ਖਾਸ-ਖਬਰਾਂ/Important Newsਆਸਟ੍ਰੇਲੀਆ ‘ਚ ਵੋਟ ਨਾ ਪਾਉਣ ਵਾਲਿਆਂ ਦੀ ਆਉਂਦੀ ਸ਼ਾਮਤ, ਕਦੇ ਨਹੀਂ ਹੋਈ 91 ਫੀਸਦ ਤੋਂ ਘੱਟ ਵੋਟਿੰਗOn PunjabMay 17, 2019 by On PunjabMay 17, 201901459 ਮੈਲਬਰਨ: ਆਸਟ੍ਰੇਲੀਆ ‘ਚ ਸ਼ਨੀਵਾਰ ਨੂੰ ਆਮ ਚੋਣਾਂ ਹੋਣੀਆਂ ਹਨ। ਆਸਟ੍ਰੇਲੀਆ ਸਮੇਤ 23 ਦੇਸ਼ਾ ‘ਚ ਵੋਟਿੰਗ ਕਰਨੀ ਸਭ ਲਈ ਜ਼ਰੂਰੀ ਹੈ। ਜੇਕਰ ਕੋਈ ਵੋਟਿੰਗ ਨਹੀਂ ਕਰਦਾ ਤਾਂ ਉਸ ਨੂੰ
ਸਮਾਜ/Socialਖਾਸ-ਖਬਰਾਂ/Important Newsਗੁਦਾਮ ‘ਤੇ ਡਿੱਗਿਆ ਅਮਰੀਕੀ ਜੰਗੀ ਜਹਾਜ਼ ਐਫ-16On PunjabMay 17, 2019 by On PunjabMay 17, 201901494 ਨਵੀਂ ਦਿੱਲੀ: ਅਮਰੀਕਾ ਦੇ ਕੈਲੀਫੋਰਨੀਆ ‘ਚ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਹਾਈਵੇ ‘ਤੇ ਬਣੇ ਗੁਦਾਮ ‘ਚ ਅਮਰੀਕੀ ਲੜਾਕੂ ਜਹਾਜ਼ ਐਫ-16 ਕ੍ਰੈਸ਼ ਹੋ ਕੇ ਜਾ
ਖਾਸ-ਖਬਰਾਂ/Important Newsਅਮਰੀਕਾ ‘ਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤOn PunjabMay 17, 2019 by On PunjabMay 17, 201901357 ਵਾਸ਼ਿੰਗਟਨ: ਅਮਰੀਕੀ ਸੂਬੇ ਇੰਡਿਆਨਾ ਵਿੱਚ ਸੜਕ ਹਾਦਸੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ
ਖਾਸ-ਖਬਰਾਂ/Important NewsGucci ਦੀ ਰੈਡੀਮੇਡ ਦਸਤਾਰ ਨੇ ਪਾਇਆ ਪੁਆੜਾ, ਸਿੱਖਾਂ ‘ਚ ਰੋਸOn PunjabMay 17, 2019 by On PunjabMay 17, 201901564 ਚੰਡੀਗੜ੍ਹ: ਮਸ਼ਹੂਰ ਫੈਸ਼ਨ ਕੰਪਨੀ ਗੁੱਚੀ (Gucci) ਦੀਆਂ ਦਸਤਾਰਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ, ਜਿਸ ‘ਤੇ ਸਿੱਖਾਂ ਨੇ ਸਖ਼ਤ ਰੋਸ ਪ੍ਰਗਟਾਇਆ ਹੈ। ਕੰਪਨੀ ਪਹਿਲਾਂ ਤੋਂ ਬੰਨ੍ਹੀਆਂ
ਖੇਡ-ਜਗਤ/Sports Newsਕਦੇ ਦੇਖਿਆ ਅਜਿਹਾ ਕ੍ਰਿਕਟ ਮੈਚ! ਪੂਰੀ ਟੀਮ ਜ਼ੀਰੋ ‘ਤੇ ਆਊਟOn PunjabMay 17, 2019 by On PunjabMay 17, 201901462 ਨਵੀਂ ਦਿੱਲੀ: ਕ੍ਰਿਕਟ ਅਜਿਹੀ ਖੇਡ ਹੈ ਜਿਸ ‘ਚ ਸਾਨੂੰ ਕੁਝ ਵੀ ਹੁੰਦਾ ਮਿਲ ਸਦਕਾ ਹੈ, ਫੇਰ ਚਾਹੇ ਉਸ ਦੀ ਉਮੀਦ ਅਸੀਂ ਕਦੇ ਨਾ ਕੀਤੀ ਹੋਏ। ਕੀ ਤੁਸੀਂ
