ਖੇਡ-ਜਗਤ/Sports NewsFlying Sikh : ਉੱਡਣਾ ਸਿੱਖ ਮਿਲਖਾ ਸਿੰਘOn PunjabJune 25, 2021 by On PunjabJune 25, 20210712 ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਮਹਾਨ ਅਥਲੀਟ ਮਿਲਖਾ ਸਿੰਘ ਦਾ ਕੋਰੋਨਾ ਨਾਲ ਆਕਸੀਜਨ ਪੱਧਰ ਘੱਟ ਗਿਆ ਸੀ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਣ...
ਖੇਡ-ਜਗਤ/Sports Newsਵਰਲਡ ਟੈਸਟ ਚੈਂਪੀਅਨ ਬਣੀ ਨਿਊਜ਼ੀਲੈਂਡ ਦੀ ਟੀਮ ਨੂੰ ਮਿਲਿਆ ਏਨੇ ਕਰੋੜ ਦਾ ਇਨਾਮ, ਭਾਰਤ ‘ਤੇ ਵੀ ਬਰਸਿਆ ਧਨOn PunjabJune 24, 2021 by On PunjabJune 24, 20210455 WTC 2021 Winner Prize Money: ਇੰਟਰਨੈਸ਼ਨਲ ਕ੍ਰਿਕਟ ਕੌਂਸਲਿੰਗ ਭਾਵ ਆਈਸੀਸੀ ਨੇ ਪਹਿਲੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ। ਉਦਘਾਟਨ ਸੈਸ਼ਨ ਦੀ ਜੇਤੂ ਟੀਮ ਦੇ...
ਖੇਡ-ਜਗਤ/Sports NewsTokyo Olympic ਲਈ ਥੀਮ ਸਾਂਗ ‘ਤੂੰ ਠਾਣ ਲੇ’ ਰਿਲੀਜ਼, ਊਰਜਾ ਨਾਲ ਭਰ ਦੇਵੇਗਾ ਤੁਹਾਨੂੰOn PunjabJune 24, 2021 by On PunjabJune 24, 20210450 Tokyo Olympic Theme Song Tu Thaan Ley: ਜਾਪਾਨ ਦੇ ਟੋਕਿਓ ‘ਚ ਹੋਣ ਵਾਲੇ ਓਲੰਪਿਕ ਖੇਡਾਂ ‘ਚ ਹੁਣ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ...
ਖੇਡ-ਜਗਤ/Sports NewsHockey : ਟੀਮ ਦੇ ਕਪਤਾਨ ਤੇ ਉੱਪ ਕਪਤਾਨਾਂ ਤੋਂ ਖ਼ੁਸ਼ ਨੇ ਰੀਡ, ਕਿਹਾ – ਤਿੰਨਾਂ ਨੇ ਨੌਜਵਾਨਾਂ ਦਾ ਹਮੇਸ਼ਾ ਮਨੋਬਲ ਵਧਾਇਆOn PunjabJune 23, 2021 by On PunjabJune 23, 20210562 ਮਨਪ੍ਰੀਤ ਸਿੰਘ ਨੂੰ ਓਲੰਪਿਕ ਜਾਣ ਵਾਲੀ ਹਾਕੀ ਟੀਮ ਦਾ ਕਪਤਾਨ ਤੇ ਬਰਿੰਦਰ ਲਾਕੜਾ ਤੇ ਹਰਮਨਪ੍ਰੀਤ ਸਿੰਘ ਨੂੰ ਉੱਪ ਕਪਤਾਨ ਬਣਾਏ ਜਾਣ ‘ਤੇ ਭਾਰਤੀ ਟੀਮ ਦੇ...
ਖੇਡ-ਜਗਤ/Sports Newsਟੋਕੀਓ ਓਲੰਪਿਕ ‘ਚ ਟਾਪ ‘ਤੇ ਹੋਵੇਗੀ ਇਹ ਭਲਵਾਨ, ਇਨ੍ਹਾਂ 4 ਖਿਡਾਰੀਆਂ ਨੂੰ ਵੀ ਮਿਲਿਆ ਰੈਂਕOn PunjabJune 23, 2021 by On PunjabJune 23, 20210544 ਫੋਗਾਟ ਸਿਸਟਰ ਤੇ ਏਸ਼ਿਆਈ ਚੈਂਪੀਅਨ ਭਾਰਤੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਟੋਕੀਓ ਓਲੰਪਿਕ (Tokyo Olympics) ਲਈ ਔਰਤਾਂ ਦੇ 53 ਕਿਲੋਗ੍ਰਾਮ ਵਰਗ ‘ਚ ਟਾਪ ਰੈਂਕ...
