ਫਿਲਮ-ਸੰਸਾਰ/Filmyਮਸ਼ਹੂਰ ਗਾਇਕ ਪ੍ਰਭ ਗਿੱਲ ਮੰਨਾ ਰਹੇ ਹਨ ਅੱਜ ਆਪਣਾ 35ਵਾਂ ਜਨਮਦਿਨOn PunjabDecember 23, 2019 by On PunjabDecember 23, 201901253 prabh gill birthday special : ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ। ਅੱਜ ਉਹ ਆਪਣਾ 35ਵਾਂ ਜਨਮਦਿਨ
ਫਿਲਮ-ਸੰਸਾਰ/Filmyਅਕਸ਼ੇ ਕੁਮਾਰ ਨੂੰ ਮਿਲਿਆ ਬੈਸਟ ਫਿਲਮ ਦਾ ਐਵਾਰਡ,ਇਹ ਹੈ ਪੂਰੀ ਲਿਸਟOn PunjabDecember 23, 2019 by On PunjabDecember 23, 20190967 Akshay receives best film award: ਨੈਸ਼ਨਲ ਫਿਲਮ ਐਵਾਰਡਜ਼ ਜੇਤੂਆਂ ਨੂੰ ਸਨਮਾਨਤ ਕਰਨ ਲਈ ਵਿਗਿਆਨ ਭਵਨ ਵਿਚ ਪ੍ਰੋਗਰਾਮ ਕਰਵਾਇਆ ਗਿਆ। ਦੇਸ਼ ਦੇ ਉਪ ਰਾਸ਼ਟਰਪਤੀ ਐਮ ਵੈਨਕਾਈਆ
ਸਿਹਤ/Healthਆਲੂ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਇਸਦਾ ਛਿਲਕਾ…ਜਾਣੋ ਇਸਦੇ ਫ਼ਾਇਦੇOn PunjabDecember 23, 2019 by On PunjabDecember 23, 201901195 Benefits of eating potato peels: ਆਲੂ ਦੀ ਵਰਤੋਂ ਲਗਭਗ ਸਾਰੇ ਘਰਾਂ ਦੀ ਰਸੋਈ ਵਿੱਚ ਹੁੰਦੀ ਹੈ। ਇਹ ਆਸਾਨੀ ਨਾਲ ਹਰ ਸਬਜ਼ੀ ਵਿੱਚ ਪਾ ਕੇ ਬਣਾਇਆ
ਸਿਹਤ/Healthਚੁਕੰਦਰ ਨਾਲ ਇੰਝ ਵਧਾ ਸਕਦੇ ਹੋ ਬੁੱਲ੍ਹਾਂ ਦੀ ਖ਼ੂਬਸੂਰਤੀOn PunjabDecember 23, 2019 by On PunjabDecember 23, 20190831 ਖੂਬਸੂਰਤ ਮੁਸਕਾਨ ਪਿੱਛੇ ਖੂਬਸੂਰਤ ਬੁੱਲ੍ਹਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਅਜਿਹੇ ‘ਚ ਚੰਗੀ ਮੁਸਕਾਲ ਵਾਲੀ ਔਰਤ ਦੇ ਬੁੱਲ੍ਹਾਂ ’ਤੇ ਲੋਕਾਂ ਦੀ ਨਜ਼ਰ ਟਿਕਣਾ ਕੁਦਰਤੀ
ਖੇਡ-ਜਗਤ/Sports Newsਵਡੋਦਰਾ ਦੀ ਅਯੂਸ਼ੀ ਢੋਲਕੀਆ ਨੇ ਜਿੱਤਿਆ ਮਿਸ ਟੀਨ ਇੰਟਰਨੈਸ਼ਨਲ 2019 ਦਾ ਖ਼ਿਤਾਬOn PunjabDecember 23, 2019 by On PunjabDecember 23, 201901201 Vadodara Ayushi Dholakia ਵਡੋਦਰਾ ਦੀ 16 ਸਾਲਾ ਅਯੂਸ਼ੀ ਢੋਲਕੀਆ ਨੇ ਮਿਸ ਟੀਨ ਇੰਟਰਨੈਸ਼ਨਲ 2019 ਦਾ ਖਿਤਾਬ ਜਿੱਤਿਆ ਹੈ। ਮੁਕਾਬਲਾ ਗੁੜਗਾਉਂ ਵਿੱਚ 19 ਦਸੰਬਰ ਨੂੰ ਸਮਾਪਤ
