ਖਾਸ-ਖਬਰਾਂ/Important Newsਮਹਿਲਾ ਮੁਲਾਜ਼ਮ ਨਾਲ ਸਬੰਧਾਂ ਕਾਰਨ ਬਿੱਲ ਗੇਟਸ ਨੇ ਛੱਡੀ ਸੀ ਮਾਈਕ੍ਰੋਸਾਫਟ, ਹਾਲ ਹੀ ‘ਚ ਦਿੱਤਾ ਹੈ ਪਤਨੀ ਨੂੰ ਤਲਾਕOn PunjabMay 18, 2021 by On PunjabMay 18, 20210676 ਅਮਰੀਕਾ ਦੀ ਦਿੱਗਜ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿੱਲ ਗੇਟਸ ਬਾਰੇ ਇਕ ਸਨਸਨੀਖੇਜ਼ ਜਾਣਕਾਰੀ ਸਾਹਮਣੇ ਆਈ...
ਖਾਸ-ਖਬਰਾਂ/Important Newsਪੀਏਯੂ ਦੇ ਮੌਸਮ ਵਿਗਿਆਨੀ ਡਾ. ਹਰਪ੍ਰੀਤ ਸਿੰਘ ਦਾ ਕੈਨੇਡਾ ’ਚ ਦੇਹਾਂਤOn PunjabMay 18, 2021 by On PunjabMay 18, 20210561 ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਹਰਪ੍ਰੀਤ ਸਿੰਘ (45) ਦੀ ਬੀਤੇ ਦਿਨੀਂ ਕੈਨੇਡਾ ਵਿੱਚ ਮੌਤ ਹੋ ਗਈ।...
ਖਾਸ-ਖਬਰਾਂ/Important Newsਯੂਬਾ ਸਿਟੀ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਵੋਟਾਂ ਦੀ ਗਿਣਤੀ ਜਾਰੀOn PunjabMay 17, 2021 by On PunjabMay 17, 20210657 ਸਥਾਨਕ ਗੁਰੂਘਰ ਗੁਰਦੁਆਰਾ ਟਾਇਰਾ ਬਿਊਨਾ ਦੀ ਪ੍ਰਬੰਧਕ ਕਮੇਟੀ ਦੀਆਂ ਚਰਚਿਤ ਚੋਣਾਂ ਅੱਜ ਸ਼ਾਮ ਅਮਨ-ਅਮਾਨ ਨਾਲ ਮੁਕੰਮਲ ਹੋ ਗਈਆਂ ਹਨ । ਦੋ ਦਿਨ ਪੈਣ ਵਾਲੀਆਂ ਵੋਟਾਂ...
ਖਾਸ-ਖਬਰਾਂ/Important Newsਕਿਸਮਤ ਦੀ ਅਨੋਖੀ ਖੇਡ, ਮਹਿਲਾ ਨੇ ਜਿੱਤੀ 190 ਕਰੋਡ਼ ਦੀ ਲਾਟਰੀ, ਪਰ ਕੱਪਡ਼ਿਆਂ ਸਣੇ ਧੋ ਦਿੱਤੀ ਟਿਕਟOn PunjabMay 17, 2021 by On PunjabMay 17, 20210641 ਕਿਹਾ ਜਾਂਦਾ ਹੈ ਜੋ ਕਿਸਮਤ ਵਿਚ ਲਿਖਿਆ ਹੈ ਉਹ ਜ਼ਰੂਰ ਮਿਲੇਗਾ ਤੇ ਜੋ ਨਹੀਂ ਲਿਖਿਆ ਉਹ ਕਿਸੇ ਵੀ ਹਾਲ ਵਿਚ ਨਹੀਂ ਮਿਲੇਗਾ। ਇਹ ਕੈਲੀਫੋਰਨੀਆ (ਅਮਰੀਕਾ)...
ਖਾਸ-ਖਬਰਾਂ/Important Newsਸਾਊਦੀ ਅਰਬ ਨੇ ਅੱਜ ਤੋਂ Travel Ban ਹਟਾਇਆ, ਅੰਤਰਰਾਸ਼ਟਰੀ ਉਡਾਣਾਂ ‘ਤੇ ਲੱਗੀ ਰੋਕ ਵੀ ਹਟਾਈOn PunjabMay 17, 2021 by On PunjabMay 17, 20210673 ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਿਛਲੇ ਸਾਲ ਤੋਂ ਲਾਈ ਗਈ ਯਾਤਰਾ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਅੱਜ ਤੋਂ ਸਾਊਦੀ ਅਰਬ ਹੁਣ ਪੂਰੀ ਸਮੱਰਥਾ...
