ਫਿਲਮ-ਸੰਸਾਰ/Filmy‘ਸਲਮਾਨ ਇਹਨਾਂ ਦੋ ਸਿਤਾਰਿਆਂ ਦਾ ਕਰੀਅਰ ਕਰ ਰਹੇ ਨੇ ਬਰਬਾਦ’ – KRKOn PunjabJanuary 20, 2020 by On PunjabJanuary 20, 20200849 KRK slam Salman : ਬਿੱਗ ਬੌਸ ਸੀਜਨ 13 ਨੂੰ ਸ਼ੁਰੂਆਤ ਤੋਂ ਹੀ ਬਾਇਸਡ ਸ਼ੋਅ ਦਾ ਟੈਗ ਦਿੱਤਾ ਜਾ ਰਿਹਾ ਹੈ। ਅਜਿਹਾ ਕਹਿਣ ਵਾਲਿਆਂ ਵਿੱਚ ਸਭ
ਸਿਹਤ/Healthਸਿਹਤਮੰਦ ਰਹਿਣ ਲਈ ਖਾਓ ਮਸਰਾਂ ਦੀ ਦਾਲ,ਸਰੀਰ ਨੂੰ ਹੋਣਗੇ ਇਹ ਫ਼ਾਇਦੇOn PunjabJanuary 20, 2020 by On PunjabJanuary 20, 202002171 benefits-of-pulses: ਮਸਰਾਂ ਨੂੰ ਕੁਝ ਲੋਕ ਸਾਬਤ ਖਾਣਾ ਪਸੰਦ ਕਰਦੇ ਹਨ ਤੇ ਕੁਝ ਦਾਲ ਦੇ ਰੂਪ ‘ਚ। ਦਾਲ ਮੱਖਣੀ ‘ਚ ਸਾਬਤ ਮਸਰਾਂ ਦੀ ਵਧੇਰੇ ਵਰਤੋਂ ਕੀਤੀ
ਸਿਹਤ/Healthਰੋਜ਼ਾਨਾ ਇੱਕ ਕਟੋਰੀ ਦਲੀਆ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇOn PunjabJanuary 20, 2020 by On PunjabJanuary 20, 202001253 Bulgur Health benefits: ਬਹੁਤ ਘੱਟ ਹੀ ਲੋਕਾਂ ਨੂੰ ਇਹ ਗੱਲ ਪਤਾ ਹੁੰਦੀ ਹੈ ਕਿ ਕਣਕ ਦੇ ਛੋਟੇ – ਛੋਟੇ ਟੁਕੜੇ ਕਰਕੇ ਦਲੀਆ ਬਣਾਇਆ ਜਾਂਦਾ ਹੈ।
ਰਾਜਨੀਤੀ/Politicsਵਾਰਾਣਸੀ ਤੋਂ ISI ਏਜੰਟ ਰਾਸ਼ਿਦ ਅਹਿਮਦ ਗ੍ਰਿਫ਼ਤਾਰOn PunjabJanuary 20, 2020 by On PunjabJanuary 20, 20200850 Suspected ISI agent arrested: ਵਾਰਾਣਸੀ: ਉਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ATS ਯਾਨੀ ਕਿ ਐਂਟੀ ਟੈਰਰਿਸਟ ਸਕਵਾਇਡ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਖੁਫੀਆ ਏਜੰਸੀ ISI
ਰਾਜਨੀਤੀ/PoliticsPM ਮੋਦੀ ਨਾਲ ਅੱਜ ‘ਪਰੀਕਸ਼ਾ ਪੇ ਚਾਰਚਾ’, ਸ਼ਾਮਿਲ ਹੋਣਗੇ 2000 ਤੋਂ ਵੱਧ ਵਿਦਿਆਰਥੀOn PunjabJanuary 20, 2020 by On PunjabJanuary 20, 20200709 Pariksha pe charcha 2020: ਅਗਲੀਆਂ ਬੋਰਡ ਤੇ ਦਾਖ਼ਲਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ ਪਰੀਕਸ਼ਾ ਪੇ ਚਾਰਚਾ 2020’ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ, ਅਧਿਆਪਕਾਂ
