ਰਾਜਨੀਤੀ/Politicsਕੇਂਦਰ ਸਰਕਾਰ ਨੇ ਮਨਪ੍ਰੀਤ ਬਾਦਲ ਨੂੰ ਖਾਲੀ ਹੱਥ ਮੋੜਿਆ , ਵਿੱਤੀ ਸੰਕਟ ਹੋਇਆ ਗੰਭੀਰOn PunjabDecember 5, 2019 by On PunjabDecember 5, 201901233 Manpreet Badal financial crisis ਚੰਡੀਗੜ੍ਹ : ਪੰਜਾਬ ਦੇ ਵਿੱਤੀ ਸੰਕਟ ਨੂੰ ਦੇਖਦੇ ਹੋਏ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਦਿੱਲੀ ਪਹੁੰਚ ਕੇ ਕੇਂਦਰੀ
ਖਾਸ-ਖਬਰਾਂ/Important Newsਬਲਾਤਕਾਰ ਦੇ ਦੋਸ਼ੀ ਨਿਤਿਆਨੰਦ ਨੇ ਟਾਪੂ ‘ਤੇ ਬਣਾਇਆ ਆਪਣਾ ਵੱਖਰਾ ਦੇਸ਼On PunjabDecember 5, 2019 by On PunjabDecember 5, 20190870 ਨਵੀਂ ਦਿੱਲੀ: ਬਲਾਤਕਾਰ ਦੇ ਮੁਲਜ਼ਮ ਬਾਬਾ ਨਿੱਤਿਆਨੰਦ ਨੇ ਆਪਣਾ ਇੱਕ ਵੱਖਰਾ ਦੇਸ਼ ਬਣਾ ਲਿਆ ਹੈ । ਮਿਲੀ ਜਾਣਕਾਰੀ ਅਨੁਸਾਰ ਭਾਰਤ ਤੋਂ ਭਗੌੜੇ ਨਿੱਤਿਆਨੰਦ ਨੇ ਦੱਖਣੀ
ਸਮਾਜ/Socialਓਨਾਵ: ਜ਼ਮਾਨਤ ‘ਤੇ ਰਿਹਾਅ ਹੋਏ ਬਲਾਤਕਾਰ ਮੁਲਜ਼ਮਾਂ ਨੇ ਪੀੜਤ ਨੂੰ ਮਿੱਟੀ ਦਾ ਤੇਲ ਪਾ ਸਾੜਿਆ ਜ਼ਿੰਦਾOn PunjabDecember 5, 2019 by On PunjabDecember 5, 20190916 unnao rape case ਓਨਾਵ: ਮੌਜੂਦਾ ਸਮੇਂ ਵਿੱਚ ਬਲਾਤਕਾਰ ਦੇ ਬਹੁਤ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਮਾਮਲਾ ਉਨਾਵ ਤੋਂ ਸਾਹਮਣੇ ਆਇਆ ਹੈ, ਜਿੱਥੇ ਮਨੁੱਖਤਾ
ਸਮਾਜ/SocialRBI ਨੇ ਭਾਰਤੀ ਅਰਥਚਾਰੇ ਨੂੰ ਦਿੱਤਾ ਝਟਕਾ, GDP ਗ੍ਰੋਥ ਅਨੁਮਾਨ ਘਟਾਇਆOn PunjabDecember 5, 2019 by On PunjabDecember 5, 20190831 RBI Monetary Policy ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਿੱਚ ਮੋਨੀਟਰਿੰਗ ਪਾਲਸੀ ਕਮੇਟੀ (MPC) ਦੀ ਤਿੰਨ ਦਿਨਾਂ ਬੈਠਕ ਵਿੱਚ ਵੀਰਵਾਰ ਨੂੰ
ਖਾਸ-ਖਬਰਾਂ/Important Newsਅਮਰੀਕਾ ਦੇ ਮਿਲਟਰੀ ਬੇਸ ‘ਚ ਗੋਲੀਬਾਰੀ, 1 ਦੀ ਮੌਤOn PunjabDecember 5, 2019 by On PunjabDecember 5, 201901036 Pearl Harbor shooting: ਵਾਸ਼ਿੰਗਟਨ: ਅਮਰੀਕਾ ਦੇ ਮਿਲਟਰੀ ਬੇਸ ਪਰਲ ਹਾਰਬਰ ਨੇਵਲ ਸ਼ਿਪਯਾਰਡ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਹੋਈ । ਜਿਸਦੇ ਬਾਅਦ ਸ਼ਿਪਯਾਰਡ ਨੂੰ ਬੰਦ ਕਰ ਦਿੱਤਾ
