ਰਾਜਨੀਤੀ/Politicsਕਾਂਗਰਸ ਨੂੰ ਝਟਕਾ, ਬਾਗ਼ੀ ਵਿਧਾਇਕਾਂ ਨੂੰ ਵੱਡੀ ਰਾਹਤ, ਬਣੇ ਰਹਿਣਗੇ ਮੈਂਬਰOn PunjabJuly 14, 2020 by On PunjabJuly 14, 202001432 ਜੈਪੁਰ: ਰਾਜਸਥਾਨ ਵਿੱਚ ਸੋਮਵਾਰ ਨੂੰ ਬੇਸ਼ੱਕ ਕਾਂਗਰਸ ਦਾ ਸੰਕਟ ਟਲ ਗਿਆ ਹੈ, ਪਰ ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇ ਪਾਰਟੀ
ਰਾਜਨੀਤੀ/Politicsਪੂਰਬੀ ਲੱਦਾਖ ਸਰਹੱਦੀ ਵਿਵਾਦ: ਭਾਰਤ-ਚੀਨ ਫੌਜੀ ਕਮਾਂਡਰਾਂ ਦੀ ਅੱਜ ਫਿਰ ਉੱਚ ਪੱਧਰੀ ਗੱਲਬਾਤ ਹੋਵੇਗੀOn PunjabJuly 14, 2020 by On PunjabJuly 14, 20200573 ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਤਣਾਅ ਨੂੰ ਸਮੇਂ ਸਿਰ ਘਟਾਉਣ ਅਤੇ ਸੈਨਿਕਾਂ ਦੀ ਵਾਪਸੀ ਲਈ ਕਾਰਜ ਪ੍ਰਣਾਲੀ ਦਾ ਫ਼ੈਸਲਾ ਲੈਣ ਲਈ ਭਾਰਤੀ ਅਤੇ ਚੀਨੀ ਫੌਜ
ਸਮਾਜ/Socialਕੁਦਰਤ ਦਾ ਇੱਕ ਹੋਰ ਕਹਿਰ! ਧਰਤੀ ਫਟਣੀ ਸ਼ੁਰੂ, ਮਿਲ ਰਹੇ ਵੱਡੇ ਖ਼ਤਰੇ ਦੇ ਸੰਕੇਤOn PunjabJuly 14, 2020 by On PunjabJuly 14, 20200726 ਨਵੀਂ ਦਿੱਲੀ: ਬਚਪਨ ਤੋਂ ਹੀ ਸਾਨੂੰ ਸਕੂਲਾਂ ‘ਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਪਾਣੀ ਬਚਾਓ, ਜੀਵਨ ਬਚਾਓ। ਪਰ ਸ਼ਾਇਦ ਅਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ।
ਖੇਡ-ਜਗਤ/Sports Newsਸਚਿਨ ਪਾਇਲਟ ਨੂੰ ਡਿਪਟੀ ਸੀਐਮ ਦੇ ਅਹੁਦੇ ਤੋਂ ਹਟਾਇਆOn PunjabJuly 14, 2020 by On PunjabJuly 14, 20200641 ਜੈਪੁਰ: ਸਚਿਨ ਪਾਇਲਟ ਨੂੰ ਰਾਜਸਥਾਨ ਦੇ ਡਿਪਟੀ ਸੀਐਮ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗੋਵਿੰਦ ਸਿੰਘ ਨੂੰ ਰਾਜਸਥਾਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ
ਸਮਾਜ/Socialਕੋਰੋਨਾ ਵੈਕਸੀਨ ਬਣਾਉਣ ‘ਚ ਰੂਸ ਨੇ ਮਾਰੀ ਬਾਜੀ! ਕਈ ਮੁਲਕਾਂ ‘ਚ ਹੋ ਰਹੀ ਖੋਜOn PunjabJuly 14, 2020 by On PunjabJuly 14, 20200569 ਮਾਸਕੋ: ਰੂਸ ਨੇ ਕੋਰੋਨਾ ਵੈਕਸੀਨ ਬਣਾਉਣ ‘ਚ ਬਾਜ਼ੀ ਮਾਰ ਲਈ ਹੈ। ਰੂਸ ਦੀ ਸੇਚਿਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਸ ਨੇ ਕੋਰੋਨਾਵਾਇਰਸ ਲਈ ਵੈਕਸੀਨ ਤਿਆਰ
