ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਲੁਧਿਆਣਾ: ਲਾਡੋਵਾਲ ਟੌਲ ਪਲਾਜ਼ੇ ਨੇੜੇ ਕਾਰ ਹਾਦਸੇ ਵਿਚ ਪੰਜ ਮੌਤਾਂOn PunjabDecember 8, 2025 by On PunjabDecember 8, 2025089 ਲੁਧਿਆਣਾ- ਲੁਧਿਆਣਾ ਵਿਚ ਐਤਵਾਰ ਦੇਰ ਰਾਤ ਤੇਜ਼ ਰਫ਼ਤਾਰ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics6 ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਕੀਤੀਆਂ ਰੱਦ; ਇਕੱਲੇ ਬੈਂਗਲੁਰੂ ’ਚ 150 ਉਡਾOn PunjabDecember 8, 2025 by On PunjabDecember 8, 2025070 ਮੁੰਬਈ- ਇੰਡੀਗੋ ਨੇ ਸੋਮਵਾਰ ਨੂੰ ਛੇ ਮੈਟਰੋ ਹਵਾਈ ਅੱਡਿਆਂ ਤੋਂ 562 ਉਡਾਣਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇਕੱਲੇ ਬੈਂਗਲੁਰੂ ਹਵਾਈ ਅੱਡੇ ਤੋਂ 150 ਉਡਾਣਾਂ ਸ਼ਾਮਲ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬੰਗਾਲ ਚੋਣਾਂ ਕਾਰਨ ਸਰਕਾਰ ਨੇ ‘ਵੰਦੇ ਮਾਤਰਮ’ ’ਤੇ ਬਹਿਸ ਕਰਵਾਈ; ਧਿਆਨ ਭਟਕਾਉਣਾ ਸੀ ਮਕਸਦOn PunjabDecember 8, 2025 by On PunjabDecember 8, 2025080 ਨਵੀਂ ਦਿੱਲੀ- ਕਾਂਗਰਸ ਆਗੂ ਪਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਰਕਾਰ ਨੇ ‘ਵੰਦੇ ਮਾਤਰਮ’ ’ਤੇ ਬਹਿਸ ਇਸ ਲਈ ਸ਼ੁਰੂ ਕਰਵਾਈ ਕਿਉਂਕਿ ਪੱਛਮੀ ਬੰਗਾਲ ਵਿਧਾਨ ਸਭਾ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਆਡੀਓ ਮਾਮਲਾ: ਚੋਣ ਕਮਿਸ਼ਨ ਤੇਜ਼ੀ ਨਾਲ ਜਾਂਚ ਕਰੇ: ਹਾਈਕੋਰਟOn PunjabDecember 8, 2025 by On PunjabDecember 8, 2025069 ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਜ਼ਿਲ੍ਹਾ ਪਰਿਸ਼ਦ ਚੋਣਾਂ ਨਾਲ ਸਬੰਧਿਤ ਪਟਿਆਲਾ ਦੇ ਐੱਸ ਐੱਸ ਪੀ ਦੀ ਕਥਿਤ ਆਡੀਓ ਦੇ ਮਾਮਲੇ ’ਤੇ ਰਾਜ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਠੰਢ ਦੀ ਲਪੇਟ ਵਿੱਚ ਪੰਜਾਬ ਤੇ ਹਰਿਆਣਾ, ਫਰੀਦਕੋਟ ਸਭ ਤੋਂ ਠੰਢਾOn PunjabDecember 6, 2025 by On PunjabDecember 6, 2025084 ਫਰੀਦਕੋਟ- ਦਸੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਪੰਜਾਬ ਅਤੇ ਹਰਿਆਣਾ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ। ਜਿੱਥੇ ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਇੱਕ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਗਾਏ ਸੋਨੇ ਦੇ ਪੱਤਰੇOn PunjabDecember 6, 2025 by On PunjabDecember 6, 2025094 ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਅੱਜ ਮੁੱਖ ਦਰਬਾਰ ਦੇ ਅੰਦਰੂਨੀ ਹਿੱਸੇ ਵਿਚ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਵੀਹ ਤੱਕ ਕਰਮਚਾਰੀਆਂ ਤੱਕ ਵਾਲੇ ਮਾਲਕਾਂ ਨੂੰ ਪੰਜਾਬ ਸ਼ਾਪਸ ਐਕਟ ਦੀ ਪਾਲਣਾ ਤੋਂ ਛੋਟOn PunjabDecember 6, 2025 by On PunjabDecember 6, 2025098 ਚੰਡੀਗੜ੍ਹ- ਕੇਂਦਰ ਸਰਕਾਰ ਨੇ ਛੋਟੇ ਕਾਰੋਬਾਰਾਂ ‘ਤੇ ਨਿਯਮਾਂ ਦੀ ਪਾਲਣਾ ਦਾ ਬੋਝ ਘਟਾਉਣ ਅਤੇ ਰਾਜ ਵਿੱਚ ਵਪਾਰ ਕਰਨ ਦੀ ਸੌਖ ਨੂੰ ਵਧਾਉਣ ਦੇ ਉਦੇਸ਼ ਨਾਲ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਰੂਸ-ਯੂਕਰੇਨ ਜੰਗ: ਭਰਾ ਦੀ ਭਾਲ ਲਈ ਰੂਸ ਵਿੱਚ 3 ਮਹੀਨਿਆਂ ਤੋਂ ਭਟਕ ਰਿਹਾ ਪੰਜਾਬੀ ਨੌਜਵਾਨOn PunjabDecember 6, 2025December 6, 2025 by On PunjabDecember 6, 2025December 6, 2025090 ਜਲੰਧਰ- ਗੁੰਮ ਹੋਏ ਭਰਾ ਦੀ ਭਾਲ ਵਿੱਚ ਰੂਸ ਗਿਆ ਗੁਰਾਇਆ ਦਾ ਰਹਿਣ ਵਾਲਾ ਜਗਦੀਪ ਕੁਮਾਰ ਲਗਪਗ ਤਿੰਨ ਮਹੀਨੇ ਬਾਅਦ ਵੀ ਉੱਥੇ ਹੀ ਹੈ। ਇਹ ਜਗਦੀਪ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਜ਼ਮੀਨੀ ਵਿਵਾਦ: ਪਰਵਾਸੀ ਪੰਜਾਬੀ ਵੱਲੋਂ ਭਤੀਜੇ ਦੀ ਗੋਲੀ ਮਾਰ ਕੇ ਹੱਤਿਆOn PunjabDecember 6, 2025 by On PunjabDecember 6, 2025080 ਮੋਗਾ- ਇਥੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪਿੰਡ ਮਾਛੀਕੇ ਵਿਚ ਅੱਜ ਸ਼ਨਿੱਚਰਵਾਰ ਸਵੇਰੇ ਭਾਰਤੀ ਮੂਲ ਦੇ ਅਮਰੀਕਾ ਨਾਗਰਿਕ ਨੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿਚ ਆਪਣੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਪਰਿਸ਼ਦ ਚੋਣਾਂ: ਸੱਤਾਧਾਰੀ ਪਾਰਟੀ ਦੇ ਕਹਿਣ ’ਤੇ ਰੱਦ ਕੀਤੇ ਗਏ ਨਾਮਜ਼ਦਗੀ ਪੱਤਰ: ਅਕਾਲੀ ਦਲOn PunjabDecember 6, 2025 by On PunjabDecember 6, 20250113 ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਉਨ੍ਹਾਂ ਦੇ ਕਈ ਉਮੀਦਵਾਰਾਂ ਦੇ...