ਖੇਡ-ਜਗਤ/Sports NewsBoxing World Cup : ਨਿਸ਼ਾਂਤ ਤੇ ਸੰਜੀਤ ਕੁਆਰਟਰ ਫਾਈਨਲ ’ਚ ਪੁੱਜੇOn PunjabNovember 2, 2021 by On PunjabNovember 2, 202102099 ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ (71 ਕਿਲੋਗ੍ਰਾਮ) ਤੇ ਸੰਜੀਤ (92 ਕਿਲੋਗ੍ਰਾਮ) ਨੇ ਇਥੇ ਅੰਤਿਮ-16 ਸੈਸ਼ਨ ਦੇ ਮੁਕਾਬਲਿਆਂ ’ਚ ਆਸਾਨ ਜਿੱਤ ਦੇ ਨਾਲ ਏਆਈਬੀਏ ਪੁਰਸ਼ ਵਿਸ਼ਵ ਚੈਂਪੀਅਨਸ਼ਿਪ...
ਖੇਡ-ਜਗਤ/Sports Newsਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਮਿਲਿਆ ਖੇਡ ਰਤਨ, ਖੇਡ ਮੰਤਰਾਲੇ ਨੇ 2020 ਰਾਸ਼ਟਰੀ ਖੇਡ ਪੁਰਸਕਾਰ ਜੇਤੂਆਂ ਨੂੰ ਸੌਂਪੀ ਟਰਾਫੀOn PunjabNovember 2, 2021 by On PunjabNovember 2, 20210633 ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਸ਼ਟਰੀ ਖੇਡ ਪੁਰਸਕਾਰ 2020 ਦੇ ਜੇਤੂਆਂ ਨੂੰ ਸੋਮਵਾਰ ਨੂੰ ਟਰਾਫੀ ਸੌਂਪੀ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਪੁਰਸਕਾਰ ਸਮਾਰੋਹ...
ਖੇਡ-ਜਗਤ/Sports NewsEnglish Premier League : ਮਾਨਚੈਸਟਰ ਯੂਨਾਈਟਿਡ ਨੇ ਟਾਟੇਨਹਮ ਨੂੰ 3-0 ਨਾਲ ਹਰਾਇਆ, ਰੋਨਾਲਡੋ ਨੇ ਦਾਗਿਆ ਗੋਲOn PunjabNovember 1, 2021 by On PunjabNovember 1, 20210676 ਮਾਨਚੈਸਟਰ ਯੂਨਾਈਟਿਡ ਦੀ ਟੀਮ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਟਾਟੇਨਹਮ ਨੂੰ 3-0 ਨਾਲ ਦਰੜ ਦਿੱਤਾ। ਮਾਨਚੈਸਟਰ ਯੂਨਾਈਟਿਡ ਵੱਲੋਂ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੇ...
ਖੇਡ-ਜਗਤ/Sports Newsਖੇਲ ਰਤਨ ਪੁਰਸਕਾਰ ਲਈ ਨੀਰਜ, ਮਿਤਾਲੀ ਸਮੇਤ 11 ਖਿਡਾਰੀਆਂ ਦੀ ਸਿਫ਼ਾਰਸ਼, ਧਵਨ ਦਾ ਨਾਮ ਅਰਜੁਨ ਪੁਰਸਕਾਰ ਲਈ ਭੇਜਿਆOn PunjabOctober 28, 2021 by On PunjabOctober 28, 20210737 ਟੋਕੀਓ ਖੇਡਾਂ ਵਿਚ ਨਿੱਜੀ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਸਿਰਫ਼ ਦੂਜੇ ਭਾਰਤੀ ਬਣੇ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਤੇ ਮੈਡਲ ਜੇਤੂ ਭਲਵਾਨ ਰਵੀ ਦਹੀਆ ਦੇ...
ਖੇਡ-ਜਗਤ/Sports Newsਪਾਕਿਸਤਾਨ ਨੂੰ ਭਾਰਤੀ ਮਹਿਲਾ ਟੀਮ ਨੇ 18-0 ਨਾਲ ਦਰੜਿਆOn PunjabOctober 27, 2021 by On PunjabOctober 27, 20210584 ਚਾਹੇ ਕ੍ਰਿਕਟ ਦੇ ਮੈਦਾਨ ‘ਤੇ ਪਿਛਲੇ ਦਿਨੀਂ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਭਾਰਤੀ ਅੰਡਰ-19 ਮਹਿਲਾ ਫੁੱਟਬਾਲ ਟੀਮ ਨੇ ਪਾਕਿਸਤਾਨ...
