ਖਾਸ-ਖਬਰਾਂ/Important Newsਜਸਟਿਨ ਟਰੂਡੋ ਨੇ ਵੀ ਕੀਤੀ ਕਿਸਾਨ ਅੰਦੋਲਨ ਦੀ ਹਿਮਾਇਤOn PunjabDecember 1, 2020 by On PunjabDecember 1, 20200751 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ।ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਅੰਦਲੋਨਾਂ ਦੀ ਕੈਨੇਡਾ ਹਮੇਸ਼ਾ ਹੀ ਹਿਮਾਇਤ ਕਰਦਾ ਹੈ।...
ਖਾਸ-ਖਬਰਾਂ/Important Newsਵਿਦੇਸ਼ੀ ਯਾਤਰੀਆਂ ਦੇ ਕੈਨੇਡਾ ’ਚ ਦਾਖ਼ਲੇ ’ਤੇ ਸਖਤੀ, ਇਨ੍ਹਾਂ ਲੋਕਾਂ ਨੂੰ ਮਿਲੀ ਛੋਟOn PunjabNovember 30, 2020 by On PunjabNovember 30, 20200728 ਓਟਾਵਾ: ਕੈਨੇਡਾ ਸਰਕਾਰ ਨੇ ਹੋਰਨਾਂ ਦੇਸ਼ਾਂ ਦੇ ਯਾਤਰੀਆਂ ਦੇ ਕੈਨੇਡਾ ਆਉਣ ’ਤੇ ਪਾਬੰਦੀ ਹੋਰ ਅੱਗੇ ਵਧਾ ਦਿੱਤੀ ਹੈ। ਅਜਿਹਾ ਕੋਰੋਨਾਵਾਇਰਸ ਦੇ ਹੋਰ ਫੈਲਣ ਤੋਂ ਰੋਕਣ...
ਖਾਸ-ਖਬਰਾਂ/Important Newsਆਸਟਰੇਲੀਆ ‘ਚ ਵਰ੍ਹ ਰਹੀ ਅਸਮਾਨ ਤੋਂ ਅੱਗ, ਜੰਗਲ ਸੜ ਕੇ ਸੁਆਹ, ਘਰ ਵੀ ਚਪੇਟ ‘ਚ, ਲੋਕਾਂ ਦਾ ਬੁਰਾ ਹਾਲOn PunjabNovember 30, 2020 by On PunjabNovember 30, 20200728 ਆਸਟਰੇਲੀਆ: ਭਾਰਤ ‘ਚ ਠੰਢ ਸ਼ੁਰੂ ਹੋ ਗਈ ਹੈ। ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਪਾਰਾ ਡਿੱਗਣ ਦਾ ਰਿਕਾਰਡ ਵੀ ਸ਼ੁਰੂ ਹੋ ਗਿਆ ਹੈ ਪਰ ਕੁਦਰਤ...
ਖਾਸ-ਖਬਰਾਂ/Important Newsਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਹੀ ਬਾਇਡੇਨ ਦੀ ਟੁੱਟੀ ਹੱਡੀ, ਕੁੱਤੇ ਨਾਲ ਖੇਡਦਿਆਂ ਹਾਦਸਾOn PunjabNovember 30, 2020 by On PunjabNovember 30, 20200880 ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਆਪਣੇ ਕੁੱਤੇ ਮੇਜਰ ਨਾਲ ਖੇਡਦੇ ਸਮੇਂ ਉਨ੍ਹਾਂ ਦਾ ਪੈਰ...
ਖਾਸ-ਖਬਰਾਂ/Important Newsਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ‘ਤੇ 600 ਤੋਂ ਵੱਧ ਭਾਰਤੀ ਸਿੱਖ ਸ਼ਰਧਾਲੂ ਪਹੁੰਚੇ ਪਾਕਿਸਤਾਨOn PunjabNovember 29, 2020 by On PunjabNovember 29, 20200627 ਲਾਹੌਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਮਨਾਏ ਜਾ ਰਹੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ 600 ਤੋਂ...
ਖਾਸ-ਖਬਰਾਂ/Important Newsਪਾਕਿ ਕਪਤਾਨ ‘ਤੇ ਮਹਿਲਾ ਨੇ ਲਾਏ ਗੰਭੀਰ ਇਲਜ਼ਾਮ, 10 ਸਾਲ ਕਰਦਾ ਰਿਹਾ ਜਿਨਸੀ ਸ਼ੋਸ਼ਣOn PunjabNovember 29, 2020 by On PunjabNovember 29, 20200736 ਲਾਹੌਰ: ਇੱਕ ਪਾਕਿਸਤਾਨੀ ਮਹਿਲਾ ਨੇ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਤੇ ਵਿਆਹ ਦਾ ਝਾਂਸਾ ਦੇ ਕਈ ਸਾਲਾਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮ...
