ਫਿਲਮ-ਸੰਸਾਰ/Filmyਕੰਗਨਾ ਰਣੌਤ ਨੇ ਘਟਾਇਆ 10 ਦਿਨਾਂ ’ਚ 5 ਕਿਲੋ ਭਾਰOn PunjabMay 16, 2019 by On PunjabMay 16, 201901452 Cannes Film Festival 2019: ਕਾਂਸ ਫਿਲਮ ਫੈਸਟੀਵਲ 2019 (Cannes Film Festival 2019) ਸ਼ੁਰੂ ਹੋ ਗਿਆ ਹੈ ਤੇ ਹਰੇਕ ਸਾਲ ਵਾਂਗ ਇਸ ਸਾਲ ਵੀ ਬਾਲੀਵੁੱਡ ਅਦਾਕਾਰਾਂ ਆਪਣੀ ਦਿੱਖ ਨਾਲ
ਫਿਲਮ-ਸੰਸਾਰ/Filmyਪਹਿਲੀ ਵਾਰ ਖਲਨਾਇਕ ਦਾ ਕਿਰਦਾਰ ਨਿਭਾਵੇਗੀ ਐਸ਼ਵਰਿਆ ਰਾਏ ਬੱਚਨOn PunjabMay 16, 2019 by On PunjabMay 16, 201902610 ਐਸ਼ਵਰਿਆ ਰਾਏ ਬੱਚਨ ਆਪਣੀ ਅਦਾਕਾਰੀ ਅਤੇ ਸੁੰਦਰਤਾ ਲਈ ਬਾਲੀਵੁੱਡ ਵਿਚ ਵੱਖਰੀ ਪਹਿਚਾਣ ਰੱਖਦੀ ਹੈ। ਵੈਸੇ ਤਾਂ ਤੁਸੀਂ ਐਸ਼ਵਰਿਆ ਰਾਏ ਨੂੰ ਲੀਡ ਰੋਲ ਕਰਦੇ ਅਕਸਰ ਫ਼ਿਲਮਾਂ
ਖਾਸ-ਖਬਰਾਂ/Important Newsਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਗੰਦੀ ਕਰਤੂਤOn PunjabMay 16, 2019 by On PunjabMay 16, 201901408 ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਗੰਦੀ ਕਰਤੂਤ:ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ‘ਚ ਡਾਕਟਰਾਂ
ਖੇਡ-ਜਗਤ/Sports Newsਭਾਰਤੀ ਕ੍ਰਿਕਟ ਖਿਡਾਰੀਆਂ ਨਾਲ ਇਨ੍ਹਾਂ ਦੀ ਪਤਨੀਆਂ ਵੀ ਮਸ਼ਹੂਰOn PunjabMay 16, 2019 by On PunjabMay 16, 201901404 ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਮੰਨੇ ਜਾਣ ਵਾਲੇ ਕ੍ਰਿਕੇਟਰ ਵਿਰਾਟ ਕੋਹਲੀ ਜਿੰਨੇ ਪਿੱਚ ‘ਤੇ ਅਗ੍ਰੈਸਿਵ ਹਨ ਪਰਸਨਲ ਲਾਈਫ ‘ਚ ਓਨੇ ਹੀ ਸ਼ਾਂਤ ਹਨ। ਕੋਹਲੀ
ਖੇਡ-ਜਗਤ/Sports Newsਰੋਨਾਲਡੋ ਆਪਣੀ ਪਾਟਨਰ ਤੇ ਬੱਚਿਆਂ ਨਾਲ ਕਰ ਰਹੇ ਖੂਬ ਮਸਤੀਜੂਵੈਂਟਸ ਦੇ ਦਿੱਗਜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫਰੈਂਡ ਦਾ ਨਾਂ ਜੌਰਜੀਨਾ ਰੋਡ੍ਰਿਗੇਜ ਹੈ। ਉਹ ਬੇਹੱਦ ਖੂਬਸੂਰਤ ਮਾਡਲ ਹੈ ਤੇ ਬਿਹਤਰੀਨ ਬੈਲੇ ਡਾਂਸਰ ਹੈ। ਇਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੁੰਦੀ ਰਹਿੰਦੀ ਹੈ।On PunjabMay 16, 2019 by On PunjabMay 16, 201901373 ਦਿੱਗਜ ਫੁਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਆਪਣੀ ਪਾਟਨਰ ਜੌਰਜੀਨਾ ਰੋਡ੍ਰਿਗੇਜ ਤੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਹਨ। ਇਨ੍ਹਾਂ ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ
