ਰਾਜਨੀਤੀ/Politicsਪੰਜਾਬ ਦੇ ਕੈਪਟਨ ਨੇ ਦਿੱਲੀ ਦੇ ਕੈਪਟਨ ਦੇ ਨਾਂ ਦੀ ਕੀਤੀ ਸਿਫਾਰਸ਼On PunjabJuly 29, 2019 by On PunjabJuly 29, 201901282 ਚੰਡੀਗੜ੍ਹ: ਪਾਰਟੀ ਦੀ ਜਨਰਲ ਸਕੱਤਰ ਵਿੱਚ ਆਪਣਾ ਪੂਰਾ ਭਰੋਸਾ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪ੍ਰਿਯੰਕਾ ਗਾਂਧੀ ਵਾਡਰਾ
ਖਾਸ-ਖਬਰਾਂ/Important Newsਅਮਰੀਕਾ: ਭਰੇ ਮੇਲੇ ‘ਚ ਅੰਨ੍ਹੇਵਾਹ ਫਾਇਰਿੰਗ, ਕਈ ਜ਼ਖ਼ਮੀOn PunjabJuly 29, 2019 by On PunjabJuly 29, 201901440 ਸੈਨ ਹੋਜ਼ੇ: ਕੈਲੀਫੋਰਨੀਆ ਦੇ ਸ਼ਹਿਰ ਗਿਲਰੌਏ ਵਿੱਚ ਜਾਰੀ ਸਾਲਾਨਾ ਗਾਰਲਿਕ (ਲਸਣ) ਮੇਲੇ ’ਚ ਕਿਸੇ ਵਿਅਕਤੀ ਵੱਲੋਂ ਅਚਾਨਕ ਅੰਨ੍ਹੇਵਾਹ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਕਈ ਲੋਕਾਂ
ਸਿਹਤ/Healthਸਿਹਤ ਸਬੰਧੀ ਸੁਝਾਅ : ਖ਼ਤਰਨਾਕ ਰੋਗ ਹੈ ਹੈਪੇਟਾਈਟਸ-ਸੀ, ਜਾਣੋ ਇਸ ਨਾਲ ਜੁੜੀਆਂ ਮਿੱਥਾਂ ਤੇ ਤੱਥ,On PunjabJuly 28, 2019 by On PunjabJuly 28, 201902060 ਹੈਪੇਟਾਈਟਸ ਸੀ (Hepatitis C) ਛੂਤ ਦੀ ਬਿਮਾਰੀ ਹੈ। ਹੈਪੇਟਾਈਟਸ ਸੀ ਵਾਇਰਸ ਐੱਚਸੀਵੀ (HCV) ਕਾਰਨ ਹੁੰਦਾ ਹੈ, ਜੋ ਵਿਅਕਤੀ ਦੇ ਲਿਵਰ ਨੂੰ ਪ੍ਰਭਾਵਿਤ ਕਰ ਕੇ ਡੈਮੇਜ
ਸਿਹਤ/Healthਸਿਰਦਰਦ ਤੇ ਸਾਹ ਲੈਣ ‘ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲOn PunjabJuly 28, 2019 by On PunjabJuly 28, 201901857 ਹਾਈ ਬਲੱਡ ਪ੍ਰੈਸ਼ਰ (High Blood Pressure or Hypertension) ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਲੱਛਣ ਦੇ ਲੋਕਾਂ ਦੇ ਸਰੀਰ ‘ਚ ਦਸਤਕ
ਸਿਹਤ/Healthਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਪਿੱਛੇ ਹੋ ਸਕਦੇ ਹਨ ਇਹ 5 ਕਾਰਨ, ਨਜ਼ਰਅੰਦਾਜ਼ ਕਰਨ ‘ਤੇ ਹੋ ਸਕਦੀ ਹੈ ਦਿੱਕਤOn PunjabJuly 28, 2019 by On PunjabJuly 28, 201901721 ਜਦੋਂ ਤੁਹਾਡੇ ਕਮਰੇ ‘ਚ ਜ਼ਿਆਦਾ ਗਰਮੀ ਹੁੰਦੀ ਹੈ ਜਾਂ ਫਿਰ ਤੁਸੀਂ ਇਕੱਠੇ ਕਈ ਚਾਦਰਾਂ ਉੱਪਰ ਲੈ ਲੈਂਦੇ ਹੋ ਤਾਂ ਤੁਹਾਨੂੰ ਪਸੀਨਾ ਆ ਸਕਦਾ ਹੈ। ਪਰ
