Duleep Trophy : ਮਯੰਕ ਅਗਰਵਾਲ ਦੇ ਕਪਤਾਨ ਬਣਦੇ ਹੀ ਇੰਡੀਆ-ਏ ਦੀ ਬਦਲੀ ਕਿਸਮਤ, ਇੰਡੀਆ-ਸੀ ਨੂੰ ਹਰਾ ਕੇ ਜਿੱਤਿਆ ਖਿਤਾਬ ਇੰਡੀਆ-ਏ ਨੇ ਦਲੀਪ ਟਰਾਫੀ 2024 (Duleep Trophy 2024) ‘ਤੇ ਕਬਜ਼ਾ ਕੀਤਾ। ਆਖਰੀ ਗੇੜ ‘ਚ ਇੰਡੀਆ-ਸੀ ਨੂੰ 132 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਇੰਡੀਆ-ਸੀ ਨੂੰ ਜਿੱਤ ਲਈ 350 ਦੌੜਾਂ ਦਾ ਟੀਚਾ ਸੀ। ਜਵਾਬ ‘ਚ ਪੂਰੀ ਟੀਮ 317 ਦੌੜਾਂ ‘ਤੇ ਹੀ ਸਿਮਟ ਗਈ।
ਸਪੋਰਟਸ ਡੈਸਕ, ਨਵੀਂ ਦਿੱਲੀ : ਇੰਡੀਆ-ਏ ਨੇ ਦਲੀਪ ਟਰਾਫੀ 2024 (Duleep Trophy 2024) ‘ਤੇ ਕਬਜ਼ਾ ਕੀਤਾ। ਆਖਰੀ ਗੇੜ ‘ਚ ਇੰਡੀਆ-ਸੀ ਨੂੰ 132 ਦੌੜਾਂ ਨਾਲ ਹਰਾ ਕੇ...