ਖੇਡ-ਜਗਤ/Sports Newsਓਲੰਪਿਕ : ਸਟੇਡੀਅਮ ‘ਚ ਆ ਸਕਣਗੇ 10 ਹਜ਼ਾਰ ਦਰਸ਼ਕOn PunjabJune 22, 2021 by On PunjabJune 22, 20210509 ਪ੍ਰਬੰਧਕਾਂ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਦੌਰਾਨ ਸਾਰੀਆਂ ਥਾਵਾਂ ‘ਤੇ ਦਰਸ਼ਕਾਂ ਦੀ ਗਿਣਤੀ ਤੈਅ ਕਰਦੇ ਹੋਏ ਸਟੇਡੀਅਮ ਦੀ ਸਮਰੱਥਾ ਤੋਂ 50...
ਖੇਡ-ਜਗਤ/Sports Newsਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ; ਖੇਡ ਮੰਤਰੀ ਰਾਣਾ ਸੋਢੀ ਵੱਲੋਂ ਵਧਾਈਆਂOn PunjabJune 22, 2021 by On PunjabJune 22, 20210337 ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਹੀ ਕੌਮੀ ਰਿਕਾਰਡ...
ਖੇਡ-ਜਗਤ/Sports Newsਟੋਕਿਓ ਓਲੰਪਿਕ ‘ਚ ਟੀਮ ਨੂੰ ਗੋਲਡ ਦਿਵਾਉਣਾ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਟੀਚਾOn PunjabJune 21, 2021 by On PunjabJune 21, 20210446 ਭਾਰਤੀ ਹਾਕੀ ਟੀਮ ਦੇ ਖਿਡਾਰੀ ਹਰਮਨਪ੍ਰਰੀਤ ਸਿੰਘ ਇਨ੍ਹੀਂ ਦਿਨੀਂ ਬੈਂਗਲੁਰੂ ਮੌਜੂਦ ਕੋਚਿੰਗ ਕੈਂਪ ਵਿਚ ਖੇਡ ਦੀਆਂ ਬਰੀਕੀਆਂ ਸਿੱਖ ਰਹੇ ਹਨ ਤਾਂਕਿ ਓਲੰਪਿਕ ਵਿਚ ਦੇਸ਼ ਨੂੰ...
ਖੇਡ-ਜਗਤ/Sports NewsTokyo Olympics 2020 : ਕੋਰੋਨਾ ਮਹਾਮਾਰੀ ਦੌਰਾਨ 10,000 ਦਰਸ਼ਕ ਸਟੇਡੀਅਮ ’ਚ ਦੇਖ ਸਕਣਗੇ ਓਲੰਪਿਕOn PunjabJune 21, 2021 by On PunjabJune 21, 202109601 ਕੋਰੋਨਾ ਦਾ ਖੇਡ ਘੱਟ ਤਾਂ ਹੋ ਗਿਆ ਹੈ ਪਰ ਖ਼ਤਮ ਨਹੀਂ ਹੋਇਆ ਹੈ। ਪੂਰੀ ਦੁਨੀਆ ਇਸਦੀ ਖੇਡ ’ਚ ਫਸੀ ਹੋਈ ਹੈ ਅਤੇ ਇਸਨੂੰ ਜਿੱਤਣ ’ਚ...
ਖੇਡ-ਜਗਤ/Sports Newsਸਚਿਨ ਬਣੇ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼On PunjabJune 20, 2021 by On PunjabJune 20, 20210504 ਸਾਬਕਾ ਭਾਰਤੀ ਕਪਤਾਨ ਸਚਿਨ ਤੇਂਦੁਲਕਰ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼ ਬਣ ਗਏ ਹਨ। ਸਚਿਨ ਨੂੰ ਸ੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਾਕਾਰਾ ਤੋਂ ਸਖ਼ਤ...