ਖਾਸ-ਖਬਰਾਂ/Important Newsਪੁਲਵਾਮਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਇੱਕ ਜਵਾਨ ਸ਼ਹੀਦ, ਤਿੰਨ ਅੱਤਵਾਦੀ ਢੇਰOn PunjabMay 16, 2019 by On PunjabMay 16, 201901408 ਸ੍ਰੀਨਗਰ: ਜੰਮੂ–ਕਸ਼ਮੀਰ ਦੇ ਪੁਲਵਾਮਾ ‘ਚ ਦੇਰ ਰੇਤ ਤੋਂ ਜਾਰੀ ਮੁਕਾਬਲੇ ‘ਚ ਸੁਰੱਖੀਆਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਮੁਕਾਬਲੇ ‘ਚ ਇੱਕ ਜਵਾਨ ਵੀ ਸ਼ਹੀਦ ਹੋ
ਖਾਸ-ਖਬਰਾਂ/Important Newsਪੰਛਮੀ ਬੰਗਾਲ ‘ਚ ਆਰਟੀਕਲ 324, ਕੀ ਖਾਸ ਹੈ ਇਹ ਆਰਟੀਕਲOn PunjabMay 16, 2019 by On PunjabMay 16, 201901400 ਨਵੀਂ ਦਿੱਲੀ: ਚੋਣ ਕਮੀਸ਼ਨ ਨੇ ਅਹਿਮ ਕਦਮ ਚੁੱਕਦਿਆਂ ਪੱਛਮੀ ਬੰਗਾਲ ‘ਚ ਚੋਣ ਪ੍ਰਚਾਰ ਨੂੰ ਇੱਕ ਦਿਨ ਪਹਿਲਾਂ ਹੀ ਖ਼ਤਮ ਕਰਨ ਦੇ ਹੁਕਮ ਦਿੱਤੇ ਹਨ। ਵਿਭਾਗ ਨੇ
ਸਮਾਜ/Socialਹਿੰਦੂ ਅੱਤਵਾਦੀ ਕਹਿਣ ‘ਤੇ ਕਮਲ ਹਾਸਨ ‘ਤੇ ਸੁੱਟੀ ਚਪੱਲOn PunjabMay 16, 2019 by On PunjabMay 16, 201901515 ਚੇਨਈ: ਤਮਿਲਨਾਡੂ ਦੇ ਮਦੁਰੈ ‘ਚ ਬੁੱਧਵਾਰ ਨੂੰ ਇੱਕ ਚੋਣ ਸਭਾ ਦੌਰਾਨ ਮੱਕਲ ਨਿਧੀ ਮਾਇਅਮ (ਐਮਐਨਐਮ) ਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ ‘ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ
ਸਮਾਜ/Socialਸਾਈਬਰ ਹਮਲੇ ਦੇ ਖਤਰੇ ਮਗਰੋਂ ਅਮਰੀਕਾ ਨੇ ਐਲਾਨੀ ਐਮਰਜੈਂਸੀOn PunjabMay 16, 2019 by On PunjabMay 16, 201901476 ਵਾਸ਼ਿੰਗਟਨ: ਅਮਰੀਕਾ ਆਪਣੇ ਸੰਚਾਰ ਨੈੱਟਵਰਕ ਨੂੰ ਵਿਦੇਸ਼ੀ ਦੁਸ਼ਮਨਾਂ ਤੋਂ ਬਚਾਉਣਾ ਚਾਹੁੰਦਾ ਹੈ। ਇਸ ਸਿਲਸਿਲੇ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ।
ਖਾਸ-ਖਬਰਾਂ/Important Newsਸ਼੍ਰੀਲੰਕਾ ‘ਚ ਹਾਲਾਤ ਅਜੇ ਵੀ ਨਹੀ ਠੀਕ, ਬਲਾਸਟ ਤੋਂ ਬਾਅਦ ਦੇਸ਼ ‘ਚ ਫਿਰਕੂ ਹਿੰਸਾ ਭੜਕੀOn PunjabMay 16, 2019 by On PunjabMay 16, 201901465 ਕੋਲੰਬੋ: ਸ਼੍ਰੀਲੰਕਾ ‘ਚ ਈਸਟਰ ਦੇ ਦਿਨ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਫਿਰਕੂ ਹਿੰਸਾ ਭੜਕੀ ਹੋਈ ਹੈ। ਇਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਕਈ ਖੇਤਰਾਂ