ਰਾਜਨੀਤੀ/Politicsਚੋਣ ਪ੍ਰਚਾਰ ਲਈ ਅੱਜ ਆਖ਼ਰੀ ਦਿਨ, 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਿੰਗOn PunjabMay 17, 2019 by On PunjabMay 17, 201901354 ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਆਖ਼ਰੀ ਗੇੜ ਲਈ ਚੋਣ ਪ੍ਰਚਾਰ ਦਾ ਅੱਜ ਅਖ਼ੀਰਲਾ ਦਿਨ ਹੈ। 19 ਮਈ ਨੂੰ 7ਵੇਂ ਤੇ ਆਖਰੀ ਗੇੜ
ਰਾਜਨੀਤੀ/Politicsਬੀਜੇਪੀ ਦੇ ਤਿੰਨ ਲੀਡਰਾਂ ਦੀ ਜ਼ੁਬਾਨ ਬੇਲਗਾਮ, ਵੱਡੇ ਧਮਾਕੇ ਮਗਰੋਂ ਪਾਰਟੀ ਦਾ ਐਕਸ਼ਨOn PunjabMay 17, 2019 by On PunjabMay 17, 201901449 ਨਵੀਂ ਦਿੱਲੀ: ਨਥੂਰਾਮ ਗੋਡਸੇ ਸਬੰਧੀ ਦਿੱਤੇ ਬਿਆਨਾਂ ਬਾਅਦ ਬੀਜੇਪੀ ਦੇ ਲੀਡਰ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਨਲਿਨ ਕਟੀਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ
ਖਾਸ-ਖਬਰਾਂ/Important Newsਐਮੇਜ਼ਨ ਨੇ ਹਿੰਦੂ ਧਰਮ ਦੀ ਭਾਵਨਾਵਾਂ ਨੂੰ ਪਹੁੰਚਾਈ ਠੇਸ, ਰਾਮਦੇਵ ਨੇ ਕੀਤਾ ਟਵੀਟOn PunjabMay 17, 2019 by On PunjabMay 17, 201901436 ਨਵੀਂ ਦਿੱਲੀ: ਈ–ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ
ਸਿਹਤ/Healthਦਿੱਲੀ ‘ਚ ਦੁੱਧ ਦੇ ਨਾਂ ‘ਤੇ ਗੋਰਖਧੰਦਾ, 477 ਨਮੂਨੇ ਫੇਲ੍ਹOn PunjabMay 17, 2019 by On PunjabMay 17, 201901424 ਨਵੀਂ ਦਿੱਲੀ: ਦਿੱਲੀ ਵਿੱਚ ਦੁੱਧ ਤੇ ਦੁੱਧ ਤੋਂ ਬਣੀ ਖੁਰਾਕ ਸਮਗਰੀ ਸਿਹਤ ਲਈ ਸੁਰੱਖਿਅਤ ਨਹੀਂ। ਰਾਜ ਖੁਰਾਕ ਵਿਭਾਗ ਦੇ ਟੈਸਟ ਮਗਰੋਂ ਸਾਹਮਣੇ ਆਈ ਰਿਪੋਰਟ ਵਿੱਚ
ਖਾਸ-ਖਬਰਾਂ/Important Newsਭਾਰਤੀ ਨੂੰ ਵੀਜ਼ਾ ਨਾ ਦੇਣ ‘ਤੇ ਅਮਰੀਕੀ ਸਰਕਾਰ ‘ਤੇ ਠੋਕਿਆ ਮੁਕੱਦਮਾOn PunjabMay 17, 2019 by On PunjabMay 17, 201901389 ਵਾਸ਼ਿੰਗਟਨ: ਭਾਰਤੀ ਇੰਜਨੀਅਰ ਨੂੰ ਐਚ-1ਬੀ ਵੀਜ਼ਾ ਜਾਰੀ ਨਾਲ ਕਰਨ ‘ਤੇ ਸਿਲੀਕਾਨ ਵੈਲੀ ਦੀ ਆਈਟੀ ਫਰਮ ਐਕਸਟੇਰਾ ਸਲਿਊਸ਼ਨ ਨੇ ਅਮਰੀਕੀ ਸਰਕਾਰ ‘ਤੇ ਕੇਸ ਕੀਤਾ ਹੈ। ਭਾਰਤੀ ਇੰਜਨੀਅਰ ਪ੍ਰਕਾਸ਼