ਖਾਸ-ਖਬਰਾਂ/Important Newsਵੈਕਸੀਨ ਨਾ ਲਗਵਾਉਣ ਵਾਲਿਆਂ ‘ਚ ਅੱਗ ਦੀ ਤਰ੍ਹਾਂ ਫੈਲੇਗਾ ਕੋਰੋਨਾ ਦਾ ਭਾਰਤੀ ਵੇਰੀਐਂਟ, ਬ੍ਰਿਟੇਨ ਦੀ ਚਿਤਾਵਨੀOn PunjabMay 17, 2021 by On PunjabMay 17, 20210654 ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ, ਉਨ੍ਹਾਂ ਨੂੰ ਕੋਰੋਨਾ ਵੈਕਸੀਨ ਜਲਦ ਲਗਵਾ...
ਖਾਸ-ਖਬਰਾਂ/Important NewsAmerica-China War: ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- ਯੁੱਧ ਹੋਇਆ ਤਾਂ ਹਾਰ ਜਾਓਗੇOn PunjabMay 16, 2021 by On PunjabMay 16, 202103968 ਚੀਨ ਦੀ ਹਿੰਮਤ ਦੇਖੋ, ਹੁਣ ਉਹ ਅਮਰੀਕਾ ਨੂੰ ਖੁਲ੍ਹੇਆਮ ਚੁਣੌਤੀ ਦੇਣ ਤੋਂ ਵੀ ਨਹੀਂ ਡਰ ਰਿਹਾ। ਚੀਨ ਨੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਆਪਣੇ ਸੰਪਾਦਕੀਅ...
ਖਾਸ-ਖਬਰਾਂ/Important Newsਤਖ਼ਤਾਪਲਟ ਤੋਂ ਬਾਅਦ ਮਿਆਂਮਾਰ ਦੀ ਫ਼ੌਜ ‘ਤੇ ਅਮਰੀਕਾ ਤੇ ਬਰਤਾਨੀਆ ਦਾ ਦਬਾਅOn PunjabMay 16, 2021 by On PunjabMay 16, 20210699 ਮਿਆਂਮਾਰ ‘ਚ ਬੰਧਕ ਬਣਾਈ ਗਈ ਚੁਣੀ ਹੋਈ ਨੇਤਾ ਆਂਗ ਸਾਨ ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸਥਾਨਕ ਲੜਾਕਿਆਂ ਦੇ ਉੱਤਰ ਪੱਛਮੀ ਮਿਨਦੈਟ ਤੋਂ...
ਖਾਸ-ਖਬਰਾਂ/Important Newsਸਾਢੇ ਸੱਤ ਕਰੋੜ ਸਾਲ ਪੁਰਾਣੇ ਡਾਇਨਾਸੋਰ ਦੇ ਅੰਗਾਂ ਨੂੰ ਵਿਗਿਆਨੀਆਂ ਨੇ ਦੱਸਿਆ ਸਭ ਤੋਂ ਨਵੀਂ ਨਸਲOn PunjabMay 16, 2021 by On PunjabMay 16, 20210807 ਵਿਗਿਆਨੀਆਂ ਨੂੰ ਕਰੀਬ ਸਾਢੇ ਤਿੰਨ ਕਰੋੜ ਸਾਲ ਪੁਰਾਣੇ ਇਕ ਡਾਇਨਾਸੋਰ ਦੇ ਅੰਗਾਂ ’ਤੇ ਹੋਈ ਰਿਸਰਚ ਤੋਂ ਬਾਅਦ ਪਤਾ ਲੱਗਾ ਕਿ ਇਹ ਬੇਹੱਦ ਨਵੀਂ ਨਸਲ ਹੈ।...
ਖਾਸ-ਖਬਰਾਂ/Important Newsਕੋਰੋਨਾ ਨਾਲ ਲੜਾਈ ’ਚ ਪਿੱਲਰ ਦੀ ਤਰ੍ਹਾਂ ਹਨ ਭਾਰਤੀ-ਅਮਰੀਕੀ : ਤਰਨਜੀਤ ਸਿੰਘ ਸੰਧੂOn PunjabMay 15, 2021 by On PunjabMay 15, 20210770 ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਭਾਰਤੀ ਅਮਰੀਕੀ ਫਿਰਕੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਕਿਹਾ ਹੈ ਕਿ...