ਜਾਓ ਜਿੱਥੇ ਤੁਸੀਂ ਮੀਟ ਆਰਡਰ ਕਰੋ ਤੇ ਮੀਟ ਪਲੇਟ ‘ਚ ਹੀ ਚੱਲਣਾ ਸ਼ੁਰੂ
ਖਾਸ-ਖਬਰਾਂ/Important Newsਮਹਿਲਾ ਪੁਲਿਸ ਮੁਲਾਜ਼ਮ ਨੇ ਥਾਣੇ ‘ਚ ਨੱਚ ਕੇ ਬਣਾਈ TikTok ਵੀਡੀਓ, ਹੋਈ ਮੁਅੱਤਲ, ਹੁਣ ਇੱਕ ਹੋਰ ਵੀਡੀਓ ਵਾਇਰਲOn PunjabJuly 26, 2019 by On PunjabJuly 26, 201901425 ਚੰਡੀਗੜ੍ਹ: ਗੁਜਰਾਤ ਵਿੱਚ ਥਾਣੇ ‘ਚ ਟਿਕਟੌਕ ਵੀਡੀਓ ਬਣਾਉਣ ਲਈ ਮਹਿਲਾ ਪੁਲਿਸ ਮੁਲਾਜ਼ਮ ਅਲਪਿਤਾ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਮਹਿਸਾਣਾ ਦੇ ਲੰਗਨਾਜ ਪੁਲਿਸ
ਖੇਡ-ਜਗਤ/Sports Newsਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਤੇ ਪਤਨੀ ਵਿਚਾਲੇ ਹੋਇਆ 48 ਲੱਖ ’ਚ ਸਮਝੌਤਾOn PunjabJuly 25, 2019 by On PunjabJuly 25, 201901415 ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਸਿੰਘ ਤੇ ਉਸ ਦੀ ਪਤਨੀ ਆਕਾਂਕਸ਼ਾ ਸ਼ਰਮਾ ਦੇ ਮਾਮਲੇ ਵਿੱਚ ਦੋਵੇਂ ਧਿਰਾਂ ਵੱਲੋਂ ਜਸਟਿਸ ਵਰੁਣ ਨਾਗਪਾਲ ਦੀ ਅਦਾਲਤ ਵਿੱਚ