ਫਿਲਮ-ਸੰਸਾਰ/Filmyਰਿਸ਼ੀ ਕਪੂਰ ਨੂੰ ਮਿਲਣ ਲਈ ਨੀਤਾ ਅਤੇ ਮੁਕੇਸ਼ ਅੰਬਾਨੀ ਪੁੱਜੇ ਨਿਊਯਾਰਕOn PunjabMay 19, 2019 by On PunjabMay 19, 201901419 ਰਿਸ਼ੀ ਕਪੂਰ (Rishi Kapoor) ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਬੇਸ਼ੱਕ ਉਹ ਦੇਸ਼ ਤੋਂ ਬਹੁਤ ਦੂਰ ਹੈ
ਖਾਸ-ਖਬਰਾਂ/Important Newsਖਾੜੀ ‘ਚ ਤਣਾਅ ਨੂੰ ਲੈ ਕੇ ਸਾਊਦੀ ਅਰਬ ਬੈਚੇਨ, ਅਰਬ ਲੀਗ ਦੀ ਬੈਠਕ ਬੁਲਾਈOn PunjabMay 19, 2019 by On PunjabMay 19, 201901467 ਸਾਊਦੀ ਅਰਬ ਨੇ ਖਾੜੀ ਵਿੱਚ ਵਧਦੇ ਤਣਾਅ ਉੱਤੇ ਚਰਚਾ ਕਰਨ ਲਈ ਖੇਤਰੀ ਖਾੜੀ ਸਹਿਯੋਗ ਪਰਿਸ਼ਦ ਅਤੇ ਅਰਬ ਲੀਗ ਦੀ ਤੁਰੰਤ ਬੈਠਕ ਬੁਲਾਈ ਹੈ। ਸਾਊਦੀ ਪ੍ਰੈੱਸ
ਖੇਡ-ਜਗਤ/Sports Newsਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’On PunjabMay 19, 2019 by On PunjabMay 19, 201901530 ਨਵੀਂ ਦਿੱਲੀ: ਭਾਰਤ ਦੀ ਸਟਾਰ ਐਥਲੀਟ ਦੁਤੀ ਚੰਦ ਨੇ ਆਪਣੇ ਸਮਲਿੰਗੀ ਹੋਣ ਦਾ ਖੁਲਾਸਾ ਕੀਤਾ ਹੈ। ਦੁਤੀ ਚੰਦ ਨੇ ਕਿਹਾ ਕਿ ਉਹ ਆਪਣੇ ਹੋਮ ਟਾਉਨ ਦੀ
ਖੇਡ-ਜਗਤ/Sports NewsICC ਵਰਲਡ ਕੱਪ 2019 ਦਾ ਬੁਖਾਰ, ਜਾਣੋ ਕਦੋਂ-ਕਦੋਂ ਤੇ ਕਿੱਥੇ-ਕਿੱਥੇ ਹੋਣਗੇ ਭੇੜOn PunjabMay 19, 2019 by On PunjabMay 19, 201901453 ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਹੀ ਦੇਸ਼ ‘ਚ ਆਈਪੀਐਲ ਦਾ ਫਾਈਨਲ ਮੁਕਾਬਲਾ ਹੋਇਆ ਹੈ। ਹੁਣ ਕ੍ਰਿਕਟ ਪ੍ਰੇਮੀਆਂ ‘ਤੇ ਆਈਸੀਸੀ ਕ੍ਰਿਕਟ ਵਰਲਡ ਕੱਪ ਦਾ ਬੁਖਾਰ ਚੜ੍ਹ ਗਿਆ
ਖਬਰਾਂ/Newsਖੇਡ-ਜਗਤ/Sports Newsਕ੍ਰਿਕੇਟਰ ਯੁਵਰਾਜ ਸਿੰਘ ਕਦੇ ਵੀ ਦੇ ਸਕਦੇ ਆਪਣੇ ਪ੍ਰਸ਼ੰਸਕਾਂ ਨੂੰ ਝਟਕਾOn PunjabMay 19, 2019May 19, 2019 by On PunjabMay 19, 2019May 19, 201901505 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨਾਮਵਰ ਬੱਲੇਬਾਜ਼ਾਂ ਵਿੱਚ ਸ਼ੁਮਾਰ ਯੁਵਰਾਜ ਸਿੰਘ ਰਿਟਾਇਰਮੈਂਟ ਲੈ ਸਕਦੇ ਹਨ। ਘੱਟ ਸਮੇਂ ‘ਚ ਦਮਦਾਰ ਬੱਲੇਬਾਜ਼ੀ ਕਰਨ ਵਾਲੇ ਯੁਵਰਾਜ ਸਿੰਘ
