ਰਾਜਨੀਤੀ/Politicsਜ਼ੋਰਾਂ-ਸ਼ੋਰਾਂ ਨਾਲ ਬੀਜੇਪੀ ਕਰ ਰਹੀ ਚੋਣਾਂ ਦੀਆਂ ਤਿਆਰੀਆਂ, ਅੱਜ ਬੰਗਾਲ ‘ਚ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ ਅਮਿਤ ਸ਼ਾਹOn PunjabJune 9, 2020 by On PunjabJune 9, 20200678 ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਪੱਛਮੀ ਬੰਗਾਲ ਦੇ ਵਰਕਰਾਂ ਅਤੇ ਲੋਕਾਂ ਨੂੰ ਵਰਚੁਅਲ ਰੈਲੀ
ਰਾਜਨੀਤੀ/Politicsਕੇਜਰੀਵਾਲ ਦਾ ਕੋਰੋਨਾ ਟੈਸਟ, ਰਿਪੋਰਟ ‘ਤੇ ਸਭ ਦੀਆਂ ਨਜ਼ਰਾਂOn PunjabJune 9, 2020 by On PunjabJune 9, 20200774 ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦਾ ਕੁਝ ਸਮਾਂ ਪਹਿਲਾਂ ਕੋਰੋਨਾਵਾਇਰਸ (coronavirus test) ਸੰਕਰਮਣ ਲਈ ਟੈਸਟ ਕੀਤਾ ਗਿਆ ਸੀ। ਇਹ ਜਾਂਚ
ਸਮਾਜ/Socialਧਾਰਮਿਕ ਅਸਥਾਨਾਂ ‘ਤੇ ਲੰਗਰ ਤੇ ਪ੍ਰਸ਼ਾਦ ਵੰਡਣ ਦੀ ਆਗਿਆ, ਨੋਟੀਫਿਕੇਸ਼ਨ ਜਾਰੀOn PunjabJune 9, 2020 by On PunjabJune 9, 20200808 ਚੰਡੀਗੜ੍ਹ: ਪੰਜਾਬ ਸਰਕਾਰ (Punjab government) ਨੇ ਸੂਬੇ ਵਿੱਚ ਮੰਦਰਾਂ ਤੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਤੇ ਪ੍ਰਸ਼ਾਦ ਵੰਡਣ (distribute langar) ਦੀ ਇਜਾਜ਼ਤ ਦੇ ਦਿੱਤੀ ਹੈ। ਪੰਜਾਬ
ਸਮਾਜ/Socialਅਸਾਮ ਵਿੱਚ ਤੇਲ ਦੇ ਖੂਹ ਵਿੱਚ ਭਿਆਨਕ ਅੱਗ, 14 ਦਿਨਾਂ ਤੋਂ ਲੀਕ ਹੋ ਰਹੀ ਹੈ ਗੈਸOn PunjabJune 9, 2020 by On PunjabJune 9, 20200597 ਗੁਹਾਟੀ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਥਿਤ ਬਾਗਜਾਨ ਦੇ ਤੇਲ ਖੂਹ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗੀ। ਪਿਛਲੇ 14 ਦਿਨਾਂ ਤੋਂ ਖੂਹ ਤੋਂ ਬੇਕਾਬੂ ਗੈਸ
ਖਾਸ-ਖਬਰਾਂ/Important Newsਅਮਰੀਕਾ ਸਾਹਮਣੇ ਵੱਡਾ ਖ਼ਤਰਾ, ਅਗਸਤ ਤਕ ਹੋ ਸਕਦੀਆਂ 145,000 ਮੌਤਾਂOn PunjabJune 9, 2020 by On PunjabJune 9, 20200649 ਵਾਸ਼ਿੰਗਟਨ: ਅਮਰੀਕਾ (America) ਵਿੱਚ ਕੋਰੋਨਾ ਫੈਲਣ ਦੇ ਵਿਚਕਾਰ ਵਾਸ਼ਿੰਗਟਨ ਯੂਨੀਵਰਸਿਟੀ (University of Washington) ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਗਸਤ ਤਕ ਅਮਰੀਕਾ ਵਿੱਚ 145,000 ਲੋਕਾਂ
ਸਮਾਜ/SocialWHO ਨੇ ਦਿੱਤੀ ਦੁਨੀਆ ਨੂੰ ਚੇਤਾਵਨੀ, ਦਿਨੋ-ਦਿਨ ਖਤਰਨਾਕ ਹੁੰਦਾ ਜਾ ਰਿਹਾ ਕੋਰੋਨਾOn PunjabJune 9, 2020 by On PunjabJune 9, 20200685 ਸਵਿਟਜ਼ਰਲੈਂਡ: ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੋਮਵਾਰ ਨੂੰ, ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ
ਖਾਸ-ਖਬਰਾਂ/Important Newsਉੱਤਰੀ ਕੋਰੀਆ ਨੇ ਤੋੜੇ ਦੱਖਣੀ ਕੋਰੀਆ ਨਾਲੋਂ ਸਬੰਧ, ਮੁੜ ਵਧਿਆ ਤਣਾਅOn PunjabJune 9, 2020 by On PunjabJune 9, 20200739 ਸਿਓਲ: ਉੱਤਰੀ ਕੋਰੀਆ (South Korea) ਨੇ ਕਿਹਾ ਕਿ ਉਸ ਨੇ ਆਪਣੇ ਕੱਟੜ ਵਿਰੋਧੀ ਦੱਖਣੀ ਕੋਰੀਆ (North Korea) ਨਾਲ ਸਾਰੇ ਸੈਨਿਕ ਤੇ ਰਾਜਨੀਤਕ ਸਬੰਧ ਖਤਮ ਕਰਨ
ਖਾਸ-ਖਬਰਾਂ/Important Newsਕੋਰੋਨਾ ਮੁਕਤ ਹੋਇਆ ਨਿਊਜ਼ੀਲੈਂਡ, ਖੁਸ਼ੀ ‘ਚ ਪੀਐਮ ਜੈਸਿੰਡਾ ਆਰਡਰਨ ਨੇ ਕੀਤਾ ਡਾਂਸOn PunjabJune 9, 2020 by On PunjabJune 9, 20200607 ਵੇਲਿੰਗਟਨ: ਨਿਊਜ਼ੀਲੈਂਡ ਆਪਣੇ ਆਪ ਨੂੰ ਕੋਰੋਨਾ ਮੁਕਤ ਘੋਸ਼ਿਤ ਕਰਨ ਵਾਲਾ ਦੱਖਣੀ ਪ੍ਰਸ਼ਾਂਤ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਥੇ ਕੋਰੋਨਾਵਾਇਰਸ ਨਾਲ ਹੁਣ ਕੋਈ ਸੰਕਰਮਿਤ ਨਹੀਂ
ਖਾਸ-ਖਬਰਾਂ/Important Newsਕੋਰੋਨਾ ‘ਤੇ ਨਹੀਂ ਲੱਗ ਰਗੀ ਬ੍ਰੇਕ, ਪਿਛਲੇ 24 ਘੰਟਿਆਂ ‘ਚ ਇੱਕ ਲੱਖ ਨਵੇਂ ਕੇਸ ਤੇ 3 ਹਜ਼ਾਰ ਮੌਤਾਂOn PunjabJune 9, 2020 by On PunjabJune 9, 20200698 Coronavirus: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 7 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ
English NewsWorld Brain Tumour Day 2020: Recovery after brain surgeryOn PunjabJune 8, 2020 by On PunjabJune 8, 20200726 There has been an increase in the incidence of brain tumour in India. About 50,000 new cases are reported, out of which 20% are in