ਸਿਹਤ/Healthਏ ਬਲੱਡ ਗਰੁੱਪ ਦੇ ਲੋਕਾਂ ਨੂੰ ਹੈ ਕੋਰੋਨਾ ਦਾ ਵਧੇਰੇ ਖ਼ਤਰਾ…On PunjabMarch 18, 2020 by On PunjabMarch 18, 20200551 a blood group: ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਹੁਣ ਤੱਕ, ਵਿਸ਼ਵ ਵਿੱਚ ਲਗਭਗ ਅੱਠ ਹਜ਼ਾਰ ਲੋਕਾਂ ਦੀ ਮੌਤ ਇਸ ਵਾਇਰਸ ਕਾਰਨ
ਖੇਡ-ਜਗਤ/Sports Newsਨੀਰਜ ਚੋਪੜਾ ਓਲੰਪਿਕ ਅਭਿਆਸ ਛੱਡ ਪਰਤਣਗੇ ਵਾਪਿਸ ਦੇਸ਼On PunjabMarch 18, 2020 by On PunjabMarch 18, 20200860 neeraj chopras training camp: ਕੋਰੋਨਾ ਮਹਾਮਾਰੀ ਕਾਰਨ ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਦਾ ਅਭਿਆਸ ਰੁਕ ਗਿਆ ਹੈ। ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਜੈਵਲਿਨ
ਸਿਹਤ/Healthਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?On PunjabMarch 18, 2020 by On PunjabMarch 18, 20200908 coronavirus temperature experts said: COVID-19 ਵਾਇਰਸ ਹੁਣ ਤੱਕ 110 ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਜਿਸਦਾ ਅਜੇ ਤੱਕ ਕੋਈ ਟੀਕਾ ਜਾਂ ਇਲਾਜ ਨਹੀਂ ਲੱਭਿਆ ਹੈ। ਅਪੋਲੋ
ਖੇਡ-ਜਗਤ/Sports Newsਸਚਿਨ ਤੇਂਦੁਲਕਰ ਨੇ ਵੀਡੀਓ ਰਾਹੀਂ ਟਵਿੱਟਰ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕੀਤੀ ਅਪੀਲOn PunjabMarch 18, 2020 by On PunjabMarch 18, 20200543 coronavirus sachin tendulkar appeals: ਕੋਰੋਨਾ ਦਾ ਪ੍ਰਕੋਪ ਪੂਰੇ ਵਿਸ਼ਵ ਦੇ ਨਾਲ-ਨਾਲ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ‘ਚ ਹੁਣ ਤੱਕ
ਰਾਜਨੀਤੀ/PoliticsMP ਦਾ ਸਿਆਸੀ ਡਰਾਮਾ ਪਹੁੰਚਿਆ ਬੈਂਗਲੁਰੂ, ਵਿਧਾਇਕਾਂ ਨੂੰ ਮਿਲਣ ਪਹੁੰਚੇ ਦਿਗਵਿਜੇ ਹਿਰਾਸਤ ‘ਚOn PunjabMarch 18, 2020 by On PunjabMarch 18, 20200544 Madhya Pradesh govt crisis: ਮੱਧ ਪ੍ਰਦੇਸ਼ ਵਿੱਚ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਬੈਂਗਲੁਰੂ ਪਹੁੰਚੇ ।
ਰਾਜਨੀਤੀ/Politicsਨਾਗਰਿਕਾਂ ਦੇ ਕਾਲ ਰਿਕਾਰਡ ਮੰਗਣਾ ਮੋਦੀ ਸਰਕਾਰ ਦਾ ਨਿੱਜਤਾ ਦੇ ਅਧਿਕਾਰ ਉੱਤੇ ਹਮਲਾ : ਕਾਂਗਰਸOn PunjabMarch 18, 2020 by On PunjabMarch 18, 20200511 manish tiwari says: ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਮੋਬਾਈਲ ਸੇਵਾ ਪ੍ਰਦਾਤਾ ਕੰਪਨੀਆਂ ਤੋਂ ਦੇਸ਼ ਦੇ ਨਾਗਰਿਕਾਂ ਦੇ ਕਾਲ ਰਿਕਾਰਡ
ਸਮਾਜ/Socialਅਮਰੀਕਾ ‘ਚ ਜੁਲਾਈ ਤੱਕ ਖਤਮ ਹੋ ਸਕਦਾ ਹੈ ਕੋਰੋਨਾ ਵਾਇਰਸ: ਟਰੰਪOn PunjabMarch 18, 2020 by On PunjabMarch 18, 20200672 Donald Trump says coronavirus: ਅਮਰੀਕਾ ਨੇ ਕੋਰੋਨਾ ਵਾਇਰਸ ਲਈ ਤਿਆਰ ਕੀਤੀ ਜਾ ਰਹੀ ਵੈਕਸੀਨ ਦਾ ਪਹਿਲਾ ਟੈਸਟ ਵਾਸ਼ਿੰਗਟਨ ਦੇ ਸੀਏਟਲ ਸ਼ਹਿਰ ਦੀ ਇੱਕ 43 ਸਾਲਾ
ਸਮਾਜ/Socialਪਾਕਿਸਤਾਨ Corona ਤੋਂ ਬਚੇਗਾ ਤਾਂ ਭੁੱਖ ਨਾਲ ਮਰ ਜਾਵੇਗਾ: ਇਮਰਾਨ ਖਾਨOn PunjabMarch 18, 2020 by On PunjabMarch 18, 20200607 Pakistan PM Imran Khan: ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰਨਾ ਵਾਇਰਸ ਦੇ ਵੱਧ ਰਹੇ ਕਹਿਰ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ । ਇਮਰਾਨ
ਖਾਸ-ਖਬਰਾਂ/Important Newsਯੂਕੇ ‘ਚ 5 ਲੱਖ ‘ਤੇ ਅਮਰੀਕਾ ਵਿੱਚ 22 ਲੱਖ ਮੌਤਾਂ ਦਾ ਕਾਰਨ ਹੋ ਸਕਦਾ ਹੈ ਕੋਰੋਨਾ ਵਾਇਰਸOn PunjabMarch 18, 2020 by On PunjabMarch 18, 20200610 uk says research: ਪੂਰੀ ਦੁਨੀਆ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੀ ਹੈ। ਸਰਕਾਰਾਂ ਲੋਕਾਂ ਨੂੰ ਕੋਰੋਨਾ ਤੋਂ
ਖਾਸ-ਖਬਰਾਂ/Important Newsਪਤਨੀ ਵੱਲੋਂ ਲਗਾਏ ਝੂਠੇ ਦੋਸ਼ਾਂ ਤੋਂ ਪ੍ਰੇਸ਼ਾਨ ਪੰਜਾਬੀ ਨੌਜਵਾਨ ਨੇ ਕੈਨੇਡਾ ‘ਚ ਕੀਤੀ ਆਤਮਹੱਤਿਆOn PunjabMarch 18, 2020 by On PunjabMarch 18, 20200519 Punjabi youngman suicide: ਮੋਗਾ ਦੇ ਪਿੰਡ ਧੱਲੇਕੇ ਤੋਂ ਕੈਨੇਡਾ ਗਏ ਬਲਜਿੰਦਰ ਸਿੰਘ ਵਿੱਕੀ (30) ਦੇ ਬੀਤੇ ਦਿਨੀਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