ਖੇਡ-ਜਗਤ/Sports Newsਪਹਿਲੇ ਵਨਡੇ ਮੈਚ ‘ਚ ਇਹ ਦੋ ਖਿਡਾਰੀ ਕਰ ਸਕਦੇ ਹਨ ਡੈਬਿਊ, ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨOn PunjabMarch 22, 2021 by On PunjabMarch 22, 20210624 Ind vs Eng : ਭਾਰਤ ਤੇ ਇੰਗਲੈਂਡ ‘ਚ ਟੈਸਟ ਸੀਰੀਜ਼ ਤੋਂ ਬਾਅਦ ਟੀ20 ਸੀਰੀਜ਼ ਵੀ ਸਮਾਪਤ ਹੋ ਗਈ ਹੈ। ਹੁਣ ਦੋਵੇਂ ਦੇਸ਼ਾਂ ਨੂੰ ਤਿਨ ਮੈਚਾਂ...
ਖੇਡ-ਜਗਤ/Sports Newsਸਭ ਤੋਂ ਵੱਧ ਛੱਕੇ ਠੋਕਣ ਵਾਲੇ ਯੁਵਰਾਜ ਦਾ ਮੁੜ ਤੂਫ਼ਾਨ! ਸਚਿਨ ਦੀ ਕਪਤਾਨੀ ’ਚ ਇਸ ਟੀਮ ਨਾਲ ਮੁਕਾਬਲਾOn PunjabMarch 21, 2021 by On PunjabMarch 21, 20210550 ਰੋਡ ਸੇਫ਼ਟੀ ਵਰਲਡ ਸੀਰੀਜ਼ 2021 (Road Safety World Series) ਆਪਣੇ ਫ਼ੈਸਲਾਕੁੰਨ ਦੌਰ ’ਚ ਪੁੱਜ ਚੁੱਕੀ ਹੈ। ਸੈਮੀਫ਼ਾਈਨਲ ਜਿੱਤ ਕੇ ਭਾਰਤ ਤੇ ਸ੍ਰੀ ਲੰਕਾ ਦੀਆਂ ਟੀਮਾਂ...
ਖੇਡ-ਜਗਤ/Sports Newsਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਤੋੜਿਆ ਰਿਕਾਰਡ, ਓਲੰਪਿਕ ਲਈ ਕੀਤਾ ਕੁਆਲੀਫਾਈOn PunjabMarch 19, 2021 by On PunjabMarch 19, 20210529 ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ...
ਖੇਡ-ਜਗਤ/Sports Newsਮਿਤਾਲੀ ਤੇ ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਸਾਂਝੇਦਾਰੀ ਦਾ ਬਣਾਇਆ ਅਨੋਖਾ ਰਿਕਾਰਡ, ਸਾਰਿਆਂ ਨੂੰ ਛੱਡਿਆ ਪਿੱਛੇOn PunjabMarch 18, 2021 by On PunjabMarch 18, 20210593 ਭਾਰਤੀ ਮਹਿਲਾ ਕ੍ਰਿਕਟ ਟੀਮ ਕਪਤਾਨ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਨੇ ਸਾਂਝੇਦਾਰੀ ਦਾ ਅਨੋਖਾ ਰਿਕਾਰਡ ਬਣਾਇਆ ਹੈ। ਇਹ ਦੋਵੇਂ ਸਾਰਿਆਂ ਨੂੰ ਪਿੱਛੇ ਛਡਦਿਆਂ ਟਾਪ ’ਤੇ...
ਖੇਡ-ਜਗਤ/Sports Newsਵਿਆਹ ਤੋਂ ਬਾਅਦ ਭਾਰਤ ਲਈ ਨਹੀਂ ਖੇਡਣਗੇ ਜਸਪ੍ਰੀਤ ਬੁਮਰਾਹ, ਪਹਿਲੇ IPL ‘ਚ ਆਉਣਗੇ ਨਜ਼ਰOn PunjabMarch 17, 2021 by On PunjabMarch 17, 20210573 ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੇ ਇੰਗਲੈਂਡ ਖ਼ਿਲਾਫ਼ ਆਖਿਰੀ ਟੈਸਟ ਮੈਚ ਤੋਂ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਬਾਓ-ਬਬਲ (Bio-Bubble)...