ਖਾਸ-ਖਬਰਾਂ/Important Newsਟਰੰਪ ਛੱਡੇਗਾ ਰਾਸ਼ਟਰਪਤੀ ਦਾ ਅਹੁਦਾ ਜਾਂ ਨਹੀਂ? ਵਾਈਟ ਹਾਊਸ ਖਾਲੀ ਕਰਨ ਲਈ ਰੱਖੀ ਇਹ ਸ਼ਰਤOn PunjabNovember 27, 2020 by On PunjabNovember 27, 20200636 ਡੋਨਾਲਡ ਟਰੰਪ ਅਮਰੀਕੀ ਚੋਣ ਹਾਰ ਚੁੱਕੇ ਹਨ ਪਰ ਬਾਵਜੂਦ ਇਸ ਦੇ ਉਹ ਆਸਾਨੀ ਨਾਲ ਵਾਈਟ ਹਾਊਸ ਛੱਡਣ ਲਈ ਤਿਆਰ ਨਹੀਂ। ਜੋਅ ਬਾਇਡੇਨ ਅਮਰੀਕਾ ਦੇ ਨਵੇਂ...
ਖਾਸ-ਖਬਰਾਂ/Important Newsਹੁਣ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੇਗੀ ਭਿਆਨਕ ਸਜ਼ਾ, ਇਮਰਾਨ ਕੈਬਨਿਟ ਨੇ ਨਿਪੁੰਸਕ ਬਣਾਉਣ ਦੇ ਕਾਨੂੰਨ ਨੂੰ ਦਿੱਤੀ ਮਨਜ਼ੂਰੀOn PunjabNovember 27, 2020 by On PunjabNovember 27, 20200718 ਇਸਲਾਮਾਬਾਦ: ਪਾਕਿਸਤਾਨ ਵਿੱਚ ਬਲਾਤਕਾਰ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੰਘੀ ਕੈਬਨਿਟ ਨੇ ਔਰਤਾਂ ਤੇ ਬੱਚਿਆਂ ਨਾਲ ਵਧ ਰਹੇ ਜਿਣਸੀ ਅਪਰਾਧਾਂ ਨਾਲ ਨਜਿੱਠਣ ਲਈ...
ਖਾਸ-ਖਬਰਾਂ/Important Newsਅਮਰੀਕੀ ਜੰਗੀ ਜੈੱਟ ਹਵਾਈ ਜਹਾਜ਼ ਨੇ ਸੁੱਟਿਆ ਪ੍ਰਮਾਣੂ ਬੰਬ, ਦੁਨੀਆ ‘ਚ ਮੱਚੀ ਖਲਬਲੀOn PunjabNovember 27, 2020 by On PunjabNovember 27, 20200649 ਵਾਸ਼ਿੰਗਟਨ: ਅਮਰੀਕੀ ਹਵਾਈ ਫ਼ੌਜ ਨੇ ਆਪਣੇ ਜੰਗੀ ਜੈੱਟ ਹਵਾਈ ਜਹਾਜ਼ F-35A ਨਾਲ ਪ੍ਰਮਾਣੂ ਬੰਬ ਡੇਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 25 ਅਗਸਤ ਨੂੰ ਨੇਵਾਦਾ ’ਚ ਸੈਂਡੀਆ...
ਖਾਸ-ਖਬਰਾਂ/Important Newsਸੈਨੇਟਰੀ ਪ੍ਰੋਡਕਟ ਮੁਫਤ ਮੁਹੱਈਆ ਕਰਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਸਕੌਟਲੈਂਡOn PunjabNovember 27, 2020 by On PunjabNovember 27, 202001266 ਸਕੌਟਲੈਂਡ ਸੈਨੇਟਰੀ ਪ੍ਰੋਡਕਟਸ ਫਰੀ ਕਰਨ ਵਾਲਾ ਦੁਨੀਆਂ ਦਾ ਪਹਿਲਾ ਮੁਲਕ ਬਣ ਗਿਆ ਹੈ। ਸੰਸਦ ‘ਚ ਪੀਰੀਅਡ ਪ੍ਰੋਡਕਟਸ ਬਿੱਲ ਮੰਗਲਵਾਰ ਪਾਸ ਹੋ ਗਿਆ। ਕਾਨੂੰਨ ਦੇ ਤਹਿਤ...