ਖੇਡ-ਜਗਤ/Sports Newsਫੁੱਟਬਾਲ ਮੈਚ ਦੌਰਾਨ ਵਾਪਰਿਆ ਹਾਦਸਾ, 50 ਲੋਕ ਜ਼ਖਮੀOn PunjabJanuary 20, 2020 by On PunjabJanuary 20, 20200817 Kerala Football Ground Collapse: ਕੇਰਲ ਦੇ ਪਲਕੱੜ ਵਿੱਚ ਐਤਵਾਰ ਨੂੰ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਦੀ ਅਸਥਾਈ ਗੈਲਰੀ ਡਿੱਗਣ ਕਾਰਨ ਲਗਭਗ 50
ਸਮਾਜ/Socialਕੈਨੇਡਾ ‘ਚ ਕੁਦਰਤ ਦਾ ਕਹਿਰ, ਆਸਮਾਨ ਤੋਂ ਵਰ੍ਹੀ ‘ਠੰਢੀ ਮੌਤ’On PunjabJanuary 20, 2020 by On PunjabJanuary 20, 20200790 ਟਰਾਂਟੋ: ਕੈਨੇਡਾ ‘ਚ ਠੰਢ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਿਕਾਰਡ ਤੋੜ ਬਰਫ਼ਬਾਰੀ ਹੋਣ ਤੋਂ ਬਾਅਦ ਸਰਕਾਰ ਨੇ ਨਿਊਫਾਉਂਡਲੈਂਡ ਨੂੰ ਮਦਦ ਭੇਜਣ ਦਾ ਫੈਸਲਾ ਕੀਤਾ
ਖਾਸ-ਖਬਰਾਂ/Important Newsਸਾਬਕਾ ਰਾਸ਼ਟਰਪਤੀ ਦੀ ਧੀ-ਜਵਾਈ ਨਿਕਲੇ ‘ਬੰਟੀ-ਬਬਲੀ’, ਆਪਣੇ ਹੀ ਮੁਲਕ ਨੂੰ ਕੀਤਾ ਕੰਗਾਲOn PunjabJanuary 20, 2020 by On PunjabJanuary 20, 20200925 ਨਵੀਂ ਦਿੱਲੀ: ਦੱਖਣੀ ਅਫਰੀਕਾ ‘ਚ ਅੰਗੋਲਾ ਦੇ ਸਾਬਕਾ ਰਾਸ਼ਟਰਪਤੀ ਦੀ ਬੇਟੀ ‘ਤੇ ਦੇਸ਼ ਨੂੰ ਲੁੱਟਣ ਦੇ ਦੋਸ਼ ਲਾਏ ਗਏ ਹਨ। ਇਸ ਤੋਂ ਬਾਅਦ ਅੰਗੋਲਾ ‘ਚ
ਖਾਸ-ਖਬਰਾਂ/Important Newsਲੰਡਨ ‘ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲOn PunjabJanuary 20, 2020 by On PunjabJanuary 20, 20200811 ਲੰਡਨ: ਬੀਤੀ ਰਾਤ ਇੱਕ ਹਮਲੇ ‘ਚ ਤਿੰਨ ਸਿੱਖ ਜਵਾਨਾਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੂਰਬੀ ਲੰਡਨ ਦੇ ਐਲਫੋਰਡ ‘ਚ ਐਤਵਾਰ ਸ਼ਾਮ 07:30
ਸਮਾਜ/Socialਚੀਨ : ਸ਼ਿਨਜਿਆਂਗ ਸੂਬੇ ‘ਚ 6.0 ਤੀਬਰਤਾ ਦਾ ਭੂਚਾਲOn PunjabJanuary 20, 2020 by On PunjabJanuary 20, 20200935 China Xinjiang Earthquake ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ| ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦੀ ਤੀਬਰਤਾ 6.0 ਦੱਸੀ