ਖਾਸ-ਖਬਰਾਂ/Important Newsਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਿਸਦਾ ਕਬਜ਼ਾ ਤੇ ਹੁਣ ਕੌਣ ਮਾਰੇਗਾ ਬਾਜ਼ੀOn PunjabMay 19, 2019 by On PunjabMay 19, 201901305 ਚੰਡੀਗੜ੍ਹ: ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਨੇਪਰੇ ਚੜ੍ਹ ਚੁੱਕੀਆਂ ਹਨ। ਸੱਤ ਗੇੜਾਂ ਵਿੱਚ ਹੋਣ ਪੂਰੀ ਹੋਈ ਇਸ ਚੋਣ ਪ੍ਰਕਿਰਿਆ ਵਿੱਚ ਪੰਜਾਬ ਦੀ ਵਾਰੀ ਅਖੀਰ
ਖਾਸ-ਖਬਰਾਂ/Important Newsਤਲਵੰਡੀ ਸਾਬੋ ‘ਚ ਫਾਇਰਿੰਗ ਤੋਂ ਮੁੱਕਰੇ ਰਾਜਾ ਵੜਿੰਗ, ਕਿਹਾ ਪੁਲਿਸ ਕਰ ਰਹੀ ਧੱਕੇਸ਼ਾਹੀOn PunjabMay 19, 2019 by On PunjabMay 19, 201901476 ਬਠਿੰਡਾ: ਤਲਵੰਡੀ ਸਾਬੋ ਵਿੱਚ ਕਾਂਗਰਸੀ ਵਰਕਰਾਂ ‘ਤੇ ਗੋਲ਼ੀ ਚਲਾਉਣ ਦੇ ਇਲਜ਼ਾਮਾਂ ਤੋਂ ਕਾਂਗਰਸੀ ਲੀਡਰ ਰਾਜਾ ਵੜਿੰਗ ਨੇ ਸਾਫ ਇਨਕਾਰ ਕਰ ਦਿੱਤਾ ਹੈ। ਬਠਿੰਡਾ ਲੋਕ ਸਭਾ
ਖਾਸ-ਖਬਰਾਂ/Important Newsਜਲੰਧਰ ਦੀ ਜਸਬੀਰ ਬਣੀ ਯੂਕੇ ਕੈਬਿਨਟ ਦੀ ਮੈਂਬਰOn PunjabMay 19, 2019 by On PunjabMay 19, 201901329 ਲੰਦਨ: ਯੂਕੇ ਕੌਂਸਲ ‘ਚ ਜਸਬੀਰ ਜਸਪਾਲ ਨੂੰ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ। ਜਸਬੀਰ ਦਾ ਪਰਿਵਾਰ ਜਲੰਧਰ ਦਾ ਹੈ। ਉਹ ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਚੁਣੀ
ਖਾਸ-ਖਬਰਾਂ/Important Newsਬ੍ਰਿਟੇਨ ‘ਚ ਮਿਲੀ ਸਿੱਖਾਂ ਨੂੰ ਰਾਹਤ, ਮਿਲਿਆ ਵੱਡਾ ਹੱਕOn PunjabMay 19, 2019 by On PunjabMay 19, 201901354 ਲੰਡਨ: ਬ੍ਰਿਟੇਨ ’ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੱਖਾਂ ਦੀ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਵਿੱਚ ਬਾਹਰ ਰੱਖਿਆ ਗਿਆ ਹੈ। ਦੇਸ਼ ਵਿੱਚ ਚਾਕੂ
ਰਾਜਨੀਤੀ/Politicsਕਾਂਗਰਸੀਆਂ ਨੇ ਬੀੜੀਆਂ ਸਿੱਧੂ ਖਿਲਾਫ ਤੋਪਾਂ, ਵੱਡੇ ਧਮਾਕੇ ਦੇ ਆਸਾਰOn PunjabMay 19, 2019 by On PunjabMay 19, 201901356 ਚੰਡੀਗੜ੍ਹ: ਪੰਜਾਬ ਵਿੱਚ ਵੋਟਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ‘ਫਰੈਂਡਲੀ ਮੈਚ’ ਵਾਲਾ ਬਿਆਨ ਕਾਂਗਰਸ ਦੀ ਪਿੱਠ