ਖੇਡ-ਜਗਤ/Sports Newsਤਿੰਨ ਬੈਡਮਿੰਟਨ ਖਿਡਾਰੀ ਤੇ ਸਪੋਰਟ ਸਟਾਫ ਦਾ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵOn PunjabMarch 17, 2021March 17, 2021 by On PunjabMarch 17, 2021March 17, 20210623 ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਪਹਿਲਾਂ ਹੀ ਤਿੰਨ ਭਾਰਤੀ ਬੈਡਮਿੰਟਨ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਭਾਰਤੀ ਸਪੋਰਟ...
ਖੇਡ-ਜਗਤ/Sports NewsICC ਨੇ ਇਸ ਟੀਮ ਦੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਤੇ ਓਪਨਰ ‘ਤੇ ਲਗਾਈ 8 ਸਾਲ ਦੀ ਪਾਬੰਦੀOn PunjabMarch 16, 2021 by On PunjabMarch 16, 202101165 ਇੰਟਨਰੈਸ਼ਨਲ ਕ੍ਰਿਕਟ ਕੌਂਸਲ ਨੇ ਸੰਯੁਕਤ ਅਰਬ ਅਮੀਰਾਤ (UAE) ਦੇ ਟਾਪ ਆਰਡਰ ਬੱਲੇਬਾਜ਼ ਮੁਹੰਮਦ ਨਾਵੇਦ ਤੇ ਸ਼ੈਮਾਨ ਅਨਵਰ ਦੇ ਇੰਟਰਨੈਸ਼ਨਲ ਕ੍ਰਿਕਟ ਖੇਡਣ ‘ਤੇ ਪਾਬੰਦੀ ਲਗਾ ਦਿੱਤੀ...
ਖੇਡ-ਜਗਤ/Sports Newsਜਸਪ੍ਰੀਤ ਬੁਮਰਾਹ ਦੇ ਵਿਆਹ ‘ਤੇ ਉਨ੍ਹਾਂ ਦੇ ਕ੍ਰਿਕਟਰ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈOn PunjabMarch 15, 2021 by On PunjabMarch 15, 20210515 ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਵੀ ਐਂਕਰ ਸੰਜਨਾ ਗਣੇਸ਼ਨ ਦੇ ਨਾਲ ਗੋਆ ਚ ਸੱਤ ਫੇਰੇ ਲਏ। ਸੋਮਵਾਰ ਨੂੰ ਉਨ੍ਹਾਂ ਸੋਸ਼ਲ ਮੀਡੀਆ...
ਖੇਡ-ਜਗਤ/Sports NewsICC Player of the Month Award ਦੇ ਨਾਮੀਨੇਸ਼ਨ ’ਚ ਆਇਆ ਇਸ ਭਾਰਤੀ ਦਾ ਨਾਂOn PunjabFebruary 2, 2021 by On PunjabFebruary 2, 202101088 ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ..ਨੇ ਅੱਜ ICC ਪਲੇਅਰ ਆਫ ਦਿ ਮੰਥ ਐਵਾਰਡਜ਼ ਦੇ ਉਦਘਾਟਨ ਲਈ ਨੌਮੀਨੇਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਪੂਰੇ ਮਹੀਨੇ ਕੌਮਾਂਤਰੀ...
ਖੇਡ-ਜਗਤ/Sports NewsUnion Budget 2021 : ਬਜਟ ‘ਚ ਖੇਡ ਤੇ ਯੁਵਾ ਕਾਰਜ ਮੰਤਰਾਲੇ ਨੂੰ 2596.14 ਕਰੋੜ ਰੁਪਏ ਜਾਰੀ, 230 ਕਰੋੜ ਤੋਂ ਵੱਧ ਦੀ ਕਟੌਤੀOn PunjabFebruary 2, 2021 by On PunjabFebruary 2, 20210578 ਕੋਰੋਨਾ ਮਹਾਮਾਰੀ ਕਾਰਨ ਲਗਪਗ ਸਾਲ ਭਰ ਤੋਂ ਖੇਡ ਸਰਗਰਮੀਆਂ ਠੱਪ ਹੋਣ ਦਾ ਅਸਰ ਖੇਡ ਬਜਟ ‘ਤੇ ਵੀ ਪਿਆ ਹੈ ਤੇ ਸਾਲ 2021-22 ਦੇ ਬਜਟ ‘ਚ...