ਸਮਾਜ/Socialਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲOn PunjabJuly 28, 2019 by On PunjabJuly 28, 201901305 ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਬਾਲੀ ਦੇ ਹੋਟਲ ਵਿੱਚ ਛੁੱਟੀ ਮਨਾਉਣ ਆਏ ਭਾਰਤੀ ਪਰਿਵਾਰ ਨੇ ਉੱਥੇ ਮੌਜੂਦ ਕਈ ਚੀਜ਼ਾਂ ‘ਤੇ ਆਪਣਾ ਹੱਥ ਸਾਫ ਕਰ ਦਿੱਤਾ। ਉਨ੍ਹਾਂ
ਰਾਜਨੀਤੀ/Politicsਸਪੀਕਰ ਦਾ ਚੜ੍ਹਿਆ ਪਾਰਾ: 17 ਵਿਧਾਇਕ ਅਯੋਗ ਕਰਾਰ, ਨਾ ਪਾਰਟੀ ਬਦਲ ਸਕਣਗੇ ਨਾ ਚੋਣ ਲੜ ਸਕਣਗੇOn PunjabJuly 28, 2019 by On PunjabJuly 28, 201901336 ਬੰਗਲੁਰੂ: ਕਰਨਾਟਕ ਦਾ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਵਿਧਾਨ ਸਭਾ ਸਪੀਕਰ ਆਰ. ਰਮੇਸ਼ ਕੁਮਾਰ ਨੇ 14 ਵਿਧਾਇਕਾਂ ਨੂੰ ਅਯੋਗ ਕਰਾਰ ਦੇ
ਸਮਾਜ/Socialਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਮੇਤ ਬਲਾਤਕਾਰੀ ਬਾਬੇ ਰਾਮ ਰਹੀਮ ਤੇ ਆਸਾਰਾਮ ਭਾਜਪਾ ‘ਚ ਸ਼ਾਮਲ!On PunjabJuly 28, 2019 by On PunjabJuly 28, 201901464 ਹਿਮਦਾਬਾਦ: ਭਾਰਤੀ ਜਨਤਾ ਪਾਰਟੀ ਸਾਹਮਣੇ ਉਸ ਸਮੇਂ ਸਥਿਤੀ ਬੇਹੱਦ ਮੁਸ਼ਕਲ ਬਣ ਗਈ ਜਦ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਬਲਾਤਕਾਰ ਦੇ ਕੇਸਾਂ
ਸਮਾਜ/Socialਹੜ੍ਹਾਂ ‘ਚ ਘਿਰੀ ਰੇਲ ਗੱਡੀ, NDRF, ਹਵਾਈ ਫੌਜ, ਆਰਮੀ ਤੇ ਨੇਵੀ ਨੇ ਬੜੀ ਮੁਸ਼ਕਲ ਨਾਲ ਬਚਾਏ 1,050 ਯਾਤਰੀOn PunjabJuly 28, 2019 by On PunjabJuly 28, 201901476 ਸ਼ਨੀਵਾਰ ਨੂੰ ਕੋਲ੍ਹਾਪੁਰ ਜਾਣ ਵਾਲੀ ਮਹਾਲਕਸ਼ਮੀ ਐਕਸਪ੍ਰੈੱਸ ਹੜ੍ਹ ਦੇ ਪਾਣੀ ਵਿੱਚ ਫਸ ਗਈ ਸੀ ਜਿਸ ਵਿੱਚ ਸਵਾਰ ਸਾਰੇ 1,050 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਰਾਜਨੀਤੀ/Politicsਕਾਂਗਰਸ ਪ੍ਰਧਾਨ ਲਈ ਪ੍ਰਿਅੰਕਾ ਦੀ ਗੂੰਜ, ਥਰੂਰ ਦੇ ਕਾਂਗਰਸ ਬਾਰੇ ਕਈ ਖੁਲਾਸੇOn PunjabJuly 28, 2019 by On PunjabJuly 28, 201901492 ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਕਾਂਗਰਸੀ ਲੀਡਰ ਸ਼ਸ਼ੀ ਥਰੂਰ ਨੇ ਕਿਹਾ ਕਿ ਇਹ ਗਾਂਧੀ ਪਰਿਵਾਰ ਤੈਅ ਕਰੇਗਾ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