ਸਿਹਤ/Healthਕੋਵਿਡ-19: ਵਿਸ਼ਵਵਿਆਪੀ ਪੱਧਰ ‘ਤੇ ਸਥਿਤੀ ਵਿਗੜ ਰਹੀ, ਅਜੇ ਸਥਿਤੀ ਆਮ ਨਹੀਂ ਹੋਣਗੇ- ਡਬਲਯੂਐਚਓOn PunjabJuly 14, 2020 by On PunjabJuly 14, 20200624 ਲੰਡਨ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਮੁਖੀ ਟੇਡਰੋਸ ਅਡੇਨਹੈਮ ਗੈਬ੍ਰਾਏਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਵਿਸ਼ਵ ਪੱਧਰ ‘ਤੇ ਵਿਗੜ ਰਹੀ ਹੈ
ਖਾਸ-ਖਬਰਾਂ/Important Newsਅਮਰੀਕਾ ‘ਚ ਵਿਦਿਆਰਥੀਆਂ ਦੀ ਨਵੀਂ ਵੀਜ਼ਾ ਨੀਤੀ ਖ਼ਿਲਾਫ਼ 17 ਰਾਜਾਂ ‘ਚ ਮੁਕੱਦਮਾOn PunjabJuly 14, 2020 by On PunjabJuly 14, 20200604 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਯਾਤਰਾ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ
ਖਾਸ-ਖਬਰਾਂ/Important Newsਅਮਰੀਕਾ ‘ਚ ਰਹਿੰਦੇ ਸਿੱਖ ਭਾਈਚਾਰੇ ਨੇ ਪੰਜਾਬ ਲਈ ਕੀਤਾ ਵੱਡਾ ਐਲਾਨ, ਭਾਰਤੀ ਦੂਤਾਵਾਸ ਨੂੰ ਦਿੱਤਾ ਭਰੋਸਾOn PunjabJuly 14, 2020 by On PunjabJuly 14, 20200667 ਵਾਸ਼ਿੰਗਟਨ: ਅਮਰੀਕਾ ਵਿੱਚ ਸਿੱਖ ਭਾਈਚਾਰੇ ਨੇ ਪੰਜਾਬ ਦੇ ਵਿਕਾਸ ਵਿੱਚ ਖ਼ਾਸਕਰ ਸਿੱਖਿਆ ਤੇ ਵਾਤਾਵਰਣ ਦੇ ਖੇਤਰ ਵਿੱਚ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਇੱਥੇ
ਸਿਹਤ/Healthਆਖਰ ਲੱਭ ਲਈ ਕੋਰੋਨਾ ਦੀ ਦਵਾਈ! ਮਨੁੱਖਾਂ ‘ਤੇ ਟੈਸਟ ਕਾਮਯਾਬOn PunjabJuly 14, 2020 by On PunjabJuly 14, 20200616 ਮਾਸਕੋ: ਪਿਛਲੇ ਛੇ ਮਹੀਨਿਆਂ ਤੋਂ ਮਾਰੂ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਰੂਸ ਦੀ ਸੇਚੇਨੋਵ ਯੂਨੀਵਰਸਿਟੀ ਨੇ ਦੁਨੀਆ ਦਾ ਪਹਿਲਾ
ਖਾਸ-ਖਬਰਾਂ/Important Newsਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ, ਯੂਐਸ ਦਾ ਡ੍ਰੈਗਨ ਨੂੰ ਅਲਟੀਮੇਟਮOn PunjabJuly 14, 2020 by On PunjabJuly 14, 20200652 ਵਾਸ਼ਿੰਗਟਨ: ਹੁਣ ਅਮਰੀਕਾ ਨਾਲ ਪਿਆ ਚੀਨ ਦਾ ਪੰਗਾ ਪੈ ਗਿਆ ਹੈ। ਯੂਐਸ ਨੇ ਡ੍ਰੈਗਨ ਨੂੰ ਅਲਟੀਮੇਟਮ ਦੇ ਦਿੱਤਾ ਹੈ। ਅਮਰੀਕਾ ਨੇ ਦੱਖਣੀ ਚੀਨ ਸਾਗਰ ‘ਤੇ