ਸਿਹਤ/Healthਸੌਣ ਦੀਆਂ ਆਦਤਾਂ ਤੇ ਧਿਆਨ ਦੇਣ ਦੀ ਕਿਉਂ ਹੈ ਲੋੜ ?On PunjabJanuary 21, 2020 by On PunjabJanuary 21, 202001027 Sleeping habits: ਉਨੀਂਦਰਾ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵੱਧ ਰਹੀ ਬਹੁਤ ਵੱਡੀ ਸਮੱਸਿਆ ਹੈ ,ਨੀਂਦ ਨਾ ਆਉਣ ਦੇ ਕਈ ਕਰਨ ਹਨ , ਨਿਰੰਤਰ ਸੋਚਾਂ
ਸਿਹਤ/Healthਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤOn PunjabJanuary 21, 2020 by On PunjabJanuary 21, 202001613 Benefits of eating eggs: ਆਂਡਾ ਸਿਰਫ਼ ਪ੍ਰੋਟੀਨ ਦਾ ਹੀ ਸੋਮਾ ਨਹੀਂ ਬਲਕਿ ਇਹ ਕਿ ਸੁਪਰਫੂਡ ਹੈ। ਉਹ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਕੈਲਸ਼ੀਅਮ ਅਤੇ
ਖੇਡ-ਜਗਤ/Sports Newsਅੰਡਰ 19 ਵਰਲਡ ਕੱਪ 2020: ਭਾਰਤ ਦੀ ਲਗਾਤਾਰ ਦੂਜੀ ਜਿੱਤ, ਜਾਪਾਨ ਨੂੰ 10 ਵਿਕਟਾਂ ਨਾਲ ਦਿੱਤੀ ਮਾਤOn PunjabJanuary 21, 2020 by On PunjabJanuary 21, 202001069 Cricket World Cup 2020 : ਮੌਜੂਦਾ ਚੈਂਪੀਅਨ ਭਾਰਤ ਨੇ ਮੰਗਲਵਾਰ ਨੂੰ ਆਈ.ਸੀ.ਸੀ ਅੰਡਰ -19 ਕ੍ਰਿਕਟ ਵਰਲਡ ਕੱਪ ਦੇ ਗਰੁੱਪ-ਏ ਦੇ ਆਪਣੇ ਦੂਜੇ ਮੈਚ ਵਿੱਚ ਜਾਪਾਨ
ਸਮਾਜ/Socialਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇ ਬੰਦOn PunjabJanuary 21, 2020 by On PunjabJanuary 21, 20200828 Himachal fresh snowfall: ਸ਼ਿਮਲਾ: ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਫ਼ਬਾਰੀ ਕਾਰਨ ਉੱਤਰ ਭਾਰਤ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਗਈ ਹੈ । ਕੜਾਕੇ ਦੀ ਠੰਡ ਪੈਣ
ਸਮਾਜ/Socialਸਰਕਾਰ ਵੱਲੋਂ Airport ‘ਤੇ ਸ਼ਰਾਬ ‘ਤੇ ਰੋਕ ਦਾ ਪ੍ਰਸਤਾਵ, ਹਵਾਈ ਸਫ਼ਰ ਵੀ ਹੋ ਸਕਦੈ ਮਹਿੰਗਾOn PunjabJanuary 21, 2020 by On PunjabJanuary 21, 20200784 Commerce ministry restrict duty-free alcohol: ਨਵੀਂ ਦਿੱਲੀ: ਦੇਸ਼ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਹੁਣ ਤੁਸੀ ਡਿਊਟੀ ਫ੍ਰੀ ਦੁਕਾਨਾਂ ਤੋਂ ਦੋ ਬੋਤਲਾਂ ਸ਼ਰਾਬ ਦੀਆਂ ਨਹੀਂ ਖਰੀਦ ਸਕੋਗੇ
ਸਮਾਜ/SocialFacebook ‘ਤੇ ਵੱਧ ਰਹੇ ਸੀ ਪਤਨੀ ਦੇ Followers, ਪਤੀ ਨੇ ਉਤਾਰਿਆ ਮੌਤ ਦੇ ਘਾਟOn PunjabJanuary 21, 2020 by On PunjabJanuary 21, 20200721 Jaipur Man murders wife: ਜੈਪੁਰ: ਅਕਸਰ ਸ਼ੱਕ ਕਾਰਨ ਰਿਸ਼ਤੇ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਜੈਪੁਰ ਤੋਂ ਸਾਹਮਣੇ
ਰਾਜਨੀਤੀ/Politicsਜਾਣੋ ਕੌਣ ਹਨ ਸੁਨੀਲ ਯਾਦਵ ਅਤੇ ਰੋਮੇਸ਼ ਸਭਰਵਾਲ? ਅਰਵਿੰਦ ਕੇਜਰੀਵਾਲ ਖਿਲਾਫ ਉਤਰੇ ਮੈਦਾਨ ‘ਚ…On PunjabJanuary 21, 2020 by On PunjabJanuary 21, 20200829 Candidate Against Kejriwal: ਕਾਂਗਰਸ ਅਤੇ ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਕੋਈ ਵੱਡੇ ਚਿਹਰੇ
ਰਾਜਨੀਤੀ/Politicsਮੁਸ਼ਕਲ ਦੌਰ ‘ਚੋਂ ਗੁਜਰ ਰਹੀ ਹੈ ਪੱਤਰਕਾਰਤਾOn PunjabJanuary 21, 2020 by On PunjabJanuary 21, 20200829 Ramnath kovind said journalism: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਪੱਤਰਕਾਰਤਾ ਇੱਕ ਮੁਸ਼ਕਲ ਦੌਰ ‘ਚੋਂ ਗੁਜਰ ਰਹੀ ਹੈ। ਫਰਜੀ ਖਬਰਾਂ ਨਵੇਂ ਖਤਰੇ ਦੇ ਰੂਪ
ਖਾਸ-ਖਬਰਾਂ/Important Newsਲੰਦਨ ‘ਚ ਤਿੰਨ ਪੰਜਾਬੀ ਨੌਜਵਾਨਾਂ ਦਾ ਕਤਲ, ਦੋ ਗ੍ਰਿਫ਼ਤਾਰOn PunjabJanuary 21, 2020 by On PunjabJanuary 21, 20200923 Ilford triple stabbing: ਲੰਦਨ ਦੇ ਪੂਰਬੀ ਹਿੱਸੇ ਵਿੱਚ ਸਿੱਖਾਂ ਦੇ ਦੋ ਗੁੱਟਾਂ ਵਿਚਕਾਰ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ
ਖਾਸ-ਖਬਰਾਂ/Important Newsਪਹਿਲੀ ਵਾਰ ਐਵਰੈਸਟ ‘ਤੇ ਹੋਵੇਗਾ ਫੈਸ਼ਨ ਸ਼ੋਅOn PunjabJanuary 21, 2020 by On PunjabJanuary 21, 20200890 Everest fashion show: ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਮੌਸਮ ਵਿੱਚ ਤਬਦੀਲੀ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਵਿੱਚ ਪਹਿਲੀ ਵਾਰ ਮਾਊਂਟ ਐਵਰੈਸਟ ਬੇਸ ਕੈਂਪ ਤੋਂ