ਖੇਡ-ਜਗਤ/Sports Newsਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ MS Dhoni ਦਾ ਵੀਡੀਓ ਵਾਇਰਲ, ਕੀਤੀ ਸੀ ਭਵਿੱਖਵਾਣੀ ਭਾਰਤੀ ਟੀਮ ਹਾਰੇਗੀ ਤਾਂ ਜ਼ਰੂਰOn PunjabOctober 26, 2021 by On PunjabOctober 26, 20210800 ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਖ਼ਿਲਾਫ਼ ਆਈਸੀਸੀ ਟੀ20 ਵਿਸ਼ਵ ਕੱਪ ‘ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ 24 ਅਕਤੂਬਰ ਨੂੰ ਖੇਡੇ ਗਏ ਮੁਕਾਬਲੇ...
ਖੇਡ-ਜਗਤ/Sports NewsSurjit Hockey Tournament Live : ਇੰਡੀਅਨ ਆਇਲ ਤੇ ਇੰਡੀਅਨ ਨੇਵੀ 2-2 ਗੋਲ ਦੀ ਬਰਾਬਰੀ ‘ਤੇ, ਚੌਥਾ ਕੁਆਰਟਰ ਬਾਕੀOn PunjabOctober 26, 2021 by On PunjabOctober 26, 202101375 ਜਲੰਧਰ ‘ਚ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਪਹਿਲਾ ਮੈਚ ਇੰਡੀਅਨ ਆਇਲ ਅਤੇ ਇੰਡੀਅਨ ਨੇਵੀ ਵਿਚਾਲੇ ਖੇਡਿਆ ਜਾ ਰਿਹਾ ਹੈ। ਪਹਿਲੇ ਕੁਆਰਟਰ ਵਿੱਚ ਕੋਈ...
ਖੇਡ-ਜਗਤ/Sports Newsਵਿਰਾਟ ਕੋਹਲੀ ਦੀ ਕਪਤਾਨੀ ‘ਚ ਵਰਲਡ ਕੱਪ ‘ਚ ਪਾਕਿਸਤਾਨ ਦੇ ਹੱਥੋਂ ਪਹਿਲੀ ਵਾਰ ਹਾਰਿਆ ਭਾਰਤ, ਗੌਰਵਮਈ ਇਤਿਹਾਸ ‘ਚ ਲੱਗਿਆ ਦਾਗ਼On PunjabOctober 25, 2021 by On PunjabOctober 25, 20210554 ਪਾਕਿਸਤਾਨ ਨੇ ਟੀ -20 ‘ਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਟੀ -20 ਵਿਸ਼ਵ ਕੱਪ 2021 ‘ਚ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ...
ਖੇਡ-ਜਗਤ/Sports Newsਪੀਐਮ ਮੋਦੀ ਨੇ ਸੰਨਿਆਸ ਲੈਣ ਤੋਂ ਬਾਅਦ ਸਾਬਕਾ ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਨੂੰ ਇੱਕ ਪੱਤਰ ਲਿਖਿਆ ਤੇ ਦਿੱਤੀਆਂ ਭਵਿੱਖ ਲਈ ਸ਼ੁਭਕਾਮਨਾਵਾਂOn PunjabOctober 25, 2021 by On PunjabOctober 25, 20210611 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਭਾਰਤੀ ਹਾਕੀ ਤੋਂ ਸੰਨਿਆਸ ਲੈਣ ਵਾਲੇ ਰੁਪਿੰਦਰ ਪਾਲ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਭਵਿੱਖ ਲਈ...
ਖੇਡ-ਜਗਤ/Sports NewsSurjit Hockey Tournament: ਪੰਜਾਬ ਐਂਡ ਸਿੰਧ ਬੈਂਕ ਦਾ ਸ਼ਾਨਦਾਰ ਪਲਟਵਾਰ, ਭਾਰਤੀ ਹਵਾਈ ਸੈਨਾ ਨੂੰ 4-3 ਨਾਲ ਹਰਾਇਆOn PunjabOctober 24, 2021 by On PunjabOctober 24, 20210565 38ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੁੂਰਨਾਮੈਂਟ ਵਿਚ ਐਤਵਾਾਰ ਨੂੰ ਭਾਰਤੀ ਹਵਾਈ ਫੌਜ ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚਕਾਰ ਰੁਮਾਂਚਕ ਮੈਚ ਖੇਡਿਆ ਗਿਆ। ਖੇਡ ਪ੍ਰੇਮੀ ਪਹਿਲਾਂ...