ਖਾਸ-ਖਬਰਾਂ/Important Newsਵਾਸ਼ਿੰਗਟਨ ’ਚ 18 ਦਸੰਬਰ ਨੂੰ ਭਾਰਤ-ਅਮਰੀਕਾ ਵਿਚਕਾਰ ਹੋਵੇਗੀ 2+2 ਗੱਲਬਾਤOn PunjabDecember 5, 2019 by On PunjabDecember 5, 20190834 ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਬੰਧ ਹੋਰ ਮਜ਼ਬੂਤ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ
ਖਾਸ-ਖਬਰਾਂ/Important Newsਡਾ. ਮਨਮੋਹਨ ਸਿੰਘ ਨੇ ਸਿੱਖ ਕਤਲੇਆਮ ਬਾਰੇ ਕੀਤਾ ਵੱਡਾ ਖੁਲਾਸਾOn PunjabDecember 5, 2019December 5, 2019 by On PunjabDecember 5, 2019December 5, 201901059 ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਚੁਰਾਸੀ ਸਿੱਖ ਕਤਲੇਆਮ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਉਸ ਵੇਲੇ ਦੇ
ਖਾਸ-ਖਬਰਾਂ/Important Newsਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤOn PunjabDecember 5, 2019 by On PunjabDecember 5, 20190836 ਨਵੀਂ ਦਿੱਲੀ: ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ
ਖਬਰਾਂ/Newsਬਾਲ ਵਿਕਾਸ ਵਿਭਾਗ ਦੀ ਅਫਸਰ ਨੇ ਗਰੀਬ ਹੈਲਪਰ ਕੁੜੀਆਂ ਦਾ ਮਾਰਿਆ ਹੱਕPritpal KaurDecember 5, 2019December 5, 2019 by Pritpal KaurDecember 5, 2019December 5, 20190941 ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਇੱਕ ਵਫ਼ਦ ਬਲਾਕ ਆਗੂ ਸਰਬਜੀਤ ਸਿੰਘ ਲੱਖਾ ਹਾਜੀ ਦੀ ਅਗਵਾਈ ਵਿੱਚ ਮਮਦੋਟ ਵਿਖੇ ਬਾਲ ਵਿਕਾਸ ਵਿਭਾਗ ਦੀ ਅਫ਼ਸਰ ਰੇਨੂੰ
ਖਬਰਾਂ/Newsਦਾਨੀ ਸੱਜਣਾਂ ਵੱਲੋਂ ਸਰਕਾਰੀ ਪ੍ਰਾੲਿਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਨੂੰ ਅੈੱਲ.ਈ.ਡੀ ਭੇਂਟPritpal KaurDecember 5, 2019 by Pritpal KaurDecember 5, 20190864 ਸਕੂਲ ਸਿੱਖਿਅਾ ਵਿਭਾਗ ਪੰਜਾਬ ਅਤੇ ਸਿੱਖਿਅਾ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੇ ਨਿਰਦੇਸ਼ਾਂ ਹੇਠ, ਜ਼ਿਲ੍ਹਾ ਸਿੱਖਿਅਾ ਅਫਸਰ ਸ.ਹਰਿੰਦਰ ਸਿੰਘ ,ੳੁੱਪ ਜ਼ਿਲ੍ਹਾ ਸਿੱਖਿਅਾ ਅਫਸਰ ਸ.ਸੁਖਵਿੰਦਰ ਸਿੰਘ,ਸ਼੍ਰੀ