ਰਾਜਨੀਤੀ/Politicsਅੱਜ ਕੇਂਦਰੀ ਸਿਹਤ ਮੰਤਰੀ ਬਠਿੰਡਾ ‘ਚ ਕਰਨਗੇ AIIMS ਦਾ ਉਦਘਾਟਨOn PunjabDecember 23, 2019 by On PunjabDecember 23, 20190868 Bathinda AIIMS Hospital: ਬਠਿੰਡਾ: ਬਠਿੰਡਾ ਵਿੱਚ 925 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਏਮਜ਼ ਦਾ ਉਦਘਾਟਨ ਸੋਮਵਾਰ ਯਾਨੀ ਕਿ ਅੱਜ ਕੀਤਾ ਜਾਵੇਗਾ । ਦਰਅਸਲ,
ਰਾਜਨੀਤੀ/Politicsਮੁਸਲਮਾਨਾਂ ਕੋਲ 150 ਦੇਸ਼ਾਂ ‘ਚ ਜਾਣ ਦੀ ਖੁੱਲ : ਨਿਤਿਨ ਗਡਕਰੀOn PunjabDecember 23, 2019 by On PunjabDecember 23, 20190823 Muslims forget about 150 countries ਨਾਗਪੁਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਮਾਨਾਂ ਕੋਲ ਦੁਨੀਆ ਦੇ 150
ਖਾਸ-ਖਬਰਾਂ/Important Newsਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਅੱਗ ਬੁਜਝਾਉਂਦੇ ਦੀ ਫੋਟੋ ਹੋਈ ਵਾਇਰਲOn PunjabDecember 23, 2019 by On PunjabDecember 23, 201901040 ਸਿਡਨੀ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਫਾਇਰਮੈਨ ਵਰਦੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਹ ਸ਼ੁੱਕਰਵਾਰ ਨੂੰ ਦੱਖਣੀ ਸਿਡਨੀ
ਸਮਾਜ/Social38 ਸਾਲ ਬਾਅਦ ਸ਼ਿਮਲਾ ਦੀ ਇਤਿਹਾਸਿਕ ਚਰਚ ‘ਚ ਗੂੰਜੇਗੀ ਘੰਟੀ ਦੀ ਆਵਾਜ਼On PunjabDecember 23, 2019 by On PunjabDecember 23, 201902376 Shimla iconic church bell: ਸ਼ਿਮਲਾ: ਸ਼ਿਮਲਾ ਵਿੱਚ ਸ਼ਨੀਵਾਰ ਨੂੰ ਇਤਿਹਾਸਕ ਕ੍ਰਾਇਸਟ ਚਰਚ ਦੀ ਪਵਿੱਤਰ ਘੰਟੀਆਂ ਦੀ ਆਵਾਜ਼ 38 ਸਾਲ ਬਾਅਦ ਫਿਰ ਤੋਂ ਸੁਣਾਈ ਦਿੱਤੀ ।
ਸਮਾਜ/Socialਸੀਰੀਆ ‘ਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਮਲਬੇ ‘ਚੋਂ ਜਿਊਂਦੀ ਨਿਕਲੀ ਬੱਚੀOn PunjabDecember 23, 2019 by On PunjabDecember 23, 20190940 Syria Idlib child rescued: ਸੀਰੀਆ ਦੇ ਸੂਬੇ ਇਦਲਿਬ ਵਿੱਚ ਤਿੰਨ ਦਿਨ ਪਹਿਲਾਂ ਜੋ ਏਅਰ ਸਟ੍ਰਾਈਕ ਹੋਈ ਸੀ, ਉਸ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